ਮੇਲਾ ਵੇਖ ਕੇ ਪਰਤ ਰਹੀ ਸੀ ਮਾਂ-ਧੀ! ਰਾਹ ’ਚ ਦਰਦਨਾਕ ਘਟਨਾ ਨੇ ਮਿੰਟਾਂ ’ਚ ਸਭ ਕੁਝ ਕੀਤਾ ਖ਼ਤਮ
ਬਿਉਰੋ ਰਿਪੋਰਟ – ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਕੋਲ ਹਾਜੀਪੁਰ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ। ਅਣਪਛਾਤੀ ਗੱਡੀ ਦੀ ਚਪੇਟ ਵਿੱਚ ਆਉਣ ਦੀ ਵਜ੍ਹਾ ਕਰਕੇ ਇੱਕ ਮਾਂ-ਧੀ ਦੀ ਮੌਤ ਹੋ ਗਈ ਜਦਕਿ 4 ਲੋਕ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ ਜਿੰਨਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਮਹਿਲਾ ਦੇ
