ਗੁਰਦਾਸਪੁਰ ’ਚ ਇਨੋਵਾ ਚਾਲਕ ਨੇ ਕੁਚਲੇ 2 ਨੌਜਵਾਨ! ਟੱਕਰ ਤੋਂ ਬਾਅਦ ਹਵਾ ’ਚ ਉੱਛਲੇ, ਦੂਰ ਤੱਕ ਘਸੀਟਦੀ ਰਹੀ ਕਾਰ
ਗੁਰਦਾਸਪੁਰ: ਮਾਨਸੂਨ ਦੇ ਮੀਂਹ ਦੌਰਾਨ ਬਾਈਕ ’ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਦੀਨਾਨਗਰ ਜਾ ਰਹੇ ਦੋ ਦੋਸਤਾਂ ਦੀ ਤੇਜ਼ ਰਫਤਾਰ ਇਨੋਵਾ ਗੱਡੀ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਿਤੇਸ਼ ਅਗਰਵਾਲ (25) ਪੁੱਤਰ ਮਨੋਜ ਸਿੰਗਲਾ ਵਾਸੀ ਰੇਲਵੇ ਰੋਡ ਅਤੇ ਵਰੁਣ ਮਹਾਜਨ (25) ਪੁੱਤਰ ਭਾਰਤ ਭੂਸ਼ਣ ਮਹਾਜਨ ਵਾਸੀ ਗੁਰੂ ਨਾਨਕ ਗਲੀ, ਗਾਂਧੀ
