India

ਵੱਡੇ ਕਿਸਾਨ ਲੀਡਰ ਨੂੰ ਮਿਲ ਰਹੀਆਂ ਧਮਕੀਆਂ! ਪੁਲਿਸ ‘ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ!

ਬਿਊਰੋ ਰਿਪੋਰਟ – ਦੇਸ਼ ਦੇ ਵੱਡੇ ਕਿਸਾਨ ਆਗੂ ਰਿਕੇਸ਼ ਟਿਕੈਤ (Rakesh Tikait) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ ਪਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਨੇ ਕਈ ਮਾਮਲਿਆਂ

Read More
Punjab

BMW ਪਲਾਂਟ ਦੇ ਮਸਲੇ ’ਤੇ CM ਮਾਨ ਦੇ ਹੱਕ ’ਚ ਆਏ ਬਰਾੜ! ਮਜੀਠੀਆ ਤੇ ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਬਿਉਰੋ ਰਿਪੋਰਟ: ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ (President of Misal Satluj Sardar Ajaypal Singh Brar) ਨੇ ਪੰਜਾਬ ਵਿੱਚ BMW ਦੇ ਪੁਰਜ਼ਿਆਂ ਦੇ ਪਲਾਂਟ ਵਾਲੇ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਹਮਾਇਤ ਕੀਤੀ ਹੈ ਤੇ ਨਾਲ ਹੀ ਇਸ ਮਾਮਲੇ ਵਿੱਚ CM ਮਾਨ ਨੂੰ ਘੇਰਨ ਵਾਲੇ ਅਕਾਲੀ ਦਲ ਆਗੂ ਬਿਕਰਮ ਮਜੀਠੀਆ

Read More
Punjab Religion

ਗੁਰਦਾਸ ਮਾਨ ਦੇ ਇੰਟਰਵਿਊ ‘ਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ, ‘ਦਿਖਾਵਾ ਕਰ ਰਿਹਾ ਹੈ ਗੁਰਦਾਸ ਮਾਨ’

ਜਲੰਧਰ ਦੇ ਨਕੋਦਰ ਸਥਿਤ ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ ਦੇ ਮੁੱਖ ਸੇਵਾਦਾਰ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਅੱਜ ਜਲੰਧਰ ਵਿੱਚ ਸਿੱਖ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਗੁਰਦਾਸ ਮਾਨ ਭਾਵੁਕ ਨਹੀਂ ਹੋਏ, ਸਗੋਂ ਦਿਖਾਵਾ ਕਰ ਰਹੇ ਹਨ। ਉਹ ਰੋ ਕੇ ਸਿਰਫ਼ ਆਪਣੇ ਆਪ ਨੂੰ ਸੱਚਾ ਸਾਬਤ

Read More
Punjab

ਆਈਸ ਫੈਕਟਰੀ ‘ਚ ਗੈਸ ਲੀਕ: ਪੁਲਿਸ ਨੇ ਕੀਤਾ ਰਸਤਾ ਬੰਦ

ਜਲੰਧਰ ਦੇ ਡੋਮੋਰੀਆ ਪੁਲ ਨੇੜੇ ਆਈਸ ਫੈਕਟਰੀ ‘ਚ ਗੈਸ ਲੀਕ ਹੋਣ ਕਾਰਨ ਹੜਕੰਪ ਮਚ ਗਿਆ। ਹਾਲਾਂਕਿ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਫੈਕਟਰੀ ਨੇੜਿਓਂ ਲੰਘ ਰਹੇ ਚਾਰ ਪ੍ਰਵਾਸੀ ਬੇਹੋਸ਼ ਹੋ ਗਏ ਸਨ। ਹਾਲਾਂਕਿ ਉਹ ਹੁਣ ਠੀਕ ਹਨ। ਪੁਲਿਸ ਨੇ ਪੂਰੀ ਸੜਕ ਨੂੰ ਬੰਦ ਕਰ ਦਿੱਤਾ ਹੈ ਅਤੇ ਸਾਰੀ ਆਵਾਜਾਈ ਨੂੰ ਡੋਮੋਰੀਆ ਪੁਲ

Read More
International

ਵਿਦੇਸ਼ ਦੀ ਕੌਂਸਲ ‘ਚ 1984 ਦੇ ਖੂਨੀ ਵਰਤਾਰੇ ਨੂੰ ਲੈ ਕੇ ਨਿਖੇਧੀ ਮਤਾ ਪਾਸ

ਬਿਊਰੋ ਰਿਪੋਰਟ – ਇੰਗਲੈਂਡ (England) ਦੇ ਸ਼ਹਿਰ ਡਰਬੀ (Darbi) ਦੀ ਸਥਾਨਕ ਕੌਂਸਲ ਵਿਚ ਘੱਲੂਘਾਰਾ ਜੂਨ 1984 ਅਤੇ ਨਵੰਬਰ 1984 ਦੇ ਖੂਨੀ ਵਰਤਾਰੇ ਨੂੰ ਲੈ ਕੇ ਨਿਖੇਧੀ ਮਤਾ ਪਾਸ ਕੀਤਾ ਗਿਆ ਹੈ। ਇਹ ਪੰਜਾਬੀ ਮੂਲ ਦੇ ਕੌਂਸਲਰਾਂ ਦੀ ਪਹਿਲਕਦਮੀ ਸਦਕਾ ਸੰਭਵ ਹੋਇਆ ਹੈ। ਇਸ ਦੇ ਨਾਲ ਹੀ 1984 ਦੇ ਘੱਲੂਘਾਰੇ ਦੇ ਵਿਚ ਬਰਤਾਨਵੀ ਸਰਕਾਰ (Britian Government)

Read More
India Punjab

ਭਾਰਤੀ ਹਵਾਈ ਫੌਜ ਨੂੰ ਮਿਲਿਆ ਨਵਾਂ ਮੁਖੀ! ਇਸ ਦਿਨ ਤੋਂ ਨਿਭਾਉਣਗੇ ਸੇਵਾਵਾਂ

ਬਿਊਰੋ ਰਿਪੋਰਟ – ਭਾਰਤੀ ਹਵਾਈ ਫੌਜ(Indian Air Force) ਨੂੰ ਨਵਾਂ ਮੁਖੀ ਮਿਲਣ ਜਾ ਰਿਹਾ ਹੈ। ਅਮਰਪ੍ਰੀਤ ਸਿੰਘ (Amarpreet Singh) ਹਵਾਈ ਫੌਜ ਦੇ ਨਵੇਂ ਮੁੱਖੀ ਹੋਣਗੇ। ਉਨ੍ਹਾਂ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਮੌਜੂਦਾ ਸਮੇਂ ਹਵਾਈ ਫੌਜ ਦੇ ਉਪ ਮੁੱਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ 30 ਸਤੰਬਰ ਦੀ ਦੁਪਹਿਰ

Read More
India International

ਧਮਾਕਿਆਂ ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਆਇਆ ਨਾਮ! ਨਾਰਵੇ ਦਾ ਹੈ ਵਸਨੀਕ

ਬਿਊਰੋ ਰਿਪੋਰਟ – ਲੇਬਨਾਨ (Lebanon) ਵਿਚ ਪੇਜਰ ਧਮਾਕਾ (Pegar) ਹੋਇਆ ਸੀ। ਇਸ ਵਿਚ ਭਾਰਤੀ ਮੂਲ ਦੇ ਨੌਜਵਾਨ ਰੈਨਸਨ ਜੋਸ (Ranson Jose) ਦਾ ਨਾਮ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਉਹ ਨਾਰਵੇ ਦਾ ਵੀ ਨਾਗਰਿਕ ਹੈ ਅਤੇ ਉਸ ਦੀ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰੇਨਸਨ ਜੋਸ ਬੁਲਗਾਰੀਆਈ ਸ਼ੈਲ ਕੰਪਨੀ ਨੌਰਟਾ

Read More