ਜੇਲ੍ਹ ’ਚੋਂ ਬਾਹਰ ਆਉਣ ਪਿੱਛੋਂ ਹੇਮੰਤ ਸੋਰੇਨ ਫਿਰ ਬਣਨਗੇ ਮੁੱਖ ਮੰਤਰੀ, ਚੰਪਾਈ ਅੱਜ ਹੀ ਸੌਂਪਣਗੇ ਅਸਤੀਫ਼ਾ
ਰਾਂਚੀ: ਹੇਮੰਤ ਸੋਰੇਨ ਇੱਕ ਵਾਰ ਫਿਰ ਤੋਂ ਝਾਰਖੰਡ ਦੇ ਮੁੱਖ ਮੰਤਰੀ ਬਣਨਗੇ। ਮੁੱਖ ਮੰਤਰੀ ਚੰਪਾਈ ਸੋਰੇਨ ਅੱਜ ਹੀ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਇਸ ਦੇ ਨਾਲ ਹੀ ਹੇਮੰਤ ਸੋਰੇਨ ਰਾਜਪਾਲ ਤੋਂ ਸਹੁੰ ਚੁੱਕਣ ਲਈ ਸਮਾਂ ਮੰਗਣਗੇ। ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਫਿਲਹਾਲ ਚੇਨਈ ਵਿੱਚ ਹਨ। ਉਹ ਅੱਜ ਸ਼ਾਮ 7 ਵਜੇ ਤੱਕ ਰਾਂਚੀ ਪਰਤ ਸਕਦੇ ਹਨ। ਇਸ ਤੋਂ
