ਸੰਸਦ ’ਚ ਵਿਰੋਧੀ ਧਿਰ ਨੇ NEET ’ਤੇ ਬਹਿਸ ਦੀ ਕੀਤੀ ਮੰਗ! ਦੁਪਹਿਰ ਤੱਕ ਦੋਵੇਂ ਸਦਨ ਮੁਲਤਵੀ
ਦਿੱਲੀ: ਕਾਂਗਰਸ ਵੱਲੋਂ ਧੰਨਵਾਦ ਮਤੇ ਤੋਂ ਪਹਿਲਾਂ NEET ਮੁੱਦੇ ’ਤੇ ਬਹਿਸ ਦੀ ਮੰਗ ਕਰਨ ਤੋਂ ਬਾਅਦ ਹੰਗਾਮਾ ਸ਼ੁਰੂ ਹੋਣ ਕਾਰਨ ਸੰਸਦ ਦੇ ਦੋਵੇਂ ਸਦਨਾਂ ਨੂੰ ਸ਼ੁੱਕਰਵਾਰ ਦੁਪਹਿਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਦੇ ਸੈਸ਼ਨ ਵਿੱਚ, ਭਾਜਪਾ ਨੇਤਾ ਅਨੁਰਾਗ ਠਾਕੁਰ ਹੇਠਲੇ ਸਦਨ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਲਈ ਧੰਨਵਾਦ ਪ੍ਰਸਤਾਵ ਪੇਸ਼ ਕਰਨ ਵਾਲੇ ਹਨ। ਪ੍ਰਧਾਨ
