Punjab Religion

ਮੰਦਰ ’ਚ ਮੱਥਾ ਟੇਕਣ ਗਿਆ ਬਜ਼ੁਰਗ ਵੱਡੇ ਹਾਦਸੇ ਦਾ ਸ਼ਿਕਾਰ, ਮੌਤ

ਬਿਉਰੋ ਰਿਪੋਰਟ: ਜ਼ਿਲ੍ਹਾ ਮੋਗਾ ਤੋਂ ਬਹੁਤ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਬਜ਼ੁਰਗ ਮੰਦਰ ਵਿੱਚ ਮੱਥਾ ਟੇਕਣ ਲਈ ਗਿਆ ਪਰ ਰਸਤੇ ਵਿੱਚ ਉਹ ਰੇਲ ਗੱਡੀ ਹੇਠਾਂ ਆ ਗਿਆ ਜਿਸ ਕਰਕੇ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਕਤ ਬਾਪੂ ਦੇ ਪਰਿਵਾਰ ਨੇ ਦੱਸਿਆ ਕਿ ਬਾਪੂ ਦੀ ਨਜ਼ਰ ਥੋੜੀ ਕਮਜ਼ੋਰ ਸੀ ਤੇ ਉਸ ਦੀ ਲੱਤ ਦਾ ਆਪਰੇਸ਼ਨ

Read More
Punjab Religion

ਇਤਿਹਾਸ ਗੁਰੂ ਘਰ ਤੋਂ 9 ਤੇ 10 ਸਾਲ ਦੇ ਭਰਾਵਾਂ ਦੀ ਮਿਲੀ ਲਾਸ਼! ਪਰਿਵਾਰ ਨੇ ਜਤਾਇਆ ਸ਼ੱਕ

ਬਿਉਰੋ ਰਿਪੋਰਟ: ਗਿੱਦੜਬਾਹਾ ਦੇ ਗੁਰੂ ਘਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਗੁਰੂ ਘਰ ਦੇ ਸਰੋਵਰ ਤੋਂ 2 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ ਜੋ ਰਿਸ਼ਤੇ ਵਿੱਚ ਦੋਵੇਂ ਭਰਾ ਦੱਸੇ ਜਾ ਰਹੇ ਹਨ। ਇੱਕ ਦੀ ਉਮਰ 9 ਸਾਲ ਦੀ ਹੈ ਜਿਸ ਦਾ ਨਾਂ ਖੁਸ਼ਪ੍ਰੀਤ ਹੈ ਜਦਕਿ ਦੂਜਾ ਬੱਚਾ 10 ਸਾਲ ਦਾ ਹੈ ਜਿਸ

Read More
India

ਰਾਜੇਂਦਰ ਨਗਰ ਮਾਮਲੇ ‘ਤੇ ਸੁਪਰੀਮ ਕੋਰਟ ਨੇ ਲਿਆ ਨੋਟਿਸ, ਦਿੱਲੀ ਤੇ ਕੇਂਦਰ ਸਰਕਾਰ ਨੂੰ ਪੁੱਛਿਆ ਵੱਡਾ ਸਵਾਲ

ਦਿੱਲੀ (Delhi) ਦੇ ਪੁਰਾਣੇ ਰਜਿੰਦਰ ਨਗਰ (Rajinder Nagar) ਦੀ ਕੋਚਿੰਗ ਕਲਾਸ ਵਿੱਚ ਜੋ ਹਾਦਸਾ ਵਾਪਰਿਆ ਸੀ, ਉਹ ਅਜੇ ਖਤਮ ਨਹੀਂ ਹੋਇਆ ਸੀ। ਉਸ ‘ਤੇ ਸੁਪਰੀਮ ਕੋਰਟ ਨੇ ਖੁਦ ਲਿਆ ਹੈ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਸਰਕਾਰਾਂ ਬੱਚਿਆਂ ਦੀ ਸੁਰੱਖਿਆ ਸਬੰਧੀ ਕਿਸ ਤਰ੍ਹਾਂ ਦੀਆਂ

Read More
Punjab Religion

ਬਾਗ਼ੀ ਧੜੇ ਨੇ ਸੁਖਬੀਰ ਬਾਦਲ ਦੇ ਮੁਆਫ਼ੀਨਾਮੇ ’ਤੇ ਚੁੱਕੇ ਸਵਾਲ! ‘ਇਕ ਵੀ ਗੁਨਾਹ ਦਾ ਜ਼ਿਕਰ ਨਹੀਂ!’

ਬਿਉਰੋ ਰਿਪੋਰਟ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਅਕਾਲ ਤਖ਼ਤ ਨੂੰ ਸੌਂਪੀ ਮੁਆਫ਼ੀਨਾਮੇ ਦੀ ਚਿੱਠੀ ਜਨਤਕ ਹੋਣ ਤੋਂ ਬਾਅਦ ਬਾਗ਼ੀ ਧੜੇ ਨੇ ਇਸ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਪਾਰਟੀ ਤੋਂ ਬਾਹਰ ਕੱਢੇ ਗਏ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਮੁਆਫ਼ੀਨਾਮੇ ਵਿੱਚ ਲਿਖਿਆ ਹੈ ਕਿ ਦਾਸ ਕੋਲੋਂ

Read More
Khetibadi Punjab

ਬਠਿੰਡਾ ‘ਚ ਨਰਮੇ ਦੀ ਫ਼ਸਲ ‘ਤੇ ਕੀੜੇ ਦਾ ਹਮਲਾ, ਪਰੇਸ਼ਾਨ ਕਿਸਾਨਾਂ ਨੇ ਖੁਦ ਤਬਾਹ ਕੀਤੀ ਫਸਲ

ਬਠਿੰਡਾ ਜ਼ਿਲ੍ਹੇ ਵਿੱਚ ਨਰਮੇ ਦੇ ਬੂਟੇ ਗੁਲਾਬੀ ਸੁੰਡੀ ਅਤੇ ਚਿੱਟਾ ਮੱਛਰ ਦੇ ਹਮਲੇ ਕਾਰਨ ਨੁਕਸਾਨੇ ਗਏ ਹਨ। ਇਸ ਹਮਲੇ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਿਹਾ ਹੈ। ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੁੰਡੀ ਅਤੇ ਚਿੱਟਾ ਮੱਛਰ ਦੇ ਹਮਲੇ ਨੂੰ ਰੋਕਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਤੋਂ ਬਾਅਦ ਵੀ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ | ਪ੍ਰੇਸ਼ਾਨ

Read More
India

ਕਾਂਵੜੀਆਂ ਨੂੰ ਲਾਪਰਵਾਹੀ ਪਈ ਮਹਿੰਗੀ, ਵਾਪਰਿਆ ਖੌਫਨਾਕ ਹਾਦਸਾ

ਬਿਹਾਰ (Bihar) ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਹਾਜੀਪੁਰ (Hazipur)  ਵਿੱਚ ਬਿਜਲੀ ਦਾ ਕਰੰਟ ਲੱਗਣ 9 ਕਾਂਵੜੀਆਂ ਦੀ ਮੌਤ ਹੋ ਗਈ ਹੈ।  ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ 9 ਦੀ ਮੌਤ ਹੋਣ ਦੇ ਨਾਲ 6 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਹਨ। ਇਨ੍ਹਾਂ 6 ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ

Read More