India

ਹਾਈ ਕੋਰਟ ਵੱਲੋਂ SC-ST ਤੇ OBC-EBC ਰਾਖਵਾਂਕਰਨ ਵਧਾਉਣ ਦਾ ਫੈਸਲਾ ਰੱਦ

ਪਟਨਾ ਹਾਈ ਕੋਰਟ ਨੇ ਵੀਰਵਾਰ 20 ਜੂਨ ਨੂੰ ਬਿਹਾਰ ਸਰਕਾਰ ਦੇ ਰਾਖਵੇਂਕਰਨ ਦੀ ਸੀਮਾ ਵਧਾਉਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਸਿੱਖਿਆ ਸੰਸਥਾਵਾਂ ਤੇ ਸਰਕਾਰੀ ਨੌਕਰੀਆਂ ਵਿੱਚ SC-ST, OBC ਅਤੇ EBC ਲਈ ਰਾਖਵਾਂਕਰਨ 50 ਫੀਸਦੀ ਤੋਂ ਵਧਾ ਕੇ 65 ਫੀਸਦੀ ਕਰਨ ਦਾ ਫੈਸਲਾ ਕੀਤਾ ਸੀ। ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ

Read More
Punjab

ਮੁਹਾਲੀ ‘ਚ ਹੋਈ ਵਾਰਦਾਤ, ਹੋਟਲ ‘ਚ ਵਾਪਰਿਆ ਵੱਡਾ ਕਾਂਡ, ਪਹੁੰਚੀ ਪੁਲਿਸ

ਮੁਹਾਲੀ (Mohali) ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਹੋਟਲ ਵਿੱਚ ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਮੁਹਾਲੀ ਦੇ ਫੇਜ਼ 1 ਦੇ ਇਕ ਹੋਟਲ ਵਿੱਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਔਰਤ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ, ਜਿਸ ਦੇ ਨਿਸ਼ਾਨ ਔਰਤ ਦੀ ਲਾਸ਼ ਉੱਪਰ ਮੌਜੂਦ ਹਨ।

Read More
Punjab

ਐਕਟਿਵਾ ਦਾ ਸੰਤੁਲਨ ਵਿਗੜਨ ਕਰਕੇ 11 ਸਾਲਾ ਬੱਚੇ ਦੀ ਮੌਤ!

ਜ਼ੀਰਕਪੁਰ ਦੇ ਢਕੌਲੀ ਖੇਤਰ ਵਿੱਚ ਗੁਰੂ ਨਾਨਕ ਇਨਕਲੇਵ ਕਾਲੋਨੀ ਨੇੜੇ ਐਕਟਿਵਾ ਦਾ ਸੰਤੁਲਨ ਵਿਗੜਨ ਕਰਕੇ 11 ਸਾਲਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ। ਐਕਟਿਵਾ ਦਾ ਸੰਤੁਲਨ ਵਿਗੜਨ ’ਤੇ ਪਿੱਛੇ ਬੈਠਾ ਬੱਚਾ ਸਕੂਟਰ ਤੋਂ ਹੇਠਾਂ ਡਿੱਗ ਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਚੇ ਦੀ ਪਛਾਣ ਆਯਾਨ (11) ਪੁੱਤਰ ਚੰਦਰ ਮੋਹਨ ਭੱਟ ਵਾਸੀ

Read More
Punjab

BSP ਨੇ ਵੀ ਜਲੰਧਰ ਵੈਸਟ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ! ਸਭ ਤੋਂ ਵਫ਼ਾਦਾਰ ਵਰਕਰ ’ਤੇ ਖੇਡਿਆ ਦਾਅ

ਬਿਉਰੋ ਰਿਪੋਰਟ – ਜਲੰਧਰ ਪੱਛਮੀ ਵਿਧਾਨਸਭਾ ਦੀ ਜ਼ਿਮਨੀ ਚੋਣ (JALANDHAR WEST BY ELECTION) ਦੇ ਲਈ ਬਹੁਜਨ ਸਮਾਜ ਪਾਰਟੀ (BSP) ਨੇ ਆਪਣਾ ਉਮੀਦਵਾਰ ਖੜਾ ਕਰ ਦਿੱਤਾ ਹੈ। ਪਾਰਟੀ ਨੇ ਬਿੰਦਰ ਲਾਖਾ (BINDER LAKHA) ਨੂੰ ਉਮੀਦਵਾਰ ਬਣਾਇਆ ਹੈ। ਇਸ ਦਾ ਐਲਾਨ ਪੰਜਾਬ BSP ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਲਾਖਾ ਤਕਰੀਬਨ 25 ਸਾਲ

Read More
India International

ਹਵਾ ਪ੍ਰਦੂਸ਼ਿਤ ਕਾਰਨ 2021 ਵਿੱਚ 1.69 ਲੱਖ ਭਾਰਤੀ ਬੱਚਿਆਂ ਦੀ ਗਈ ਜਾਨ, ਰਿਪੋਰਟ ‘ਚ ਹੋਇਆ ਖੁਲਾਸਾ

ਹਵਾ ਪ੍ਰਦੂਸ਼ਣ ਕਾਰਨ 2021 ਵਿੱਚ ਦੁਨੀਆ ਭਰ ਵਿੱਚ ਲਗਭਗ 81 ਲੱਖ ਲੋਕਾਂ ਦੀ ਮੌਤ ਹੋ ਗਈ। ਇਹ ਦੁਨੀਆ ਭਰ ਵਿੱਚ ਹੋਈਆਂ ਕੁੱਲ ਮੌਤਾਂ ਦਾ 12% ਹੈ। ਮਰਨ ਵਾਲਿਆਂ ਵਿੱਚੋਂ ਅੱਧੇ ਭਾਰਤ ਅਤੇ ਚੀਨ ਦੇ ਹਨ। ਹੈਲਥ ਇਫੈਕਟਸ ਇੰਸਟੀਚਿਊਟ (HEI) ਦੀ ਰਿਪੋਰਟ ਮੁਤਾਬਕ ਹਵਾ ਪ੍ਰਦੂਸ਼ਣ ਕਾਰਨ ਸਭ ਤੋਂ ਵੱਧ ਮੌਤਾਂ ਚੀਨ ਵਿੱਚ 23 ਲੱਖ ਅਤੇ ਭਾਰਤ

Read More
India

NEET ਪ੍ਰੀਖਿਆ ਲੀਕ ਮਾਮਲੇ ’ਚ ਸਭ ਤੋਂ ਵੱਡਾ ਕਬੂਲਨਾਮਾ! “ਮੈਨੂੰ ਇੱਕ ਰਾਤ ਪਹਿਲਾਂ ਹੀ ਜਵਾਬ ਨਾਲ ਪੇਪਰ ਮਿਲ ਗਿਆ ਸੀ!”

ਬਿਉਰੋ ਰਿਪੋਰਟ – NEET UG ਪ੍ਰੀਖਿਆ ਵਿੱਚ ਗੜਬੜੀ ਨੂੰ ਲੈ ਕੇ 2 ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇੱਕ ਖ਼ਬਰ ਸੁਪਰੀਮ ਕੋਰਟ ਤੋਂ ਹੈ ਦੂਜੀ NEET ਪੇਪਰ ਲੀਕ ਮਾਮਲੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕਬੂਲਨਾਮੇ ਦੀ ਹੈ। ਬਿਹਾਰ ਦੇ ਵਿਦਿਆਰਥੀ ਅਨੁਰਾਗ ਯਾਦਵ (Anurag Yadav) ਨੇ ਕਬੂਲ ਕੀਤਾ ਹੈ ਕਿ ਉਸ ਨੂੰ ਪਹਿਲਾਂ ਹੀ

Read More
India Punjab

ਰਵਨੀਤ ਬਿੱਟੂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਗਈ।  ਇਸ ਦੌਰਾਨ ਕਈ ਮੁੱਦਿਆਂ ਤੇ ਬਿੱਟੂ ਵਲੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਨਾਲ ਚਰਚਾ ਕੀਤੀ ਗਈ। Today, I had the privilege of meeting and thanking Hon’ble Union Home Minister Sh. @AmitShah Ji. pic.twitter.com/WnI4LYQQQy — Ravneet

Read More
India Punjab

NEET ਪ੍ਰੀਖਿਆ ‘ਤੇ ਸੁਪਰੀਮ ਕੋਰਟ ਦਾ ਵੱਡਾ ਦਖਲ, ਕਿਹਾ “ਪੇਪਰ ਰੱਦ ਹੋਏ ਤਾਂ ਨਹੀਂ ਹੋਵੇਗੀ ਕੌਂਸਲਿੰਗ”

ਦਿੱਲੀ : NEET UG 2024 ਪ੍ਰੀਖਿਆ ਨੂੰ ਲੈ ਕੇ ਦਾਇਰ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ‘ਚ ਅੱਜ ਯਾਨੀ ਵੀਰਵਾਰ ਨੂੰ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਇਕ ਵਾਰ ਫਿਰ NEET UG ਕਾਊਂਸਲਿੰਗ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਅੰਤਿਮ ਸੁਣਵਾਈ ਤੋਂ ਬਾਅਦ ਪ੍ਰੀਖਿਆ ਰੱਦ ਕੀਤੀ ਜਾਂਦੀ ਹੈ

Read More
Punjab

ਪੰਜਾਬ ਦੀਆਂ 2364 ETT ਭਰਤੀਆਂ ਨੂੰ ਹਾਈਕੋਰਟ ਦਾ ਵੱਡਾ ਝਟਕਾ! ਜਾਣੋ ਪੂਰਾ ਮਾਮਲਾ

ਪੰਜਾਬ ਤੇ ਹਰਿਆਣਾ ਹੋਈਕੋਰਟ ਨੇ ਪੰਜਾਬ ਦੇ 2364 ਈਟੀਟੀ ਦੀ ਭਰਤੀ ਦੇ ਨਤੀਜਿਆਂ ’ਤੇ ਰੋਕ ਲਾ ਦਿੱਤੀ ਹੈ। ਦਰਅਸਲ ਇਸ ਭਰਤੀ ’ਚ ਡੀ-ਲਿਟ ਦੇ 18 ਮਹੀਨਿਆਂ ਦੇ ਕੋਰਸ ਧਾਰਕਾਂ ਨੂੰ ਬਾਹਰ ਕਰਨ ਦੇ ਫ਼ੈਸਲੇ ਕਾਰਨ ਇਹ ਮਾਮਲਾ ਹਾਈ ਕੋਰਟ ਪੁੱਜਾਜਿਸ ਵਿੱਚ ਹੁਣ ਹਾਈ ਕੋਰਟ ਨੇ ਅੰਤਿਮ ਨਤੀਜਾ ਜਾਰੀ ਕਰਨ ’ਤੇ ਰੋਕ ਲਾ ਦਿੱਤੀ ਹੈ। ਜਿਨ੍ਹਾਂ

Read More