Punjab

ਨਿਹੰਗ ਸਿੰਘਾਂ ’ਤੇ ਘਰ ’ਚ ਵੜ ਕੇ ਵਿਅਕਤੀ ਦੇ ਕਤਲ ਦਾ ਲੱਗਿਆ ਇਲਜ਼ਾਮ!

ਤਰਨਤਾਰਨ: ਪੱਟੀ ਵਿੱਚ ਅੱਜ ਵੱਡੀ ਵਾਰਦਾਤ ਹੋਈ, ਇੱਥੇ ਕੁਝ ਨਿਹੰਗ ਸਿੰਘਾਂ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਦਿਨ-ਦਿਹਾੜੇ ਵਾਰਡ ਨੰਬਰ -6 ਵਿੱਚ ਇੱਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਮੀ ਕੁਮਾਰ ਵਜੋਂ ਹੋਈ ਹੈ। ਇਸ ਦੇ ਨਾਲ ਹੀ 2 ਹੋਰ ਨੌਜਵਾਨ ਜ਼ਖਮੀ ਹੋਏ ਹਨ।

Read More
India

ਦੇਸ਼ ’ਚ ਇੱਕ ਹੋਰ ਵੱਡਾ ਰੇਲ ਹਾਦਸਾ! 18 ਡੱਬੇ ਪਟੜੀ ਤੋਂ ਉਤਰੇ; ਹੁਣ ਤੱਕ 2 ਦੀ ਮੌਤ, 20 ਜ਼ਖਮੀ

ਬਿਉਰੋ ਰਿਪੋਰਟ: ਦੇਸ਼ ਅੰਦਰ ਰੇਲ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਝਾਰਖੰਡ ਦੇ ਜਮਸ਼ੇਦਪੁਰ ’ਚ ਮੰਗਲਵਾਰ ਸਵੇਰੇ 3.43 ਵਜੇ 12810 ਮੁੰਬਈ-ਹਾਵੜਾ ਮੇਲ ਪਹਿਲਾਂ ਤੋਂ ਪਟੜੀ ਤੋਂ ਉਤਰੀ ਮਾਲ ਗੱਡੀ ਨਾਲ ਟਕਰਾ ਗਈ। ਘਟਨਾ ਤੋਂ ਬਾਅਦ ਰੇਲ ਗੱਡੀ ਦੀਆਂ 18 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ

Read More
Manoranjan Punjab

ਪੰਜਾਬ ’ਚ ਲਾਂਚ ਹੋ ਰਿਹਾ ਨਵਾਂ OTT ਪਲੇਟਫਾਰਮ ‘ਕੇਬਲਵਨ’! ਸਟ੍ਰੀਮ ਹੋਣਗੀਆਂ ਕਈ ਫ਼ਿਲਮਾਂ, ਜਲਦ ਆ ਰਹੀ ‘ਕਾਂਸਟੇਬਲ ਹਰਜੀਤ ਕੌਰ’

ਬਿਉਰੋ ਰਿਪੋਰਟ: ਪੰਜਾਬ ਦੇ ਸਭ ਤੋਂ ਵੱਡੇ ਸਾਗਾ ਸਟੂਡੀਓਜ਼ ਨੇ ਹਾਲ ਹੀ ਵਿੱਚ ਬਾਜ਼ਾਰ ਵਿੱਚ ਨਵੇਂ OTT ਪਲੇਟਫਾਰਮ, ਕੇਬਲਵਨ ਨਾਲ ਸਾਂਝ ਪਾਉਣ ਦੀ ਘੋਸ਼ਣਾ ਕੀਤੀ ਹੈ, ਜਿੱਥੇ ਉਹ ਆਪਣੀਆਂ ਬਿਹਤਰੀਨ ਫ਼ਿਲਮਾਂ ਸਟ੍ਰੀਮ ਕਰੇਗਾ। ਇਸਦੇ ਨਾਲ ਨਾਲ, ਕਈ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ ਨੇ ਪੰਜਾਬ ਦੀਆਂ ਸ਼ਾਨਦਾਰ ਕਹਾਣੀਆਂ ਦੇ ਨਿਰਮਾਣ ਲਈ ਕੇਬਲਵਨ ਨਾਲ ਸਾਂਝ ਪਾਈ ਹੈ, ਜੋ ਸਟ੍ਰੀਮਿੰਗ ਲਈ

Read More
Punjab

ਪੰਜਾਬ ਦੇ ਇਸ ਜ਼ਿਲ੍ਹੇ ‘ਚ ਛੁੱਟੀ ਦਾ ਐਲਾਨ, ਭਲਕੇ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ

ਪੰਜਾਬ ਸਰਕਾਰ ਵੱਲੋਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ, ਸੁਨਾਮ ਊਧਮ ਸਿੰਘ ਵਾਲਾ ਵਿਖੇ ਰਾਜ ਪੱਧਰੀ ਸਮਾਗਮ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ।  ਇਸੇ ਸਬੰਧ ਵਿੱਚ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਅੱਧ-ਸਰਕਾਰੀ ਦਫ਼ਤਰਾਂ, ਸਕੂਲਾਂ, ਕਾਲਜਾਂ,

Read More
Others

ਪੰਜਾਬ ’ਚ 42 ਹਾਈਵੇਅ ਪ੍ਰੋਜੈਕਟਾਂ ’ਚੋਂ 15 ’ਚ ਅੜਿੱਕੇ! NHAI ਪ੍ਰਧਾਨ ਮੰਤਰੀ ਮੋਦੀ ਨੂੰ ਕਰੇਗਾ ਸ਼ਿਕਾਇਤ

ਬਿਉਰੋ ਰਿਪੋਰਟ: ਪੰਜਾਬ ਵਿੱਚ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਕਈ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ। ਤਾਜ਼ਾ ਰਿਪੋਰਟ ਮੁਤਾਬਕ ਕੁੱਲ 42 ਹਾਈਵੇਅ ਪ੍ਰੋਜੈਕਟਾਂ ਨਿਰਮਾਣ ਅਧੀਨ ਹਨ ਪਰ ਇਨ੍ਹਾਂ ਵਿੱਚੋਂ 15 ਅਜਿਹੇ ਹਨ ਜਿਨ੍ਹਾਂ ਦੇ ਕੰਮ ਵਿੱਚ ਕਈ ਰੁਕਾਵਟਾਂ ਆ ਰਹੀਆਂ ਹਨ। ਇਸ ਨੂੰ ਲੈ ਕੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (NHAI) ਤੇ ਪੰਜਾਬ ਦੇ ਅਫ਼ਸਰਾਂ

Read More
India Punjab

ਇੰਡੀਆ ਗਠਜੋੜ ਦੀ ਕੇਜਰੀਵਾਲ ਦੇ ਹੱਕ ‘ਚ ਵੱਡੀ ਲਲਕਾਰ, ਕੇਜਰੀਵਾਲ ਪਿਛਲੇ 25 ਸਾਲਾਂ ਤੋਂ ਡਾਇਬਟਿਜ ਦੇ ਮਰੀਜ ਹੋਣ ਦੇ ਬਾਵਜੂਦ ਲੜ ਰਹੇ!

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind Kejriwal) ਦੀ ਗ੍ਰਿਫਤਾਰ ਦੇ ਵਿਰੋਧ ਵਿੱਚ ਇੰਡੀਆ ਗਠਜੋੜ (India Alliance) ਵੱਲੋਂ ਕੀਤੇ ਗਏ ਪ੍ਰਦਰਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਕੇਂਦਰ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲ, ਹਸਪਤਾਲਾਂ ਦੀ ਹਾਲਾਤ ਸੁਧਾਰ ਦਿੱਤੀ ਹੈ,

Read More
Punjab

ਚੰਡੀਗੜ੍ਹ ਅਤੇ ਮੋਹਾਲੀ ਦੇ ਕਈ ਇਲਾਕਿਆਂ ‘ਚ ਪਿਆ ਮੀਂਹ

 ਚੰਡੀਗੜ੍ਹ ਅਤੇ ਮੋਹਾਲੀ ਦੇ ਆਸ -ਪਾਸ ਇਲਾਕਿਆਂ ‘ਚ ਅੱਜ ਦੁਪਹਿਰ ਬਾਅਦ ਪਏ ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੱਜ ਦੁਪਹਿਰ ਬਾਅਦ ਅਚਾਨਕ ਮੌਸਮ ਸੁਹਾਵਨਾ ਹੋ ਗਿਆ ਹੈ ਅਤੇ ਬੱਦਲ ਛਾ ਗਏ। ਹਾਲਾਂਕਿ ਪੰਜਾਬ ਦੇ ਹੋਰਨਾਂ ਜ਼ਿਲਿਆਂ ‘ਚ ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ ਵੱਲ ਮੀਂਹ ਨਹੀਂ ਪਿਆ ਪਰ ਤਾਪਮਾਨ ਚ ਗਿਰਾਵਟ ਦਿਖਾਈ ਦੇ

Read More
Punjab

ਟਰੇਨ ‘ਚ ਬੰਬ ਦੀ ਸੂਚਨਾ ਦੇਣ ਵਾਲਾ ਵਿਅਕਤੀ ਗ੍ਰਿਫਤਾਰ, ਪੱਛਮੀ ਬੰਗਾਲ ਤੋਂ ਆਈ ਸੀ ਕਾਲ

 ਫ਼ਿਰੋਜ਼ਪੁਰ ‘ਚ ਮੰਗਲਵਾਰ ਸਵੇਰੇ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈੱਸ ਟਰੇਨ ਨੂੰ ਰੋਕ ਦਿੱਤਾ ਗਿਆ। ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਟਰੇਨ ਦੀ ਤਲਾਸ਼ੀ ਲਈ ਗਈ। ਭਾਰਤੀ ਫੌਜ ਦੇ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ। ਕਰੀਬ 6 ਘੰਟੇ ਤੱਕ ਚੱਲੀ ਤਲਾਸ਼ੀ ਤੋਂ ਬਾਅਦ ਟਰੇਨ ‘ਚੋਂ ਕੁਝ ਨਹੀਂ ਮਿਲਿਆ।

Read More
Punjab

ਜਗਦੀਸ਼ ਭੋਲਾ ਦੋਸ਼ੀ ਕਰਾਰ, ਇੰਨੇ ਸਾਲ ਜੇਲ੍ਹ ‘ਚ ਰਹਿਣਗੇ

6 ਹਜ਼ਾਰ ਕਰੋੜ ਦੇ ਡਰੱਗ ਰੈਕਟ ਮਾਮਲੇ ਵਿੱਚ ਈ.ਡੀ ਦੀ ਅਦਾਲਤ (ED Court) ਨੇ ਜਗਦੀਸ਼ ਭੋਲਾ (Jagdish Bhola) ਸਮੇਤ 17 ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਮਨੀ ਲਾਡਰਿੰਗ ਕੇਸ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਜਗਦੀਸ਼ ਭੋਲਾ ਦੇ ਨਾਲ ਮਨਪ੍ਰੀਤ, ਸੁਖਰਾਜ, ਸੁਖਜੀਤ ਸ਼ੁਕਲਾ, ਮਨਿੰਦਰ, ਦਵਿੰਦਰ ਸਿੰਘ

Read More
India Sports

ਮਨੂੰ ਭਾਕਰ ਨੇ ਫਿਰ ਰਚਿਆ ਇਤਿਹਾਸ, ਸਰਬਜੋਤ ਨਾਲ ਮਿਲ ਕੇ ਫਿਰ ਕੀਤਾ ਕਮਾਲ, ਭਾਰਤ ਦੇ ਖਾਤੇ ਪਾਇਆ ਇਕ ਹੋਰ ਮੈਡਲ

ਨਿਸ਼ਾਨੇਬਾਜ ਮਨੂੰ ਭਾਕਰ (Manu Bhakar) ਨੇ ਪੈਰਿਸ ਓਲਿੰਪਕ (Paris olympic) ਵਿੱਚ ਇਤਿਹਾਸ ਰਚਦਿਆ ਇਕੋਂ ਖੇਡ ਵਿੱਚ ਦੋ ਤਗਮੇ ਜਿੱਤ ਲਏ ਹਨ। ਇੱਕੋ ਓਲਿੰਪਕ ਵਿੱਚ ਦੋ ਤਗਮੇ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂੰ ਅਤੇ ਸਰਬਜੋਤ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਪਿਸਟਲ ਮਿਕਸਡ ਟੀਮ ਈਵੈਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ

Read More