ਮਹਿੰਦਰ ਭਗਤ ਨੇ ਸਹੁੰ ਚੁੱਕਣ ਤੋਂ ਬਾਅਦ ਦਿੱਤਾ ਪਹਿਲਾਂ ਬਿਆਨ, ਇਹ ਕੰਮ ਕਰਨ ਦੀ ਕਹੀ ਗੱਲ੍ਹ
- by Manpreet Singh
- July 17, 2024
- 0 Comments
ਜਲੰਧਰ ਪੱਛਮੀ ਚੋਣ ਜਿੱਤੇ ਮਹਿੰਦਰ ਭਗਤ ਨੇ ਅੱਜ ਵਿਧਾਇਕ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਉਹ ਪੂਰੀ ਆਮ ਆਦਮੀ ਪਾਰਟੀ ਅਤੇ ਆਪਣੇ ਵਰਕਰਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਦੀ ਬਦੌਲਤ ਉਹ ਚੋਣ ਜਿੱਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਲੈਕਸ਼ਨ ਮੌਕੇ ਮਹਿਸੂਸ ਕੀਤਾ ਕਿ ਸੀਵਰੇਜ਼, ਵਾਟਰ ਸਪਲਾਈ ਅਤੇ ਸਟਰੀਟ ਲਾਈਟਾਂ ਵਰਗੀਆਂ ਬੁਨਆਦੀ
ਸ਼ੰਭੂ ਤੱਕ ਕਿਸਾਨਾਂ ਦਾ ਜੇਤੂ ਕਾਫਲਾ ! 12 ਘੰਟੇ ਕੀ-ਕੀ ਹੋਇਆ
- by Khushwant Singh
- July 17, 2024
- 0 Comments
ਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਨਵਦੀਪ ਦਾ ਕੀਤਾ ਸਨਮਾਨ
ਪੰਜਾਬ ‘ਚ ਮੁਸਲਮਾਨ ਆਗੂ ‘ਤੇ ਜਾਨਲੇਵਾ ਹਮਲਾ ! 30 ਲੋਕਾਂ ਨੇ ਮਿਲ ਕੇ ਬੁਰੀ ਤਰ੍ਹਾਂ ਜ਼ਖਮੀ ਕੀਤਾ
- by Khushwant Singh
- July 17, 2024
- 0 Comments
ਮਲੇਰਕੋਟਲਾ ਵਿੱਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਅਦਨਾਨ ਅਲੀ ਖਾਨ 'ਤੇ ਜਾਨਲੇਵਾ ਹਮਲਾ
‘ਜੱਟ ਐਂਡ ਜੂਲੀਅਟ -3’ ਨੇ ਬਣਾਇਆ ਨਵਾਂ ਰਿਕਾਰਡ ! ਦੂਜੀ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੀ ਫਿਲਮ ਬਣੀ
- by Khushwant Singh
- July 17, 2024
- 0 Comments
ਜੱਟ ਐਂਡ ਜੂਲੀਅਟ -3 ਹੁਣ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ
ਅਕਾਲੀਆਂ ਦੀ ਅਕਾਲ ਤਖਤ ਸਾਹਿਬ ‘ਤੇ ਟੇਕ,ਖ਼ਾਸ ਰਿਪੋਰਟ
- by Khushwant Singh
- July 17, 2024
- 0 Comments
ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਸਫਾਈ ਦੇਣਗੇ
ਅਗਨੀਵੀਰਾਂ ਲਈ ਪੰਜਾਬ ਦੇ ਗੁਆਂਢੀ ਸੂਬੇ ਦਾ ਵੱਡਾ ਐਲਾਨ ! ਸਰਕਾਰੀ ਨੌਕਰੀਆਂ ‘ਚ ਇੰਨੇ ਫੀਸਦੀ ਰਾਖਵਾਂਕਰਨ
- by Khushwant Singh
- July 17, 2024
- 0 Comments
ਹਰਿਆਣਾ ਸਰਕਾਰ ਨੇ ਅਗਨੀਵੀਰਾਂ ਲਈ 10 ਫੀਸਦੀ ਰਾਖਵੇਂ ਦਾ ਐਲਾਨ ਕੀਤਾ
ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਦੀ ICC ਰੈਂਕਿੰਗ ’ਚ ਜ਼ਬਰਦਸਤ ਉਛਾਲ!
- by Preet Kaur
- July 17, 2024
- 0 Comments
ਬਿਉਰੋ ਰਿਪੋਰਟ – ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦੀ ICC ਰੈਂਕਿੰਗ ਵਿੱਚ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ। ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਹਰਮਨਪ੍ਰੀਤ ਕੌਰ ਨੂੰ 613 ਅੰਤ ਹਾਸਲ ਹੋਏ ਹਨ। ਜਿਸ ਤੋਂ ਬਾਅਦ ਉਹ 12ਵੇਂ ਨੰਬਰ ’ਤੇ ਪਹੁੰਚ ਗਈ ਹੈ। ਉਸ ਦੀ ਰੈਂਕਿੰਗ
ਇਟਲੀ ’ਚ ਛਡਵਾਏ ਗਏ 33 ਭਾਰਤੀ ਗ਼ੁਲਾਮ! 2 ਹੋਰ ਭਾਰਤੀ ਗ੍ਰਿਫ਼ਤਾਰ
- by Preet Kaur
- July 17, 2024
- 0 Comments
ਰੋਮ: ਇਟਲੀ ਵਿੱਚ 33 ਭਾਰਤੀ ਛੁਡਵਾਏ ਗਏ ਹਨ ਜਿਨ੍ਹਾਂ ਕੋਲੋਂ ਗ਼ੁਲਾਮਾਂ ਵਾਂਗੂੰ ਕੰਮ ਕਰਵਾਇਆ ਜਾ ਰਿਹਾ ਸੀ। ਅਮਰੀਕੀ ਮੀਡੀਆ ਸੀਐਨਐਨ ਮੁਤਾਬਕ ਇਨ੍ਹਾਂ ਭਾਰਤੀਆਂ ਕੋਲੋਂ ਇਟਲੀ ਦੇ ਖੇਤਾਂ ਵਿੱਚ ਦਿਨ ਵਿੱਚ 10 ਘੰਟੇ ਤੋਂ ਵੱਧ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਕੋਈ ਛੁੱਟੀ ਨਹੀਂ ਦਿੱਤੀ ਗਈ ਅਤੇ ਕਈ ਵਾਰ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਰੋਕ ਲਈਆਂ ਜਾਂਦੀਆਂ