ਡਰਾਈਵਰ ਨੂੰ ਰੁੱਖ ਨਾਲ ਬੰਨ੍ਹ ਕੇ ਪਿਸਤੌਲ ਦੀ ਨੋਕ ’ਤੇ ਭਰਿਆ ਟਰੱਕ ਲੈ ਗਏ ਚੋਰ
ਹਰਿਆਣਾ ਦੇ ਅੰਬਾਲਾ ਵਿੱਚ ਚਾਰ ਬਦਮਾਸ਼ਾਂ ਨੇ ਡਰਾਈਵਰ ਨੂੰ ਦਰੱਖਤ ਨਾਲ ਬੰਨ੍ਹ ਕੇ ਟਰੱਕ ਚੋਰੀ ਕਰ ਲਿਆ। ਟਰੱਕ ਵਿੱਚ ਲਾਹੌਰੀ ਜੀਰੇ ਦੀਆਂ 2200 ਪੇਟੀਆਂ ਸਨ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਹਰਿਆਣਾ-ਪੰਜਾਬ ਦੇ ਸੱਦੋਪੁਰ ਸਰਹੱਦ ਨੇੜੇ ਵਾਪਰੀ। ਟਰੱਕ ਚਾਲਕ ਨੇ ਮਾਲਕ ਤੱਕ ਪਹੁੰਚ ਕਰਕੇ ਬਲਦੇਵ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਬਿਹਾਰ ਦੇ ਪਿੰਡ ਖਵੀਨੀ
