Lok Sabha Election 2024 Punjab

ਪੰਜਾਬ ‘ਚ ਉਮੀਦਵਾਰਾਂ ਨੇ ਤੋੜਿਆ 20 ਸਾਲ ਦਾ ਰਿਕਾਰਡ, 13 ਸੀਟਾਂ ‘ਤੇ 349 ਨੇ 598 ਨਾਮਜ਼ਦਗੀਆਂ ਭਰੀਆਂ

ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਦੌਰਾਨ ਉਮੀਦਵਾਰਾਂ ਨੇ ਪਿਛਲੇ 20 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਪੰਜਾਬ ਦੀਆਂ 13 ਸੀਟਾਂ ‘ਤੇ ਹੁਣ 349 ਉਮੀਦਵਾਰ ਚੋਣ ਲੜ ਰਹੇ ਹਨ। ਜਦੋਂ ਕਿ ਜੇਕਰ ਪਿਛਲੀਆਂ 2019 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਸਿਰਫ਼ 278 ਉਮੀਦਵਾਰ ਹੀ ਮੈਦਾਨ ਵਿੱਚ ਸਨ। ਅੱਜ ਨਾਮ ਵਾਪਸ ਲੈਣ ਦਾ ਆਖਰੀ

Read More
Khetibadi Lok Sabha Election 2024 Punjab

‘ਮੈਂ 2 ਜੂਨ ਤੋਂ ਬਾਅਦ ਇੰਨਾਂ ਦੇ ਛਿੱਤਰ ਮਾਰਦਾ ਹਾਂ!’ ਹੰਸਰਾਜ ਹੰਸ ਦੇ ਬਿਆਨ ’ਤੇ ਕਿਸਾਨਾਂ ਦੀ ਲਲਕਾਰ

ਬਿਉਰੋ ਰਿਪੋਰਟ – ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬੀਜੇਪੀ ਦੇ ਉਮੀਦਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੀ ਪਿੰਡਾਂ ਵਿੱਚ ਘੇਰਨ ਦਾ ਐਲਾਨ ਕੀਤਾ ਹੈ। ਰਾਜੇਵਾਲ ਨੇ ਕਿਹਾ ਅਸੀਂ ਆਮ ਆਦਮੀ ਪਾਰਟੀ ਲਈ ਵੀ ਸਵਾਲ ਤਿਆਰ ਕੀਤੇ ਹਨ। ਉਨ੍ਹਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਘੇਰ ਦੇ ਹੋਏ ਕਿਹਾ ਤੁਸੀਂ

Read More
India Lok Sabha Election 2024 Punjab

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਦਫ਼ਤਰ ‘ਤੇ ਲਗਾਏ ਗੰਭੀਰ ਅਰੋਪ, ਅੰਮ੍ਰਿਤਸਰ ‘ਚ ਕੀਤਾ ਚੋਣ ਪ੍ਰਚਾਰ

ਲੋਕ ਸਭਾ ਚੋਣਾਂ (Lok Sabha Election) ਦੇ ਪ੍ਰਚਾਰ ਲਈ ਅਰਵਿੰਦ ਕੇਜਰੀਵਾਲ (Arvind Kejriwal) ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਕੇ ਪ੍ਰਚਾਰ ਕਰ ਰਹੇ ਹਨ। ਕੇਜਰੀਵਾਲ ਨੇ ਅੰਮ੍ਰਿਤਸਰ ‘ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ ਵੱਲੋਂ ਜੇਲ੍ਹ ਵਿੱਚ ਉਸ ‘ਤੇ ਨਜ਼ਰ ਰੱਖੀ ਜਾਂਦੀ ਸੀ। ਕੇਜਰੀਵਾਲ ਨੇ ਕਿਹਾ ਕਿ 13 ਅਧਿਕਾਰੀ

Read More
International Punjab

ਅਮਰੀਕਾ ’ਚ ਪੰਜਾਬੀ ਨੂੰ ਮੌਤ ਦੀ ਸਜ਼ਾ! ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਕੀਤੀਆਂ ਸਨ ਪਾਰ!

ਬਿਉਰੋ ਰਿਪੋਰਟ – ਅਮਰੀਕਾ (America) ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ (Punjabi Truck Driver Gurpreet Singh) ਨੂੰ ਮੌਤ ਦੀ ਸਜ਼ਾ (Death Sentence) ਸੁਣਾਈ ਗਈ ਹੈ। ਘਟਨਾ ਓਹੀਓ ਸੂਬੇ ਦੀ ਹੈ। ਇਸ ਸ਼ਖ਼ਸ ਨੇ 2019 ਵਿੱਚ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਦੇ 3 ਹੋਰ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਬਾਰੇ ਅਦਾਲਤ ਵਿੱਚ

Read More
India Lok Sabha Election 2024 Punjab

ਸੁਨੀਲ ਜਾਖੜ ਨੇ ਲਿਖੀ CM ਯੋਗੀ ਨੂੰ ਚਿੱਠੀ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸੀਐਮ ਯੋਗੀ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ CM ਆਦਿਤਿਆਨਾਥ ਯੋਗੀ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ। ਜਾਖੜ ਨੇ ਮੁੱਖ ਮੰਤਰੀ ਯੋਗੀ ਨੂੰ ਬਟਾਲਾ, ਜਲੰਧਰ ਤੇ ਲੁਧਿਆਣਾ ਆਉਣ ਦਾ ਸੱਦਾ ਦਿੱਤਾ ਹੈ। ਚਿੱਠੀ ਵਿਚ ਜਾਖੜ ਨੇ ਲਿਖਿਆ ਹੈ

Read More
India

ਟਰੈਕਟਰ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼, 200 ਲੋਕ ਸਨ ਸਵਾਰ

ਬਹੁਤ ਸਾਰੇ ਲੋਕ ਫਲਾਈਟ ਰਾਹੀਂ ਸਫਰ ਕਰਨ ਤੋਂ ਡਰਦੇ ਹਨ। ਕੀ ਹੁੰਦਾ ਹੈ ਜਦੋਂ ਇਹ ਡਰ ਹਕੀਕਤ ਵਿੱਚ ਬਦਲ ਜਾਂਦਾ ਹੈ? ਅਜਿਹੀ ਹੀ ਇੱਕ ਡਰਾਉਣੀ ਘਟਨਾ ਏਅਰ ਇੰਡੀਆ ਦੀ ਇੱਕ ਫਲਾਈਟ ਨਾਲ ਵਾਪਰੀ ਹੈ। ਦਰਅਸਲ, ਵੀਰਵਾਰ ਨੂੰ ਪੁਣੇ ਹਵਾਈ ਅੱਡੇ ‘ਤੇ ਲਗਭਗ 180 ਯਾਤਰੀ ਉਸ ਸਮੇਂ ਫਸ ਗਏ ਸਨ ਜਦੋਂ ਦਿੱਲੀ ਜਾ ਰਹੀ ਏਅਰ ਇੰਡੀਆ

Read More
India International

ਭਾਰਤੀ ਵਿਦੇਸ਼ ਮੰਤਰੀ ਦੀ ਕੈਨੇਡਾ ਨੂੰ ਚਿਤਾਵਨੀ, ਇਹ ਕੰਮ ਨਾ ਕਰੋ ਉਲਟਾ ਪੈ ਜਾਵੇਗਾ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ (S JAISHANKAR) ਕੈਨੇਡਾ (CANADA) ’ਤੇ ਵਾਰ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਉਨ੍ਹਾਂ ਨੇ ਇੱਕ ਵਾਰ ਫਿਰ ਕੈਨੇਡਾ ’ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ ਨਾਸਿਕ ਵਿੱਚ ‘ਵਿਸ਼ਵਬੰਧੂ ਭਾਰਤ’ (Vishwabandhu Bharat) ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਹਿੰਸਾ ਦੀ ਵਕਾਲਤ ਕਰਨ ਦੀ ਆਜ਼ਾਦੀ ਨਹੀਂ ਹੋ ਸਕਦੀ,

Read More