SGPC ਦੀਆਂ ਵੋਟਾਂ ਬਣਾਉਣ ਦੀ ਤਰੀਕ ਫਿਰ ਵਧੀ
- by Preet Kaur
- July 31, 2024
- 0 Comments
ਬਿਉਰੋ ਰਿਪੋਰਟ: SGPC ਬੋਰਡ ਦੀਆਂ ਚੋਣਾਂ ਲਈ ਵੋਟਾਂ ਬਣਵਾਉਣ ਦੀ ਤਾਰੀਕ ਇੱਕ ਵਾਰ ਫਿਰ ਵਧਾ ਦਿੱਤੀ ਗਈ ਹੈ। ਉਂਞ ਅੱਜ ਵੋਟਾਂ ਬਣਵਾਉਣ ਦਾ ਆਖ਼ਿਰੀ ਦਿਨ ਸੀ ਪਰ ਹੁਣ 16 ਸਤੰਬਰ ਤੱਕ ਵੋਟਾਂ ਬਣਾਈਆਂ ਸਕੀਆਂ ਜਾ ਸਕਦੀਆਂ ਹਨ। 2011 ਦੀ ਗੱਲ ਕਰੀਏ ਤਾਂ ਉਸ ਵੇਲੇ 52 ਲੱਖ ਵੋਟਾਂ ਬਣੀਆਂ ਸਨ, ਪਰ ਇਸ ਵਾਰ ਰਜਿਸਟ੍ਰੇਸ਼ਨ ਕਰਵਾਉਣ ਵਾਲੇ
ਢੀਂਡਸਾ ਨੇ ਪਲਟ ਦਿੱਤਾ ਸੁਖਬੀਰ ਦਾ ਫੈਸਲਾ! ਬਾਗੀ ਧੜਾ ਬਾਗ਼ੋ-ਬਾਗ਼
- by Preet Kaur
- July 31, 2024
- 0 Comments
ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਬਾਗੀ ਆਗੂਆਂ ਦੀ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਹੋਈ। ਇਹ ਮੀਟਿੰਗ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਢੀਂਡਸਾ ਨੇ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਹੋਣ ਕਰਕੇ ਉਹ 8 ਆਗੂਆਂ ਨੂੰ ਪਾਰਟੀ ’ਚੋਂ ਕੱਢਣ ਦੇ ਫੈਸਲੇ ਨੂੰ ਰੱਦ ਕਰਦੇ ਹਨ। ਉਨ੍ਹਾਂ ਕਿਹਾ
ਭਾਰਤੀ ਮਹਿਲਾ ਮੁਕੇਬਾਜ਼ ਲਵਲੀਨਾ ਬੋਰਗੋਹੇਨ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਤਗਮਾ ਜਿੱਤਣ ਤੋਂ ਸਿਰਫ ਦੋ ਕਦਮ ਦੂਰ
- by Manpreet Singh
- July 31, 2024
- 0 Comments
ਪੈਰਿਸ ਓਲਿੰਪਕ (Paris Olympic) ਵਿੱਚ ਭਾਰਤੀ ਮਹਿਲਾ ਮੁਕੇਬਾਜ਼ ਲਵਲੀਨਾ ਬੋਰਗੋਹੇਨ (Lovelina Borgohen) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਵਾਟਰ ਫਾਇਨਵ ਵਿੱਚ ਪ੍ਰਵੇਸ ਕਰ ਲਿਆ ਹੈ। ਉਨ੍ਹਾਂ ਦਾ ਨਾਰਵੇ ਦੀ ਮੁੱਕੇਬਾਜ਼ ਸਨੀਵਾ ਹੈਫਸਟੇਡ ਨਾਲ ਮੁਕਾਬਲਾ ਸੀ, ਜਿਸ ਨੂੰ ਹਰਾ ਕੇ ਲਵਲੀਨਾ ਬੋਰਗੋਹੇਨ ਨੇ ਕਵਾਟਰ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਲਵਲੀਨਾ ਨੇ ਪਹਿਲੇ ਰਾਊਂਡ ਤੋਂ ਹੀ ਸਨੀਵਾ ਹੈਫਸਟੇਟ
ਆਪ ਵਿਧਾਇਕ ਗੱਜਣਮਾਜਰਾ ਨੇ ਸੁਪਰੀਮ ਕੋਰਟ ‘ਚੋਂ ਪਟੀਸ਼ਨ ਲਈ ਵਾਪਸ, ਹੁਣ ਇਹ ਬਦਲ ਬਚਿਆ
- by Manpreet Singh
- July 31, 2024
- 0 Comments
ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ (Jaswant Singh Gajjanmajra) ਨੇ ਸੁਪਰੀਮ ਕੋਰਟ (Supreme Court) ਵਿੱਚ ਪਾਈ ਪਟੀਸ਼ਨ ਵਾਪਸ ਲੈ ਲਈ ਹੈ। ਉਨ੍ਹਾਂ ਇਸ ਪਟੀਸ਼ਨ ਵਿੱਚ ਬੈਂਕ ਧੋਖਾਧੜੀ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦਿੱਤੀ ਸੀ। ਇਸ ਦੇ ਨਾਲ ਹੀ ਹੁਣ ਉਹ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ
7 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਮਿਸਰ ਦੀ ਨਾਦਾ ਹਾਫਿਜ਼ ਨੇ ਤਲਵਾਰਬਾਜ਼ੀ ਦਾ ਖੇਡਿਆ ਮੈਚ
- by Gurpreet Singh
- July 31, 2024
- 0 Comments
ਗਰਭਵਤੀ ਹੋਣ ‘ਤੇ ਕਿਸੇ ਵੀ ਔਰਤ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਪਰ ਕੁਝ ਔਰਤਾਂ ਇਸ ਸਭ ਤੋਂ ਵੱਖਰੀਆਂ ਹਨ। ਅਜਿਹਾ ਹੀ ਇੱਕ ਹੈ ਹਾਫੇਜ਼, ਇੱਕ ਮਿਸਰੀ ਤਲਵਾਰਬਾਜ਼, ਜਿਸ ਨੇ ਗਰਭਵਤੀ ਹੋਣ ਦੇ ਬਾਵਜੂਦ ਓਲੰਪਿਕ ਵਿੱਚ ਹਿੱਸਾ ਲਿਆ। ਮਿਸਰ ਦੇ ਫੈਂਸਰ ਨਾਡਾ ਹਾਫੇਜ਼ ਨੇ ਅਜਿਹੀ ਸਥਿਤੀ ‘ਚ ਓਲੰਪਿਕ
ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਖੇਡ ਰਹੀ ਹੈ10ਵਾਂ ਓਲੰਪਿਕ , 55 ਸਾਲ ਦੀ ਉਮਰ ਵਿੱਚ ਵੀ ਬਰਕਰਾਰ ਹੈ ਹੌਂਸਲਾ
- by Gurpreet Singh
- July 31, 2024
- 0 Comments
ਪੈਰਿਸ : ਹੁਣ ਤੱਕ 9 ਵਾਰ ਓਲੰਪਿਕ ‘ਚ ਹਿੱਸਾ ਲੈਣ ਵਾਲੇ ਜਾਰਜੀਆ ਦੇ ਇਸ ਨਿਸ਼ਾਨੇਬਾਜ਼ ਨੇ ਪੈਰਿਸ ਓਲੰਪਿਕ ‘ਚ ਇਕ ਵਾਰ ਫਿਰ ਤੋਂ ਖੇਡਾਂ ‘ਚ ਪ੍ਰਵੇਸ਼ ਕੀਤਾ ਹੈ। 55 ਇਸ ਵਾਰ ਇਹ ਨਿਸ਼ਾਨੇਬਾਜ਼ ਨਾ ਸਿਰਫ਼ ਤਮਗਾ ਜਿੱਤਣ ਲਈ ਸਗੋਂ ਆਪਣੇ ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਓਲੰਪਿਕ ਵਿੱਚ ਹਿੱਸਾ ਲੈ ਰਹੀ ਹੈ। ਜਾਰਜੀਆ ਦੀ
ਨਵੇਂ ਗਵਰਨਰ ਨਾਲ ਮਿਲ ਕੇ ਕਰਾਂਗੇ ਕੰਮ, ਮੁੱਖ ਮੰਤਰੀ ਨੇ ਸੰਗਰੂਰ ਨੂੰ ਦਿੱਤਾ ਇਕ ਹੋਰ ਤੋਹਫਾ। ਅਕਾਲੀ ਦਲ ਨੂੰ ਵੀ ਨਹੀਂ ਬਖਸ਼ਿਆ
- by Manpreet Singh
- July 31, 2024
- 0 Comments
ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਸੰਗਰੂਰ (Sangrur) ਦੇ ਇਤਿਹਾਸਕ ਪਿੰਡ ਖੇੜੀ ਦੀ 10 ਏਕੜ ਜ਼ਮੀਨ ਦੇ ਵਿੱਚ C-PYTE ਨਾਮ ਦੇ ਸਿਖਲਾਈ ਰੋਜਗਾਰ ਕੇਂਦਰ ਦਾ ਨੀਂਹ ਪੱਥਰ ਰੱਖਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸੀ ਪਾਈਟ ਵਿੱਚ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਬੱਚੇ ਇਸ ਥਾਂ ਤੋਂ ਸਿਖਲਾਈ ਪ੍ਰਾਪਤ ਕਰਕੇ
ਆਯੂਸ਼ਮਾਨ ਭਾਰਤ ਯੋਜਨਾ ਨੂੰ ਲੈ ਕੇ ਈ.ਡੀ ਦੀ ਵੱਡੀ ਕਾਰਵਾਈ, ਕਈ ਥਾਵਾਂ ‘ਤੇ ਕੀਤੀ ਛਾਪੇਮਾਰੀ
- by Manpreet Singh
- July 31, 2024
- 0 Comments
ਈ.ਡੀ (ED) ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਦਿੱਲੀ, ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ- ਕਾਂਗੜਾ, ਊਨਾ, ਸ਼ਿਮਲਾ, ਮੰਡੀ, ਕੁੱਲੂ ਵਿੱਚ 19 ਸਥਾਨਾਂ ‘ਤੇ ਤਲਾਸ਼ੀ ਅਭਿਆਨ ਚਲਾਇਆ ਹੈ। ਈ.ਡੀ ਨੇ ਇਹ ਕਾਰਵਾਈ ਜਾਅਲੀ ਆਯੁਸ਼ਮਾਨ ਭਾਰਤ AB_PMJAY ID ਕਾਰਡ ਬਣਾਉਣ ਅਤੇ ਕਈਆਂ ਦੇ ਖਿਲਾਫ ਯੋਜਨਾ ਦੀ ਉਲੰਘਣਾ ਕਰਨ ਕਰਕੇ ਕੀਤੀ ਹੈ। ਈ.ਡੀ ਵੱਲੋਂ 40 ਵਾਹਨਾਂ ’ਚ 150
ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ’ਤੇ ਅਦਾਲਤ ਦਾ ਫੈਸਲਾ, ਹਾਈਕੋਰਟ ਵੱਲੋਂ ਕੇਂਦਰ ’ਤੇ ਪੰਜਾਬ ਸਰਕਾਰ ਨੂੰ ਨੋਟਿਸ
- by Gurpreet Singh
- July 31, 2024
- 0 Comments
ਚੰਡੀਗੜ੍ਹ : ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਉੱਪਰ ਐਨਐਸਏ ਲਾਉਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸਬੰਧੀ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਅੰਮ੍ਰਿਤਪਾਲ ਸਿੰਘ ਨੇ ਆਪਣੇ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਦੇ ਵਾਧੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਉਸ ਦਾ ਕਹਿਣਾ ਹੈ
