India Lok Sabha Election 2024 Punjab

ਜਾਖੜ ਨੇ PM ਮੋਦੀ ਨੂੰ ਲਿਖੀ ਚਿੱਠੀ! ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ‘ਤੇ ਰੱਖਣ ਦੀ ਮੰਗ

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਵਿੱਚ ਜਾਖੜ ਨੇ ਉਨ੍ਹਾਂ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ ਤੇ ਇਸ ਦੇ ਨਾਲ ਹੀ ਤੁਗ਼ਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਿਰ ਦੇ ਪੁਨਰ ਨਿਰਮਾਣ ਤੇ ਨਵੀਨੀਕਰਨ ਦੌਰਾਨ ਆਦਮਪੁਰ ਹਵਾਈ ਅੱਡੇ ਦਾ ਨਾਂ ਬਦਲ ਕੇ ਗੁਰੂ

Read More
India

ਕਿਰਨ ਬੇਦੀ ਤੇ ਬਣੇਗੀ ਫਿਲਮ, ਫਿਲਮ ਨਿਰਮਾਤਾ ਨੇ ਖੁਦ ਦਿੱਤੀ ਜਾਣਕਾਰੀ

ਸਾਬਕਾ ਆਈਪੀਐਸ ਕਿਰਨ ਬੇਦੀ (Kiran Bedi) ਕਿਸੇ ਪਹਿਚਾਣ ਦੇ ਮਹੁਥਾਜ ਨਹੀਂ ਹਨ। ਹੁਣ ਉਨ੍ਹਾਂ ‘ਤੇ ਫਿਲਮ ਬਣਨ ਜਾ ਰਹੀ ਹੈ। ਇਸ ਦੀ ਜਾਣਕਾਰੀ ਖੁਦ ਫਿਲਮ ਨਿਰਮਾਤਾ ਕੁਸ਼ਲ ਚਾਵਲਾ ਨੇ ਦਿੱਤੀ ਹੈ। ਪ੍ਰੈਸ ਰੀਲੀਜ ਕਰਨ ਸਮੇਂ ਜਾਣਕਾਰੀ ਦਿੱਤੀ ਕਿ ਇਸ ਦਾ ਸਿਰਲੇਖ ‘ਬੇਦੀ ਦਿ ਨੇਮ ਯੂ ਨੋ ਹੋਵੇਗਾ, ਮਤਲਬ ਉਹ ਜੋ ਤੁਸੀਂ ਨਹੀਂ ਜਾਣਦੇ। ਇਸ ਫਿਲਮ

Read More
India Lifestyle

ਆਈਸਕ੍ਰੀਮ ’ਚ ਨਿਕਲੀ ਇਨਸਾਨੀ ਉਂਗਲ! ਫਿਰ ਹੋਇਆ ਵੱਡਾ ਖ਼ੁਲਾਸਾ

ਬਿਉਰੋ ਰਿਪੋਰਟ – ਆਈਸਕ੍ਰੀਮ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ ਜਿਸ ਨੂੰ ਸੁਣ ਕੇ ਯਕੀਨਨ ਤੁਹਾਡੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਜਾਵੇਗੀ, ਤੁਸੀਂ ਅੱਗੋ ਤੋਂ ਆਈਸਕ੍ਰੀਮ ਖਾਣ ਵੇਲੇ 10 ਵਾਰ ਸੋਚੋਗੇ। ਮੁੰਬਈ ਦੇ ਮਲਾਡ ਦੇ ਰਹਿਣ ਵਾਲੇ ਇੱਕ ਡਾਕਟਰ ਨੇ ਆਈਸਕ੍ਰੀਮ ਮੰਗਵਾਈ ਉਸ ਵਿੱਚੋਂ ਕੱਟੀ ਹੋਈ ਇਨਸਾਨੀ ਉਂਗਲ ਨਿਕਲੀ। ਆਈਸਕ੍ਰੀਮ ਆਨਲਾਈਨ ਆਰਡਰ

Read More
India Manoranjan

‘ਮੋਦੀ ਨੇ ਦੇਸ਼ ਦੀ ਸੇਵਾ ਕਰਨੀ ਸੀ ਤਾਂ ਫੌਜ ’ਚ ਭਰਤੀ ਕਿਉਂ ਨਹੀਂ ਹੋਏ!’

ਬਿਉਰੋ ਰਿਪੋਰਟ – ਅਦਾਕਾਰ ਨਸੀਰੁੱਦੀਨ ਸ਼ਾਹ (Naseeruddin Shah) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Modi) ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇੱਕ ਨਿਊਜ਼ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ “ਜੇਕਰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਸੇਵਾ ਕਰਨੀ ਸੀ ਤਾਂ ਉਹ ਫੌਜ ਵਿੱਚ ਭਰਤੀ ਹੋਣ ਦੇ ਲਈ ਕਿਉਂ ਨਹੀਂ ਗਏ।” ਸਿਰਫ਼ ਇੰਨਾ ਹੀ ਨਹੀਂ,

Read More
India

ਪੇਮਾ ਖਾਂਡੂ ਤੀਜੀ ਵਾਰ ਬਣੇ ਅਰੁਣਾਂਚਲ ਪ੍ਰਦੇਸ਼ ਦੇ ਮੁੱਖ ਮੰਤਰੀ; ਚੌਨਾ ਮੀਨ ਦੁਬਾਰਾ ਡਿਪਟੀ CM, 10 ਮੰਤਰੀਆਂ ਨੇ ਚੁੱਕੀ ਸਹੁੰ

ਪੇਮਾ ਖਾਂਡੂ ਨੇ ਅੱਜ ਵੀਰਵਾਰ 13 ਜੂਨ ਨੂੰ ਲਗਾਤਾਰ ਤੀਜੀ ਵਾਰ ਅਰੁਣਾਂਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਤੋਂ ਬਾਅਦ ਚੌਨਾ ਮੇਨ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਤੋਂ ਇਲਾਵਾ 10 ਹੋਰ ਮੰਤਰੀਆਂ ਬਿਉਰਾਮ ਵਾਘਾ, ਨਿਆਤੋ ਦੁਕਮ, ਗਣਰੀਲ ਡੇਨਵਾਂਗ ਵਾਂਗਸੂ, ਵਾਨਕੀ ਲੋਵਾਂਗ, ਪਾਸੰਗ ਦੋਰਜੀ ਸੋਨਾ, ਮਾਮਾ ਨਤੁੰਗ, ਦਾਸਾਂਗਲੂ ਪੁਲ,

Read More
Punjab

ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ

ਜ਼ਿਲ੍ਹਾ ਪਟਿਆਲਾ ਜ਼ਿਲ੍ਹੇ ਦੇ ਬਲਾਕ ਪਾਤੜਾਂ ਤੋਂ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸੜਕ ਹਾਦਸੇ ਵਿੱਚ ਪਤੀ-ਪਤਨੀ ਦੋਵਾਂ ਦੀ ਮੌਤ ਹੋ ਗਈ। ਹਾਦਸਾ ਬਲਾਕ ਪਾਤੜਾਂ ਦੇ ਪਿੰਡ ਪੈਂਦ ਕੋਲ ਵਾਪਰਿਆ ਜਦੋਂ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਦੋਵੇਂ ਪਤੀ-ਪਤਨੀ ਮੋਟਰਸਾਈਕਲ ’ਤੇ ਸਵਾਰ ਸਨ। ਮ੍ਰਿਤਕਾਂ ਦੀ ਪਛਾਣ ਬਲਵਿੰਦਰ ਸਿੰਘ (60) ਅਤੇ ਅਮਰਜੀਤ ਕੌਰ

Read More
Manoranjan

ਸੰਨੀ ਦਿਓਲ ਨੇ ਆਪਣੀ ਸਭ ਤੋਂ ਮਸ਼ਹੂਰ ਫ਼ਿਲਮ ਦੇ ਸੀਕਵਲ ਦਾ ਕੀਤਾ ਐਲਾਨ! ਕਿਹਾ ‘ਵਾਅਦਾ ਕੀਤਾ ਸੀ ਵਾਪਸ ਆਵਾਂਗਾ!’

ਬਿਉਰੋ ਰਿਪੋਰਟ – ਅਦਾਕਾਰ ਸੰਨੀ ਦਿਓਲ (Sunny Deol) ਨੇ 1997 ਵਿੱਚ ਰਿਲੀਜ਼ ਆਪਣੀ ਆਲ ਟਾਈਮ ਬਲਾਕਬਸਟਰ ਫ਼ਿਲਮ ਬਾਰਡਰ (BORDER) ਦੇ ਸੀਕਵਲ ਦਾ ਐਲਾਨ ਕਰ ਦਿੱਤਾ ਹੈ। ਸੰਨੀ ਦਿਓਲ ਨੇ ਆਪ ਫ਼ਿਲਮ ਬਾਰੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ “ਇੱਕ ਫੌਜੀ ਆਪਣੇ 27 ਸਾਲ ਪੁਰਾਣੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਆ

Read More
India

NEET ਪ੍ਰੀਖਿਆ ਵਿਵਾਦ ‘ਤੇ ਸੁਪਰੀਮ ਕੋਰਟ ਦਾ ਵੱਡਾ ਨਿਰਦੇਸ਼! ਇਨ੍ਹਾਂ ਵਿਦਿਆਰਥੀਆਂ ਦੀ ਹੋਵੇਗੀ ਮੁੜ ਤੋਂ ਪ੍ਰੀਖਿਆ

ਬਿਉਰੋ ਰਿਪੋਰਟ – NEET-UGC-2024 ਵਿੱਚ ਗ੍ਰੇਸ ਨੰਬਰ ਲੈਣ ਵਾਲੇ 1563 ਵਿਦਿਆਰਥੀਆਂ ਦੇ ਨੰਬਰ ਰੱਦ ਕੀਤੇ ਜਾਣਗੇ। ਇਹ ਜਾਣਕਾਰੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਿੱਤੀ। ਉਨ੍ਹਾਂ ਨੇ ਕਿਹਾ ਜਿਨ੍ਹਾਂ ਦੇ ਨੰਬਰ ਰੱਦ ਹੋਣਗੇ, ਉਨ੍ਹਾਂ ਨੂੰ ਮੁੜ ਤੋਂ ਪ੍ਰੀਖਿਆ ਦੇਣ ਦਾ ਬਦਲ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ ਅੱਜ 13 ਜੂਨ ਨੂੰ NEET 2024 ਦੇ ਨਤੀਜਿਆਂ ਨੂੰ

Read More
India International

ਕੁਵੈਤ ਹਾਦਸੇ ’ਚ ਮਾਰੇ ਗਏ ਭਾਰਤੀਆਂ ਦੀ ਨਹੀਂ ਹੋ ਰਹੀ ਪਛਾਣ, ਕਰਾਇਆ ਜਾਵੇਗਾ DNA ਟੈਸਟ, ਮ੍ਰਿਤਕ ਦੇਹਾਂ ਭਾਰਤ ਲਿਆਉਣ ਦੀ ਤਿਆਰੀ

ਕੁਵੈਤ ਵਿੱਚ ਮਜ਼ਦੂਰਾਂ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ 49 ਲੋਕਾਂ ਦੀ ਮੌਤ ਹੋ ਗਈ ਹੈ, ਇਨ੍ਹਾਂ ਵਿੱਚ 42 ਜਾਂ 43 ਭਾਰਤੀ ਦੱਸੇ ਜਾਂਦੇ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਮੁਤਾਬਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਰਹੀ ਹੈ, ਇਸ ਲਈ ਭਾਰਤੀਆਂ ਦੀ ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ। ਵਿਦੇਸ਼ ਰਾਜ

Read More