India

ਸੌਦਾ ਸਾਧ ਨੇ ਮੰਗੀ ਪੈਰੋਲ, ਹਾਈਕੋਰਟ ਨੇ ਲਗਾਈ ਤਗੜੀ ਝਾੜ

ਸੌਦਾ ਸਾਧ ਰਾਮ ਰਹੀਮ ਨੇ ਇੱਕ ਵਾਰ ਫਿਰ ਤੋਂ ਅਦਾਲਤ ਪਹੁੰਚ ਕਰਕੇ ਪੈਰੋਲ ਮੰਗੀ ਹੈ ਤੇ ਇਸ ਵਾਰ ਡੇਰੇ ਦੇ ਹੀ ਕਿਸੇ ਪ੍ਰੋਗਰਾਮ ਵਿੱਚ ਜਾਣ ਦਾ ਹਵਾਲਾ ਦੇ ਕੇ ਛੁੱਟੀ ਦੀ ਮੰਗ ਕੀਤੀ ਹੈ। ਸੌਦਾ ਸਾਧ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਇਕ ਵਾਰ ਫਿਰ 21 ਦਿਨਾਂ ਦੀ ਪੈਰੋਲ ਮੰਗੀ ਹੈ। ਰਾਮ ਰਹੀਮ

Read More
India Punjab

ਬੰਦੀ ਸਿੰਘਾਂ ਤੇ ਰਾਜੋਆਣਾ ਦੀ ਰਿਹਾਈ ’ਤੇ ਬਿੱਟੂ ਨੇ ਬਦਲਿਆ ਸਟੈਂਡ! “ਮੈਂ ਕਰਾਵਾਂਗਾ ਸਜ਼ਾ ਮੁਆਫ਼!” ਜਾਣੋ ਬਿੱਟੂ ਦੇ ਬਦਲੇ ਸੁਰ ਪਿੱਛੇ 2 ਵਜ੍ਹਾ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਮੋਦੀ ਕੈਬਨਿਟ ਵਿੱਚ ਰਾਜ ਮੰਤਰੀ ਬਣਨ ਤੋਂ ਬਾਅਦ ਬੰਦੀ ਸਿੰਘਾਂ ਨੂੰ ਲੈ ਕੇ, ਖ਼ਾਸ ਕਰਕੇ ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਸੁਰ ਢਿੱਲੇ ਪੈ ਗਏ ਹਨ। ਪਹਿਲੀ ਵਾਰ ਬਿੱਟੂ ਨੇ ਕਿਹਾ ਹੈ ਕਿ ਜੇਕ ਕੇਂਦਰ ਸਰਕਾਰ ਰਾਜੋਆਣਾ ਨੂੰ ਜੇਲ੍ਹ ਤੋਂ ਰਿਹਾਅ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ

Read More
Punjab

ਜਲੰਧਰ ਦੇ ਵੱਡੇ ਕਾਰੋਬਾਰੀ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ!

ਪੰਜਾਬ ਵਿੱਚ ਅਪਰਾਧ ਦੀਆਂ ਘਟਨਾਵਾਂ ਬੇਲਗਾਮ ਹੁੰਦੀਆਂ ਜਾ ਰਹੀਆਂ ਹਨ। ਖ਼ਾਸ ਕਰਕੇ ਬਦਮਾਸ਼ ਸ਼ਰ੍ਹੇਆਮ ਆਮ ਜਨਤਾ ਨੂੰ ਪਰੇਸ਼ਾਨ ਕਰ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਜਲੰਧਰ ਦੇ ਸਭ ਤੋਂ ਪੌਸ਼ ਇਲਾਕੇ ’ਚ ਰਹਿਣ ਵਾਲੇ ਇਕ ਵਪਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ

Read More
India International

ਕੁਵੈਤ ਦੁਖਾਂਤ- ਭਾਰਤ ਪਹੁੰਚਿਆ 45 ਲਾਸ਼ਾਂ ਨਾਲ ਭਰਿਆ ਜਹਾਜ਼! ਸਫੈ਼ਦ ਕੱਪੜੇ ’ਚ ਲਿਪਟੀਆਂ ਲਾਸ਼ਾਂ ਵੇਖ ਕੰਬਿਆ ਏਅਰਪੋਰਟ!

ਕੁਵੈਤ ਵਿੱਚ ਵਾਪਰੇ ਭਿਆਨਕ ਦੁਖਾਂਤ ਵਿੱਚ ਮਾਰੇ ਗਏ 45 ਭਾਰਤੀ ਮਜ਼ਦੂਰਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਪਹੁੰਚ ਗਈਆਂ ਹਨ। ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼, ਕੁਵੈਤ ਦੇ ਮੰਗਾਫ ਅੱਗ ਦੇ ਦੁਖਾਂਤ ਵਿੱਚ ਮਾਰੇ ਗਏ 45 ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਕੋਚੀ ਵਿੱਚ ਉਤਰਿਆ ਹੈ। C-130J ਟਰਾਂਸਪੋਰਟ ਜਹਾਜ਼, ਜਿਸ ਵਿੱਚ ਵਿਦੇਸ਼ ਰਾਜ ਮੰਤਰੀ

Read More
International Punjab Religion

ਪੰਜਾਬ ਵਿਧਾਨ ਸਭਾ ਜੋ ਨਹੀਂ ਕਰ ਸਕੀ, ਅਮਰੀਕਨ ਅਸੈਂਬਲੀ ਨੇ ਕਰ ਵਿਖਾਇਆ! ਸਿੱਖਾਂ ਦੇ ਵੱਡੇ ਸਾਕੇ ਨੂੰ ਦਿਨ ਕੀਤਾ ਸਮਰਪਿਤ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ) – ਅਮਰੀਕਾ ਦੀ ਕੈਲੇਫੋਰਨੀਆ ਸਟੇਟ ਅਸੈਂਬਲੀ ਨੇ ਹਰ ਸਾਲ 4 ਫਰਵਰੀ ਦਾ ਦਿਨ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਸਮਰਪਿਤ ਕਰ ਦਿੱਤਾ ਹੈ। ਇਹ ਮਤਾ ਅਸੈਂਬਲੀ ਮੈਂਬਰ ਡਾ ਜਸਮੀਤ ਕੌਰ ਬੈਂਸ ਵੱਲੋਂ ਲਿਆਂਦਾ ਗਿਆ ਸੀ, ਜਿਸ ਨੂੰ ਸਮੁੱਚੀ ਅਸੈਂਬਲੀ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਤੋਂ ਬਾਅਦ ਹੁਣ ਸੂਬੇ ਵਿੱਚ ਹਰ

Read More
India Punjab

UP-ਬਿਹਾਰ ਤੋਂ ਪੰਜਾਬ ਝੋਨਾ ਲਾਉਣ ਆ ਰਹੇ ਮਜ਼ਦੂਰਾਂ ਨਾਲ ਵੱਡਾ ਹਾਦਸਾ! ਟਰਾਲੇ ਨਾਲ ਟੱਕਰ ਪਿੱਛੋਂ ਟ੍ਰਾਂਸਫਾਰਮਰ ’ਚ ਵੱਜੀ ਬੱਸ, ਹੋਇਆ ਜ਼ੋਰਦਾਰ ਧਮਾਕਾ

ਬੀਤੀ ਰਾਤ ਖੰਨਾ ਵਿਚ ਨੈਸ਼ਨਲ ਹਾਈਵੇਅ ‘ਤੇ ਭਿਆਨਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਮਜ਼ਦੂਰ ਲੈ ਕੇ ਆ ਰਹੀ ਬੱਸ ਨੂੰ ਪਿੱਛਿਓਂ ਇੱਕ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਅੱਗੇ ਇੱਕ ਬਿਜਲੀ ਦੇ ਟ੍ਰਾਂਸਫਾਰਮਰ ਨਾਲ ਜਾ ਵੱਜੀ, ਜੋ ਲਗਭਗ 150 ਮੀਟਰ ਦੀ ਦੂਰੀ

Read More