India

2036 ਵਿੱਚ ਭਾਰਤ ਦੀ ਆਬਾਦੀ ਹੋਵੇਗੀ 152 ਕਰੋੜ, ਰਿਪੋਰਟ ‘ਚ ਹੋਇਆ ਖੁਲਾਸਾ

ਦਿੱਲੀ :  ਸਾਲ 2036 ਵਿੱਚ ਭਾਰਤ ਦੀ ਆਬਾਦੀ 152.2 ਕਰੋੜ ਤੱਕ ਪਹੁੰਚ ਸਕਦੀ ਹੈ। ਅੰਕੜਾ ਅਤੇ ਪ੍ਰੋਗਰਾਮ ਮੰਤਰਾਲੇ ਨੇ ਸੋਮਵਾਰ (12 ਅਗਸਤ) ਨੂੰ ਇਸ ਸਬੰਧੀ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਲਿੰਗ ਅਨੁਪਾਤ 2036 ਤੱਕ ਪ੍ਰਤੀ 1000 ਪੁਰਸ਼ਾਂ ਦੇ 952 ਔਰਤਾਂ ਤੱਕ ਪਹੁੰਚਣ ਦੀ ਉਮੀਦ ਹੈ। ਜਦੋਂ ਕਿ 2011 ਵਿੱਚ

Read More
International Sports

ਪੈਰਿਸ ਓਲੰਪਿਕ ‘ਚ ਗੋਲਡ ਮੈਡਲ ਜਿੱਤਣ ਵਾਲੇ ਅਰਸ਼ਦ ਨਦੀਮ ਨੂੰ ਮਰੀਅਮ ਨਵਾਜ਼ ਨੇ ਦਿੱਤੇ 10 ਕਰੋੜ ਰੁਪਏ

ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਪਾਕਿਸਤਾਨ ਵਿਚ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਅਰਸ਼ਦ ਹੁਣ ਪਾਕਿਸਤਾਨ ਦਾ ਹੀਰੋ ਬਣ ਗਿਆ ਹੈ। ਪਾਕਿਸਤਾਨ ‘ਚ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੇ ਪੈਰਿਸ ਓਲੰਪਿਕ ‘ਚ ਜੈਵਲਿਨ ਥ੍ਰੋਅ ‘ਚ ਸੋਨ ਤਮਗਾ ਜਿੱਤਣ ਵਾਲੇ ਅਰਸ਼ਦ ਨਦੀਮ ਨੂੰ 10

Read More
India

ਸ਼ਿਮਲਾ ‘ਚ ਅਚਾਨਕ ਢਹਿ ਗਈ ਉਸਾਰੀ ਅਧੀਨ ਸੁਰੰਗ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ। ਉਸਾਰੀ ਅਧੀਨ ਸੁਰੰਗ ਅਚਾਨਕ ਢਹਿ ਗਈ। ਪਤਾ ਲੱਗਾ ਹੈ ਕਿ ਸ਼ਿਮਲਾ ਦੇ ਸੰਜੌਲੀ ਚਾਲੰਤੀ ‘ਤੇ ਤਿਥਰੀ ਸੁਰੰਗ ‘ਚ ਪੋਰਟਲ ਦਾ ਕੰਮ ਚੱਲ ਰਿਹਾ ਸੀ। ਉੱਥੇ ਅਚਾਨਕ ਸੁਰੰਗ ਡਿੱਗ ਗਈ। ਹਾਲਾਂਕਿ ਇਸ ਘਟਨਾ ‘ਚ ਹੁਣ ਤੱਕ ਕੋਈ ਜ਼ਖਮੀ ਨਹੀਂ ਹੋਇਆ ਹੈ। ਚੰਡੀਗੜ੍ਹ ਤੋਂ ਸ਼ਿਮਲਾ ਫੋਰ ਲੇਨ

Read More
Punjab

ਤਰਨ ਤਾਰਨ ਦੀ ਸਰਹੱਦ ਤੇ ਘੁਸਪੈਠੀਆ ਹਲਾਕ!

ਸਰਹੱਦੀ ਜ਼ਿਲ੍ਹੇ ਤਰਨ ਤਾਰਨ (Tarn Taran) ਦੇ ਪਿੰਡ ਡਲ ਵਿਖੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਬੀ.ਐਸ.ਐਫ (BSF) ਨੇ ਇਕ ਪਾਕਿਸਤਾਨੀ ਘੁੱਸਪੈਠੀਏ ਨੂੰ ਮਾਰ ਮੁਕਾਇਆ ਹੈ। ਇਹ ਘੁਸਪੈਠੀਆ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੁਰੱਖਿਆ ਕਰਮੀਆਂ ਵੱਲੋਂ ਉਸ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ। ਬੀ.ਐਸ.ਐਫ ਵੱਲੋਂ ਉਸ ਨੂੰ ਚਿਤਾਵਨੀ ਦੇ ਕੇ

Read More
Punjab

ਜਲੰਧਰ ਡਰੱਗ ਰੈਕਟ ਦਾ ਆਇਆ ਫੈਸਲਾ, ਰਾਜਾ ਕੰਦੋਲਾ ਤੇ ਉਸ ਦੀ ਪਤਨੀ ਇੰਨੇ ਸਾਲ ਰਹੇਗੀ ਜੇਲ੍ਹ ‘ਚ

ਜਲੰਧਰ ਦੇ 200 ਕਰੋੜ ਦੇ ਡਰੱਗ ਰੈਕਟ ਮਾਮਲੇ ਵਿੱਚ ਮੁੱਖ ਮੁਲਜ਼ਮ ਰਾਜਾ ਕੰਦੋਲਾ (Raja Kandola) ਅਤੇ ਉਸ ਦੀ ਪਤਨੀ ਨੂੰ ਜਲੰਧਰ ਅਦਾਲਤ (Jalandhar Court) ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਾਜਾ ਕੰਦੋਲਾ ਨੂੰ 9 ਸਾਲ ਦੀ ਜੇਲ੍ਹ ਅਤੇ 1 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਜਾ ਕੰਦੋਲਾ ਦੀ ਪਤਨੀ ਨੂੰ

Read More
India Lifestyle

ਬੋਲ਼ੇਪਣ ਦਾ ਕਾਰਨ ਬਣ ਸਕਦੇ ਹਨ ਈਅਰਬਡਸ, WHO ਨੇ ਦਿੱਤੀ ਚੇਤਾਵਨੀ

ਦਿੱਲੀ : ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਅਨੁਸਾਰ, ਸਾਲ 2050 ਤੱਕ, ਚਾਰ ਵਿੱਚੋਂ ਇੱਕ ਵਿਅਕਤੀ ਨੂੰ ਸੁਣਨ ਸ਼ਕਤੀ ਦੀ ਕਮੀ ਹੋ ਸਕਦੀ ਹੈ। WHO ਦੇ ਅਧਿਐਨ ਵਿੱਚ ਕਈ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ, ਇਸ ਦਾ ਇੱਕ ਮੁੱਖ ਕਾਰਨ ਈਅਰਬਡ ਅਤੇ ਈਅਰਫੋਨ ਦੀ ਵੱਧ ਰਹੀ ਵਰਤੋਂ ਹੈ। ਅਧਿਐਨ ਦੇ ਅਨੁਸਾਰ, ਲਗਭਗ 65% ਲੋਕ ਈਅਰਬਡ, ਈਅਰਫੋਨ

Read More
Punjab

ਰਾਮ ਰਹੀਮ ਦੀ ਪੈਰੋਲ ਦਾ ਰੰਧਾਵਾ ਨੇ ਕੀਤਾ ਵਿਰੋਧ!

ਗੁਰਦਾਸਪੁਰ (Gurdaspur) ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਡੇਰਾ ਸਿਰਸਾ ਮੁੱਖੀ ਰਾਮ ਰਹਿਮ ਨੂੰ ਦੁਬਾਰਾ ਦਿੱਤੀ ਪੈਰੋਲ ‘ਤੇ ਸਵਾਲ ਚੁੱਕੇ ਹਨ। ਰੰਧਾਵਾ ਨੇ ਕਿਹਾ ਕਿ ਰਾਮ ਰਹਿਮ ਨੂੰ ਵਾਰ-ਵਾਰ ਪੈਰੋਲ ਦੇ ਕੇ ਸਿੱਖਾਂ ਦੀ ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। ਰਾਮ ਰਹੀਮ ਨੂੰ ਹੁਣ ਤੱਕ ਕੁੱਲ 11 ਵਾਰ ਪੈਰੋਲ ਦਿੱਤੀ ਜਾ ਚੁੱਕੀ

Read More
India

ਅਰਵਿੰਦ ਕੇਜਰੀਵਾਲ ਨੂੰ ਫਿਰ ਲੱਗਾ ਝਟਕਾ, ਇੰਨੀ ਤਰੀਕ ਤੱਕ ਵਧੀ ਨਿਆਇਕ ਹਿਰਾਸਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਸ਼ਰਾਬ ਘੁਟਾਲੇ ਵਿੱਚ ਬੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਵਿੱਚ 2 ਸਤੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਰਾਉਂਜ਼ ਐਵਿਨਿਊ ਅਦਾਲਤ ਨੇ ਅਰਵਿੰਦ ਕੇਜਰੀਵਾਲ ਅਤੇ ਬੀਆਰਐਸ ਆਗੂ ਕੇ ਕਵਿਤਾ ਦੀ ਨਿਆਇਕ ਹਿਰਾਸਤ 2 ਸਤੰਬਰ ਤੱਕ ਵਧਾਈ ਹੈ। ਇਸ ਤੋਂ

Read More
International

ਯੂਕਰੇਨ ਨੇ ਰੂਸ ਤੇ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ!

ਪਿਛਲੇ ਢਾਈ ਸਾਲਾ ਤੋਂ ਰੂਸ ਅਤੇ ਯੂਕਰੇਨ (Russia-Ukraine War)ਦੀ ਜੰਗ ਲਗਾਤਾਰ ਜਾਰੀ ਹੈ। ਯੂਕਰੇਨ ਵੱਲੋਂ ਹੁਣ ਤੱਕ ਦਾ ਸਭ ਤੋੋਂ ਵੱਡਾ ਹਮਲਾ ਰੂਸ ‘ਤੇ ਕੀਤਾ ਗਿਆ ਹੈ। ਯੂਕਰੇਨ ਨੇ ਰੂਸ ਦੇ 1,000 ਵਰਗ ਕਿਲੋਮੀਟਰ ਤੋਂ ਵੱਧ ਖੇਤਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਹਮਲੇ ਵਿੱਚ ਯੂਕਰੇਨ ਨੇ ਰੂਸ ਦੇ 28 ਪਿੰਡਾਂ ‘ਤੇ ਕਬਜ਼ਾ ਕਰ ਲਿਆ

Read More
India Lifestyle

ਮਾਮੀ-ਭਾਂਜੀ ਦੇ ਰਿਸ਼ਤੇ ਨੇ ਬੇਸ਼ਰਮੀ ਦੀ ਹਰ ਹੱਦ ਕੀਤੀ ਪਾਰ! ਜਿਸ ਨੇ ਸੁਣਿਆ ਉਸ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ

ਬਿਉਰੋ ਰਿਪੋਰਟ: ਬਿਹਾਰ ਦੇ ਗੋਪਾਲਗੰਜ ਵਿੱਚ ਇੱਕ ਅਜੀਬੋ-ਗਰੀਬ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਹ ਮਾਮੀ ਤੇ ਭਾਂਜੀ ਇਸ ਕਦਰ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਈਆਂ ਕਿ ਉਨ੍ਹਾਂ ਨੇ ਘਰੋਂ ਭੱਜ ਕੇ ਮੰਦਰ ਵਿੱਚ ਵਿਆਹ ਕਰਵਾ ਲਿਆ। ਸੋਮਵਾਰ ਨੂੰ ਕੁਚਾਯਕੋਟ ਥਾਣੇ ਦੇ ਸਾਸਮੁਸਾ ਸਥਿਤ ਦੁਰਗਾ ਮੰਦਰ ’ਚ ਦੋਹਾਂ ਨੇ ਵਿਆਹ ਕਰਵਾਇਆ। ਇਸ ਅਨੋਖੇ

Read More