ਪੰਜਾਬ ਰੋਡਵੇਜ ‘ਚ ਸਫਰ ਕਰਨ ਵਾਲੇ ਸਾਵਧਾਨ, ਕਿਤੇ ਤੁਹਾਡੀ ਬੱਸ ਦਾ ਡਰਾਇਵਰ ਵੀ ਨਹੀਂ ਕਰ ਰਿਹਾ ਕੰਮ
- by Manpreet Singh
- July 16, 2024
- 0 Comments
ਪੰਜਾਬ ਵਿੱਚ ਆਏ ਦਿਨ ਦੀ ਸਰਕਾਰੀ ਟਰਾਂਸਪੋਰਟ ਨੂੰ ਲੈ ਕੇ ਕਈ ਸਵਾਲ ਉੱਠਦੇ ਰਹਿੰਦੇ ਹਨ, ਪਰ ਅੱਜ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ ਦਾ ਡਰਾਇਵਰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਬੱਸ ਨੂੰ ਚਲਾ ਰਿਹਾ ਸੀ। ਉਸ
ਪੰਜਾਬ ਦੇ ਇਸ ਜ਼ਿਲ੍ਹੇ ‘ਚ 17 ਜੁਲਾਈ ਨੂੰ ਰਹੇਗੀ ਛੁੱਟੀ
- by Manpreet Singh
- July 16, 2024
- 0 Comments
ਜ਼ਿਲ੍ਹਾ ਮਲੇਰਕੋਟਲਾ ਵਿੱਚ 17 ਜੁਲਾਈ ਨੂੰ ਮੁਹੰਰਮ (ਯੌਮ-ਏ-ਅਸੂਰਾ) ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਡੀਪਟੀ ਕਮਿਸ਼ਨਰ ਡਾ. ਪੱਲਵੀ ਨੇ ਜਾਣਕਾਰੀ ਦਿੱਤੀ ਕਿ ਇਸ ਪਰਵ ਦੇ ਮੌਕੇ 17 ਜੁਲਾਈ ਨੂੰ ਮਲੇਰਕੋਟਲਾ ਜ਼ਿਲ੍ਹੇ ਵਿੱਚ ਛੁੱਟੀ ਰਹੇਗੀ। ਇਸ ਮੌਕੇ ਜ਼ਿਲ੍ਹੇ ਦੇ ਸਾਰੇ ਸਰਕਾਰੀ, ਅਰਧ ਸਰਕਾਰੀ ਦਫਤਰਾਂ ਦੇ ਨਾਲ-ਨਾਲ ਪ੍ਰਾਈਵੇਟ ਅਦਾਰੇ ਵੀ ਬੰਦ ਰਹਿਣਗੇ। ਡੀਸੀ ਨੇ
ਦੇਸ਼,ਵਿਦੇਸ਼ ‘ਚ ਮਸ਼ਹੂਰ ਕਲਾਸਿਕਲ ਰਾਗੀ ਦਾ 45 ਸਾਲ ਦੀ ਉਮਰ ‘ਚ ਅਮਰੀਕਾ ‘ਚ ਦਿਹਾਂਤ !
- by Manpreet Singh
- July 16, 2024
- 0 Comments
ਬਿਉਰੋ ਰਿਪੋਰਟ – ਹੁਸ਼ਿਆਰਪੁਰ ਦੇ ਦਸੂਹਾ ਖੇਤਰ ਵਿੱਚ 45 ਸਾਲ ਦੇ ਨੌਜਵਾਨ ਅਤੇ ਕਲਾਸਿਕ ਸੰਗੀਤ ਦੇ ਮਸ਼ਹੂਰ ਗਾਇਕ ਅਤੇ ਰਾਗੀ ਅਮਰਦੀਪ ਸਿੰਘ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦਿਹਾਂਤ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਕਰਕੇ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਅਮਰਦੀਪ ਸਿੰਘ ਦਾ ਕਲਾਸਿਕਲ ਸੰਗੀਤ
ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਛੇ ਡਾਇਰੈਕਟਰਾਂ ਖ਼ਿਲਾਫ਼ ਹੋਈ ਵੱਡੀ ਕਾਰਵਾਈ
- by Manpreet Singh
- July 16, 2024
- 0 Comments
ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਛੇ ਡਾਇਰੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ‘ਤੇ ਅਰੋਪ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਉਨ੍ਹਾਂ ਦੀ ਚੋਣ ਨਿਯਮਾਂ ਦੇ ਉਲਟ ਹੋਈ ਸੀ। ਇਸ ਦੇ ਨਾਲ ਇਨ੍ਹਾਂ ‘ਤੇ ਮਿੱਲ ਦੇ ਡਿਫਾਲਟਰ ਹੋਣ ਦਾ ਦੋਸ਼ ਲੱਗੇ
ਪੰਜਾਬ ਪੁਲਿਸ ਨੇ 2 ਮੁਲਜ਼ਮਾਂ ਦਾ ਐਂਕਾਉਂਟਰ ਕੀਤਾ! ਕਤਲ ਦੇ ਕੇਸ ਵਿੱਚ ਲੌੜੀਂਦਾ ਸੀ!
- by Manpreet Singh
- July 16, 2024
- 0 Comments
ਬਿਉਰੋ ਰਿਪੋਰਟ – ਮੁਹਾਲੀ ਪੁਲਿਸ ਨੇ 2 ਬਦਮਾਸ਼ਾਂ ਦਾ ਐਨਕਾਉਂਟਰ ਕੀਤਾ ਹੈ। ਪੁਲਿਸ ਜਦੋਂ ਪਿੱਛਾ ਕਰ ਰਹੀ ਤਾਂ ਭੱਜ ਦੇ ਸਮੇਂ ਮੁਲਜ਼ਮ ਦਾ ਮੋਟਰ ਸਾਈਕਲ ਪੱਥਰ ਨਾਲ ਟਕਰਾ ਕੇ ਫਿਸਲ ਗਿਆ। ਪੁਲਿਸ ਨੇ ਫਿਰ ਮੁਲਜ਼ਮਾਂ ਨੂੰ ਫੜ ਲਿਆ। ਬਦਮਾਸ਼ਾਂ ਨੇ12 ਜੁਲਾਈ ਨੂੰ ਜੀਰਕਪੁਰ ਤੋਂ ਟੈਕਸੀ ਲਈ ਸੀ। ਫਿਰ ਟੈਕਸੀ ਡਰਾਈਵਰ ਨੂੰ ਬੰਦੂਕ ਦੀ ਨੋਕ ‘ਤੇ
