Punjab

ਅਪਰ ਬਾਰੀ ਦੁਆਬ ਨਹਿਰ ‘ਚ ਰੁੜਿਆ ਪਿੰਡ ਦਾ ਸਰਪੰਚ, ਬਚਾਉਣ ਦੇ ਚੱਕਰ ‘ਚ ਦੋ ਹੋਰ ਨਾਲ ਰੁੜੇ

ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਨਹਿਰਾਂ ਸੂਇਆਂ ਵਿੱਚ ਨਹਾਉਣ ਜਾਂਦੇ ਹਨ, ਕਈ ਵਾਰੀ ਬੱਚਿਆਂ ਦੇ ਪਾਣੀ ਵਿੱਚ ਰੁੜਨ ਅਤੇ ਡੁੱਬਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਪਰ ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਬਟਾਲਾ (Batala) ਦੇ ਅਲੀਵਾਲ (Aliwal)  ਵਿੱਚੋਂ ਹੋ ਕੇ ਲੰਘਦੀ ਅਪਰ ਬਾਰੀ ਦੁਆਬ ਨਹਿਰ

Read More
Manoranjan Punjab

ਮੂਸੇਵਾਲਾ ਦੀ ਮਾਂ ਨੇ ਸ਼ੇਅਰ ਕੀਤੀ ਭਾਵੁਕ ਪੋਸਟ! “ਉਸਨੂੰ ਹੈ ਤੋ ਸੀ ਬਣਾਉਣ ਵਾਲੇ ਚਿਹਰੇ ਜੱਗ ਜਾਹਿਰ ਕਦੋਂ ਹੋਣਗੇ?”

ਬਿਉਰੋ ਰਿਪੋਰਟ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਇਆਂ 2 ਵਰ੍ਹੇ ਬੀਤ ਗਏ ਹਨ ਪਰ ਹਾਲੇ ਤੱਕ ਉਸ ਦੇ ਕਾਤਲਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਪਰ ਸਿੱਧੂ ਮੂਸੇਵਾਲਾ ਦੇ ਆਪਣੇ ਦੋਸਤ, ਜੋ ਉਸ ਦੇ ਕਤਲ ਵੇਲੇ ਉਸ ਦੇ ਨਾਲ ਮੌਜੂਦ ਸਨ, ਉਹ ਵੀ ਗਵਾਹੀ

Read More
India Punjab

ਹਰਿਆਣਾ ਲਈ ਆਮ ਆਦਮੀ ਪਾਰਟੀ ਦੀਆਂ 5 ਗਰੰਟੀਆਂ

ਪੰਚਕੁਲਾ: ਹਰਿਆਣਾ ਵਿਧਾਨਸਭਾ ਦੀ ਚੋਣ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਨੇ ਪੰਚਕੁਲਾ ਵਿੱਚ 5 ਗਰੰਟੀਆਂ ਜਾਰੀ ਕੀਤੀਆਂ ਹਨ। ਇਹ ਗਰੰਟੀਆਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਸੰਜੇ ਸਿੰਘ ਨੇ ਜਾਰੀ ਕੀਤੀਆਂ ਹਨ। ਪਹਿਲੀ ਗਰੰਟੀ ਵਿੱਚ ਦਿੱਲੀ ਅਤੇ ਪੰਜਾਬ ਦੀ ਤਰਜ਼ ਤੇ ਬਿਜਲੀ ਦਾ ਬਿੱਲ ਮੁਆਫ ਕਰਨ ਦੀ ਗਰੰਟੀ ਦਿੱਤੀ ਗਈ

Read More
India

ਗੁਜਰਾਤ ‘ਚ ਪੈ ਰਿਹਾ ਭਾਰੀ ਮੀਂਹ, ਯੂਪੀ ‘ਚ ਵੀ ਕਈ ਲੋਕ ਫਸੇ, ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਮੀਂਹ ਦੀ ਚੇਤਾਵਨੀ

ਗੁਜਰਾਤ (Gujrat) ਦੇ ਪੋਰਬੰਦਰ ਵਿੱਚ ਰਿਕਾਰਡ ਤੋੜ ਮੀਂਹ ਪੈ ਰਿਹਾ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ 36 ਘੰਟਿਆਂ ਵਿੱਚ 565 ਮਿਲੀਮੀਟਰ ਮੀਂਹ ਪਿਆ ਹੈ, ਜਿਸ ਕਾਰਨ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅੱਜ ਵੀ ਇੱਥੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ (Uttar Pradesh) ਦੇ ਬਹਿਰਾਇਚ ਵਿੱਚ ਘਾਘਰਾ

Read More
India Punjab

ਜਲੰਧਰ ‘ਚ ਭਾਰਤੀ ਫੌਜ ਦੇ ਟਰੱਕ ਨਾਲ ਵਾਪਰਿਆ ਵੱਡਾ ਹਾਦਸਾ, ਜਵਾਨ ਹਸਪਤਾਲ ਦਾਖਲ

ਜਲੰਧਰ (Jalandhar) ਵਿੱਚ ਭਾਰਤੀ ਫੌਜ ਦੇ ਟਰੱਕ ਦੀ ਟਰਾਲੀ ਨਾਲ ਟੱਕਰ ਹੋਈ ਹੈ। ਇਸ ਹਾਦਸੇ ਵਿੱਚ 7 ਜਵਾਨਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਤੋਂ ਬਾਅਦ ਜ਼ਖ਼ਮੀ ਜਵਾਨਾਂ ਨੂੰ ਜਲੰਧਰ ਕੈਂਟ (Jalandhar Cannt) ਆਰਮੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਫੌਜ ਦਾ ਟਰੱਕ

Read More
Punjab

ਅਜ਼ੀਜ਼ਪੁਰ ਟੋਲ ਪਲਾਜ਼ਾ ਤੇ ਬੱਸ ਡਰਾਈਵਰ ਨੇ ਮਹਿਲਾ ਮੁਲਾਜ਼ਮ ਨਾਲ ਕੀਤੀ ਬਦਤਮੀਜੀ, ਵਧੀਆ ਵਿਵਾਦ

ਬਨੂੜ (Banur) ਸਥਿਤ ਅਜ਼ੀਜ਼ਪੁਰ ਟੋਲ ਪਲਾਜ਼ਾ (Azizpur Toll Plaza) ‘ਤੇ ਚੰਡੀਗੜ੍ਹ ਡਿਪੂ ਦੀ ਬੱਸ ਦੇ ਡਰਾਈਵਰ ਨੇ ਇੱਕ ਮਹਿਲਾ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ। ਇਹ ਸਾਰੀ ਘਟਨਾ ਟੋਲ ਪਲਾਜ਼ਾ ‘ਤੇ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ। ਬੱਸ ਦੀ ਪਛਾਣ ਇਸ ਦੇ ਨੰਬਰ ਤੋਂ ਕੀਤੀ ਗਈ ਹੈ। ਇਸ ਤੋਂ ਬਾਅਦ ਸੀਸੀਟੀਵੀ ਪਟਿਆਲਾ ਪੁਲਿਸ ਨੂੰ ਸੌਂਪ ਦਿੱਤਾ

Read More
Punjab

ਕੋਟਕਪੂਰਾ ਗੋਲੀਕਾਂਡ ਸਬੰਧੀ ਫਰੀਦਕੋਟ ਅਦਾਲਤ ਨੇ ਹਾਈਕੋਰਟ ਤੋਂ ਪੁੱਛਿਆ ਅਹਿਮ ਸਵਾਲ

ਕੋਟਕਪੂਰਾ ਗੋਲੀਕਾਂਡ (Kotakpura Goli Kaand) ਮਾਮਲੇ ਵਿੱਚ ਵਿੱਚ ਫਰੀਦਕੋਟ ਅਦਾਲਤ (Faridkot Court) ਨੇ ਹਾਈਕੋਰਟ (Highcourt) ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਪੁੱਛਿਆ ਹੈ ਕੀ ਕੋਟਕਪੂਰਾ ਗੋਲੀਕਾਂਡ ਵੀ ਚੰਡੀਗੜ੍ਹ ਟਰਾਂਸਫਰ ਹੋਵੇਗਾ ਕੀ ਨਹੀਂ? ਕਿਉਂਕਿ ਬਹਿਬਲਕਲਾਂ ਗੋਲੀਕਾਂਡ ਦੇ ਨਾਲ ਇਹ ਜੁੜਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਈਕੋਰਟ ਨੇ ਬਹਿਬਲ ਗੋਲੀ ਕਾਂਡ ਕੇਸ ਚੰਡੀਗੜ੍ਹ ਅਦਾਲਤ ‘ਚ ਟਰਾਂਸਫਰ

Read More
Punjab

ਘਰੇਲੂ ਵਿਵਾਦ ਨੇ ਇਕ ਹੋਰ ਘਰ ਕੀਤਾ ਬਰਬਾਦ, ਪਤੀ ਪਹੁੰਚਿਆ ਸਲਾਖਾਂ ਪਿੱਛੇ

ਬਠਿੰਡਾ (Bathinda) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਘਰੇਲੂ ਵਿਵਾਦ ਕਾਰਨ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਪਤੀ ਵੱਲੋਂ ਘਰੇਲੂ ਝਗੜੇ ਤੋਂ ਤੰਗ ਆ ਕੇ ਪਤਨੀ ‘ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਔਰਤ ਦੀ ਪਛਾਣ ਹਰਮਨਪ੍ਰੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ

Read More