India Khetibadi Punjab

ਸ਼ੰਭੂ ਬਾਰਡਰ ਬੰਦ ਕਰਨ ’ਤੇ ਹੁਣ ਸਪਰੀਮ ਕੋਰਟ ਹਰਿਆਣਾ ’ਤੇ ਸਖ਼ਤ! ‘ਤੁਸੀਂ ਨੈਸ਼ਨਲ ਹਾਈਵੇਅ ਕਿਵੇਂ ਬੰਦ ਕੀਤਾ?’

ਬਿਉਰੋ ਰਿਪੋਰਟ – ਸ਼ੰਭੂ ਬਾਰਡਰ ਨੂੰ ਬੰਦ ਕਰਨ ਨੂੰ ਲੈ ਕੇ ਪਿਛਲੇ 48 ਘੰਟਿਆਂ ਦੇ ਅੰਦਰ ਹਰਿਆਣਾ ਸਰਕਾਰ ਨੂੰ ਅਦਾਲਤ ਵੱਲੋਂ ਦੂਜੀ ਵਾਰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨ ਪਿਆ ਹੈ। 10 ਜੁਲਾਈ ਪੰਜਾਬ ਹਰਿਆਣਾ ਹਾਈਕੋਰਟ ਨੇ ਸ਼ੰਭੂ ਬਾਰਡਰ ਖੋਲਣ ਦੇ ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ। 12 ਜੁਲਾਈ ਅੱਜ ਦੇਸ਼ ਦੀ ਸੁਪਰੀਮ ਕੋਰਟ

Read More
International

ਭਾਰਤ ਤੋਂ ਨਿਊਜ਼ੀਲੈਂਡ ਜਾਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘਟੀ

ਨਿਊਜ਼ੀਲੈਂਡ ਦੇ ਜਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ ਇਕ ਲੱਖ 79 ਹਜ਼ਾਰ 665 ਲੋਕ ਇਥੇ ਯਾਤਰੀ ਵੀਜ਼ੇ ਉਤੇ ਆਏ। ਪਹਿਲੇ ਨੰਬਰ ਉਤੇ ਆਸਟਰੇਲੀਆ ਵਾਲੇ 80,466 ਲੋਕ ਇਥੇ ਘੁੰਮਣ ਆਏ, ਅਮਰੀਕਾ ਤੋਂ 15,155, ਚੀਨ ਤੋਂ 13,904, ਭਾਰਤ ਤੋਂ 8614 (ਪਿਛਲੇ ਸਾਲ ਦੇ ਮੁਕਾਬਲੇ 953 ਘਟੇ), ਯੂਨਾਈਟਿਡ ਕਿੰਗਡਮ ਤੋਂ 4806, ਸਿੰਗਾਪੋਰ ਤੋਂ 4371, ਫੀਜ਼ੀ ਤੋਂ 3456, ਤਾਇਵਾਨ ਤੋਂ

Read More
India

ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ‘ਚ ਹੋਇਆ ਨਸਲੀ ਹਮਲਾ, ਪੁਲਿਸ ਨੇ ਕੀਤੀ ਕਾਰਵਾਈ

ਬ੍ਰਿਟੇਨ ਦੇ ਗ੍ਰੇਵਸੈਂਡ ਸਥਿਤ ਗੁਰਦੁਆਰੇ ‘ਚ ਨਸਲੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 17 ਸਾਲ ਦੇ ਨੌਜਵਾਨ ਨੇ ਸ਼ਰਧਾਲੂਆਂ ‘ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਹੈ। ਜਿਸ ਵਿੱਚ ਦੋ ਪੰਜਾਬੀ ਕੁੜੀਆਂ ਜ਼ਖ਼ਮੀ ਹੋ ਗਈਆਂ ਹਨ। ਉਨ੍ਹਾਂ ਦੇ ਹੱਥਾਂ ਅਤੇ ਬਾਹਾਂ ‘ਤੇ ਸੱਟਾਂ ਲੱਗੀਆਂ ਹਨ। ਮੁਲਜ਼ਮ ਨੌਜਵਾਨ ਨੂੰ ਪੁਲਿਸ ਨੇ ਸ਼ਰਧਾਲੂਆਂ ਦੀ ਮਦਦ ਨਾਲ

Read More
Punjab

ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ ’ਤੇ SSP ਦਾ ਵੱਡਾ ਦਾਅਵਾ! ‘ਹਰਪ੍ਰੀਤ ਤੇ ਸਾਥੀ ਦੇ ਮੈਡੀਕਲ ਟੈਸਟ ’ਚ ਨਸ਼ੇ ਦੀ ਪੁਸ਼ਟੀ!’ ਨਸ਼ਾ ਵੇਚਣ ਵਾਲਾ ਵੀ ਗ੍ਰਿਫ਼ਤਾਰ

ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਸਮੇਤ 2 ਹੋਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਫਿਲੌਰ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ। SSP ਅੰਕੁਰ ਗੁਪਤਾ ਨੇ ਦੱਸਿਆ ਹੈ ਡਰੱਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ 3 ਲੋਕਾਂ ਵਿੱਚੋ ਦੋ ਹਰਪ੍ਰੀਤ ਸਿੰਘ ਅਤੇ ਉਸ ਸਾਥੀ ਦੀ ਮੈਡੀਕਲ ਟੈਸਟ ਵਿੱਚ ਨਸ਼ੇ ਦੀ ਪੁਸ਼ਟੀ ਹੋਈ

Read More