ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਵੱਡੀ ਮਾਤਰਾ ‘ਚ ਸ਼ਰਾਬ ਕੀਤੀ ਬਰਾਮਦ
ਚੋਣਾਂ ਦੇ ਦਿਨਾਂ ਵਿੱਚ ਨਸ਼ਾ ਵੋਟਰਾਂ ਨੂੰ ਲਭਾਉਣ ਲਈ ਆਮ ਹੀ ਵੰਡਿਆ ਜਾਂਦਾ ਹੈ। ਹਰ ਚੋਣ ਵਿੱਚ ਨਸ਼ੇ ਦੀ ਵਰਤੋਂ ਹੁੰਦੀ ਹੈ। ਜਿਸ ਨੂੰ ਦੇਖਦਿਆਂ ਹੋਇਆਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਪੁਲਿਸ ਦੇ ਸੀ.ਆਈ.ਏ.-2 ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀ.ਆਈ.ਏ.-2 ਪੁਲਿਸ ਨੇ ਲੁਧਿਆਣਾ ਵਿੱਚ 700 ਪੇਟੀਆਂ ਅੰਗਰੇਜ਼ੀ ਵਿਸਕੀ ਅਤੇ ਨਾਜਾਇਜ਼ ਸ਼ਰਾਬ