‘ਆਪ’ ਤੇ ਕਾਂਗਰਸ ‘ਚ ਝੜਪ, ਕਾਂਗਰਸੀ ਵਰਕਰ ਦੀ ਕੁੱਟਮਾਰ
ਲੁਧਿਆਣਾ ਡਿਵੀਜਨ ਨੰ 3 ਸਥਿਤ ਇਸਲਾਮੀਆ ਸਕੂਲ ਵਿਖੇ ਹੋ ਰਹੀ ਵੋਟਿੰਗ ਦੋਰਾਨ ਇੱਕ ਕਾਂਗਰਸੀ ਵਰਕਰ ਜੋ ਪੋਲਿੰਗ ਸਟੇਸ਼ਨ ਤੇ ਆਪਣੀ ਡਿਊਟੀ ਨਿਭਾਅ ਰਿਹਾ ਸੀ ਉਸਦੀ ਕੁੱਟਮਾਰ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ। ਜਿਸ ਤੋਂ ਬਾਅਦ ਕਾਂਗਰਸ ਦੇ ਯੂਥ ਆਗੂ ਯੋਗੇਸ਼ ਹਾਂਡਾ ਨੇ ਇਸਦੀ ਸੂਚਨਾ ਉਮੀਦਵਾਰ ਰਾਜਾ ਵੜਿੰਗ ਨੂੰ ਦਿੱਤੀ, ਜਿਸ ਤੋਂ ਬਾਅਦ ਰਾਜਾ ਵੜਿੰਗ ਮੌਕੇ