ਵਿਨੇਸ਼ ਦੇ ਕੋਚ ਦਾ ਵੱਡਾ ਖ਼ੁਲਾਸਾ! ‘ਮੈਨੂੰ ਲੱਗਿਆ ਸੀ ਕਿ ਵਿਨੇਸ਼ ਮਰ ਜਾਵੇਗੀ!’
- by Preet Kaur
- August 16, 2024
- 0 Comments
ਬਿਉਰੋ ਰਿਪੋਰਟ – ਵਿਨੇਸ਼ ਫੋਗਾਟ (VINESH PHOGAT) ਦੇ ਵਿਦੇਸ਼ੀ ਕੋਚ ਵਾਲਰ ਅਕੋਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫਾਈਨਲ ਦੇ ਲਈ ਵਜ਼ਨ ਘਟਾਉਣ ਦੇ ਪ੍ਰੋਸੈਸ ਦੌਰਾਨ ਇੱਕ ਸਮੇਂ ਮੈਨੂੰ ਅਜਿਹਾ ਲੱਗਿਆ ਸੀ ਕਿ ਵਿਨੇਸ਼ ਮਰ ਗਈ ਹੈ। ਹੰਗਰੀ ਦੇ ਕੋਚ ਨੇ ਫੇਸਬੁੱਕ ’ਤੇ ਲਿਖਿਆ “ਵਿਨੇਸ਼ ਨੇ ਵਜ਼ਨ ਘਟਾਉਣ ਦੇ ਲਈ ਪੂਰਾ ਦਮ ਲਾ
ਹੁਸ਼ਿਆਰਪੁਰ ’ਚ ਹਿਮਾਚਲ ਦੇ ਕਾਂਗਰਸੀ ਵਿਧਾਇਕ ਹਮਲਾ! ਦੋ ਮੋਟਰਸਾਈਕਲ ਸਵਾਰਾਂ ਨੇ ਕਾਰ ’ਤੇ ਮਾਰੀ ਰਾਡ
- by Preet Kaur
- August 16, 2024
- 0 Comments
ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੀ ਕੁਟਲੇਹਾਰ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਵਿਵੇਕ ਸ਼ਰਮਾ ’ਤੇ ਵੀਰਵਾਰ ਨੂੰ ਹੁਸ਼ਿਆਰਪੁਰ ’ਚ ਦੋ ਬਾਈਕ ਸਵਾਰਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਜਲੰਧਰ ਤੋਂ ਆਪਣੀ ਕਾਰ ’ਚ ਵਾਪਸ ਆ ਰਹੇ ਸਨ। ਵਿਵੇਕ ਸ਼ਰਮਾ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਨੇ ਉਸ ਦੀ ਕਾਰ ’ਤੇ ਰਾਡ ਨਾਲ ਹਮਲਾ ਕਰ
ਉਦੈਪੁਰ ’ਚ ਭੜਕੀ ਹਿੰਸਾ! ਗੱਡੀਆਂ ਨੂੰ ਲਗਾਈ ਅੱਗ, ਧਾਰਾ 144 ਲਾਗੂ
- by Preet Kaur
- August 16, 2024
- 0 Comments
ਬਿਉਰੋ ਰਿਪੋਰਟ: ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਦੋ ਵਿਦਿਆਰਥੀਆਂ ਵਿਚਾਲੇ ਚਾਕੂ ਦੀ ਘਟਨਾ ਤੋਂ ਬਾਅਦ ਹਿੰਸਾ ਭੜਕ ਗਈ। ਇਸ ਘਟਨਾ ’ਚ ਇਕ ਵਿਦਿਆਰਥੀ ਜ਼ਖਮੀ ਹੋ ਗਿਆ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ ਹਨ। ਬਾਜ਼ਾਰ ਬੰਦ ਕਰ ਦਿੱਤੇ ਗਏ ਹਨ। ਕਈ ਥਾਵਾਂ ’ਤੇ ਭੰਨਤੋੜ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਮੁਲਜ਼ਮ ਦੇ
ਪੰਜਾਬ ਸਰਕਾਰ ਵੱਲੋਂ ਪੁਲਿਸ ਤੇ ਸਿਹਤ ਵਿਭਾਗ ’ਚ ਵੀ ਵੱਡਾ ਫੇਰਬਦਲ! 210 DSPs ਤੇ 9 SSP ਬਦਲੇ; 17 ਸਿਵਲ ਸਰਜਨ ਅਤੇ 73 SMO ਦੀਆਂ ਬਦਲੀਆਂ
- by Preet Kaur
- August 16, 2024
- 0 Comments
ਬਿਉਰੋ ਰਿਪੋਰਟ: ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਵੱਡੇ ਪੱਧਰ ’ਤੇ ਤਬਾਦਲਿਆਂ ਦਾ ਦੌਰ ਜਾਰੀ ਹੈ। ਅੱਜ ਸ਼ੁੱਕਰਵਾਰ ਨੂੰ ਵੱਡਾ ਕਦਮ ਚੁੱਕਦਿਆਂ ਸੂਬਾ ਸਰਕਾਰ ਨੇ ਪਹਿਲਾਂ ਪ੍ਰਸ਼ਾਸਨਿਕ ਵਿਭਾਗ ਵਿੱਚ ਆਈਏਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ ਤੇ ਉਸ ਤੋਂ ਬਾਅਦ ਹੁਣ ਪੁਲਿਸ ਵਿਭਾਗ ਵਿੱਚ 210 DSP ਅਤੇ 9 SSP ਦੇ ਤਬਾਦਲੇ ਕਰ ਦਿੱਤੇ ਹਨ। ਇੰਨਾ ਹੀ
ਡਾਕਟਰਾਂ ਦੀ ਸੁਰੱਖਿਆ ਸਬੰਧੀ ਕੇਂਦਰ ਦੇ ਨਵੇਂ ਨਿਰਦੇਸ਼ ਜਾਰੀ! 6 ਘੰਟਿਆਂ ਅੰਦਰ ਹੋਏਗਾ ਪਰਚਾ, ਹਸਪਤਾਲ ਦਾ ਮੁਖੀ ਹੋਏਗਾ ਜ਼ਿੰਮੇਦਾਰ
- by Preet Kaur
- August 16, 2024
- 0 Comments
ਨਵੀਂ ਦਿੱਲੀ: ਕੋਲਕਾਤਾ ਦੇ ਡਾਕਟਰ ਜਬਰਜਨਾਹ ਤੇ ਕਤਲ ਦੇ ਮਾਮਲੇ ਨੂੰ ਲੈ ਕੇ ਡਾਕਟਰ ਕਾਫੀ ਨਾਰਾਜ਼ ਹਨ। ਦੇਸ਼ ਭਰ ਵਿੱਚ ਡਾਕਟਰਾਂ ਅਤੇ ਨਰਸਾਂ ਨੇ ਹੜਤਾਲ ਕਰ ਦਿੱਤੀ ਹੈ, ਜਿਸ ਕਾਰਨ ਸਿਹਤ ਸੇਵਾਵਾਂ ਠੱਪ ਹੋ ਗਈਆਂ ਹਨ। ਭਲਕੇ ਵੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਹੜਤਾਲੀ ਡਾਕਟਰਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਸਾਰੇ
70ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ! ‘ਬਾਗੀ ਦੀ ਧੀ’ ਬੈਸਟ ਪੰਜਾਬੀ ਫ਼ਿਲਮ, ‘ਗੁਲਮੋਹਰ’ ਬਣੀ ਸਰਵੋਤਮ ਹਿੰਦੀ ਫਿਲਮ, ਰਿਸ਼ਭ ਸ਼ੈਟੀ ‘ਕੰਤਾਰਾ’ ਲਈ ਸਰਵੋਤਮ ਅਦਾਕਾਰ
- by Preet Kaur
- August 16, 2024
- 0 Comments
ਬਿਉਰੋ ਰਿਪੋਰਟ: ਅੱਜ ਸ਼ੁੱਕਰਵਾਰ ਨੂੰ 70ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਇਸ ਵਿੱਚ ‘ਬਾਗੀ ਦੀ ਧੀ’ ਨੂੰ ਬੈਸਟ ਪੰਜਾਬੀ ਫੀਚਰ ਫ਼ਿਲਮ ਦਾ ਖ਼ਿਤਾਬ ਦਿੱਤਾ ਗਿਆ ਹੈ। ਮਨੋਜ ਬਾਜਪਾਈ ਅਤੇ ਸ਼ਰਮੀਲਾ ਟੈਗੋਰ ਦੀ ਫਿਲਮ ‘ਗੁਲਮੋਹਰ’ ਨੂੰ ਸਰਵੋਤਮ ਹਿੰਦੀ ਫਿਲਮ ਚੁਣਿਆ ਗਿਆ ਹੈ। ਸਾਊਥ ਦੀ ਫ਼ਿਲਮਮ ਕਾਂਤਾਰਾ ਨੇ ਸਰਵੋਤਮ ਅਦਾਕਾਰਾ ਅਤੇ ਸਰਵੋਤਮ ਫਿਲਮ ਦੇ ਪੁਰਸਕਾਰ
