ਮੋਹਾਲੀ ਦੇ ਸ਼ਹੀਦੀ ਗੁਰਦੁਆਰੇ ‘ਚੋਂ ਨਕਦੀ ਚੋਰੀ: ਸੀਸੀਟੀਵੀ ਕੈਮਰੇ ‘ਚ ਕੈਦ
ਮੋਹਾਲੀ ਦੇ ਪਿੰਡ ਮਨਾਣਾ ਦੇ ਸ਼ਹੀਦੀ ਗੁਰਦੁਆਰਾ ਸਾਹਿਬ ਦਾ ਗੋਲਕ ਤੋੜ ਕੇ ਚੋਰਾਂ ਨੇ ਨਕਦੀ ਚੋਰੀ ਕਰ ਲਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸੇਵਾਦਾਰ ਗੁਰਦੁਆਰਾ ਸਾਹਿਬ ਪੁੱਜੇ। ਉਨ੍ਹਾਂ ਨੇ ਦੇਖਿਆ ਕਿ ਗੁਰਦੁਆਰੇ ਦੀ ਗੋਲਕ ਟੁੱਟੀ ਹੋਈ ਸੀ। ਇਸ ਵਿੱਚੋਂ ਨਕਦੀ ਗਾਇਬ ਹੈ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ‘ਚ