3 ਸਾਲ ਦੇ ਗੁਰਸਿੱਖ ਨੇ 40 ਮਿੰਟ ਤੱਕ ਲਗਾਤਾਰ ਵਜਾਇਆ ਤਬਲਾ, ਬਣਾਇਆ ਵਿਸ਼ਵ ਰਿਕਾਰਡ
ਕਹਿੰਦੇ ਨੇ ਹੁਨਰ ਦੀ ਕੋਈ ਉਮਰ ਨਹੀਂ ਹੁੰਦੀ ਹੈ ਅਤੇ ਕਾਬਲੀਅਤ ਦਾ ਕੋਈ ਦਾਇਰਾ ਨਹੀਂ ਹੁੰਦਾ।ਬਸ ਜ਼ਰੂਰਤ ਹੁੰਦੀ ਹੈ ਹੁਨਰ ਨੂੰ ਤਲਾਸ਼ ਕੇ ਉਸ ਨੂੰ ਤਰਾਸ਼ਣ ਦੀ। ਲੁਧਿਆਣਾ ਦੇ ਇਸ਼ਵੀਰ ਨੇ ਤਿੰਨ ਸਾਲ ਤੋਂ ਵੀ ਘੱਟ ਉਮਰ ਦੇ ਵਿੱਚ ਵਿਸ਼ਵ ਰਿਕਾਰਡ ਬਣਾਇਆ ਹੈ। 38.56 ਮਿਨਟ ਲਗਾਤਾਰ ਤਬਲਾ ਵਜਾਇਆ। ਪੂਰਾ ਪਰਿਵਾਰ ਗੁਰਸਿੱਖ ਹੈ ਅਤੇ ਗੁਰਬਾਣੀ ਨਾਲ