ਜਥੇਦਾਰ ਸ੍ਰੀ ਅਕਾਲ ਤਖ਼ਤ ਦੀ ਹਾਲਤ ਵਿਗੜੀ! ਹਸਪਤਾਲ ਦਾਖ਼ਲ
- by Preet Kaur
- October 3, 2024
- 0 Comments
ਬਿਉਰੋ ਰਿਪੋਰਟ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Sri Akal Takhat Jathedar Raghubir singh) ਦੀ ਤਬੀਅਤ ਅਚਾਨਕ ਵਿਗੜ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਥੇਦਾਰ ਸਾਹਿਬ ਨੂੰ ਤੇਜ਼ ਬੁਖਾਰ ਦੀ ਸ਼ਿਕਾਇਤ ਸੀ, ਜਿਸ ਦੀ
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੀਆਂ ਸਿਹਤ ਸਹੂਲਤਾਂ ਦੀ ਖੁੱਲ੍ਹੀ ਪੋਲ, ਮਹਿਲਾ ਨੇ ਵਰਾਂਡੇ ਚ ਹੀ ਬੱਚੇ ਨੂੰ ਦਿੱਤਾ ਜਨਮ
- by Gurpreet Singh
- October 3, 2024
- 0 Comments
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਅਤੇ ਸਰਕਾਰੀ ਹਸਪਤਾਲ ਦੀਆਂ ਸਿਹਤ ਸਹੂਲਤਾਂ ਦੀਆਂ ਧੱਜੀਆਂ ਉਡਾਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸਰਕਾਰ ਦੇ ਵੱਡੇ ਵੱਡੇ ਦਾਅਵੇ ਖੋਖਲੇ ਹੁੰਦੇ ਦਿਖਾਈ ਦੇ ਰਹੇ ਹਨ ਕਿ ਡਿਲੀਵਰੀ ਲਈ ਆਈ ਇਕ ਮਹਿਲਾ ਨੂੰ ਬੈਡ ਤੱਕ ਨਸੀਬ ਨਹੀਂ ਹੋਇਆ। ਇਸ ਕਾਰਨ ਉਸ ਨੂੰ ਫਰਸ਼ ਉਤੇ ਹੀ
ਮੁਹਾਲੀ ਨਗਰ ਨਿਗਮ ਨੇ ਨਾਰੀਅਲ ਪਾਣੀ ਤੋਂ ਕਮਾਏ 1.06 ਕਰੋੜ! 20 ਹੋਰ ਥਾਵਾਂ ਦੀ ਹੋਵੇਗੀ ਬੋਲੀ
- by Preet Kaur
- October 3, 2024
- 0 Comments
ਬਿਉਰੋ ਰਿਪੋਰਟ: ਵਿੱਤੀ ਸੰਕਟ ਵਿੱਚ ਘਿਰੀ ਪੰਜਾਬ ਦੀ ਮੁਹਾਲੀ ਨਗਰ ਨਿਗਮ ਨੇ ਨਾਰੀਅਲ ਪਾਣੀ ਵਾਲੀਆਂ ਥਾਵਾਂ ਦੀ ਨਿਲਾਮੀ ਕਰਕੇ ਸੁੱਖ ਦਾ ਸਾਹ ਲਿਆ ਹੈ। ਨਿਗਮ ਨੇ ਹਾਲ ਹੀ ਵਿੱਚ 23 ਸਾਈਟਾਂ ਦੀ ਸਫਲ ਨਿਲਾਮੀ ਤੋਂ 1.06 ਕਰੋੜ ਰੁਪਏ ਕਮਾਏ ਹਨ। ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਰੰਜੀਵ ਕੁਮਾਰ ਨੇ ਦੱਸਿਆ ਕਿ ਬਾਕੀ ਰਹਿੰਦੀਆਂ ਥਾਵਾਂ ਦੀ ਵੀ
ਵਿਨੇਸ਼ ਫੋਗਾਟ ਦਾ ਵੱਡਾ ਦਾਅਵਾ, ਕਿਹਾ- PM ਮੋਦੀ ਨਾਲ ਨਹੀਂ ਕੀਤੀ ਗੱਲ, ਅਧਿਕਾਰੀਆਂ ਨੇ ਰੱਖੀ ਸੀ ਸ਼ਰਤ
- by Gurpreet Singh
- October 3, 2024
- 0 Comments
ਪੈਰਿਸ 2024 ਓਲੰਪਿਕ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਹਾਲ ਹੀ ਵਿੱਚ ਸੰਨਿਆਸ ਦਾ ਐਲਾਨ ਕਰਨ ਵਾਲੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਦਾਅਵਾ ਕੀਤਾ ਕਿ ਅਯੋਗ ਠਹਿਰਾਏ ਜਾਣ ਤੋਂ ਬਾਅਦ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਵਿਨੇਸ਼ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਇਸ ਗੱਲ ਦਾ
ਦਿੱਲੀ ’ਚ ਹਸਪਤਾਲ ਅੰਦਰ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ, ਇਲਾਜ਼ ਬਹਾਨੇ ਆਏ ਸੀ ਹਮਲਾਵਰ
- by Gurpreet Singh
- October 3, 2024
- 0 Comments
ਰਾਜਧਾਨੀ ਦਿੱਲੀ ਦੇ ਕਾਲਿੰਦੀ ਕੁੰਜ ਥਾਣੇ ਦੇ ਅਧੀਨ ਪੈਂਦੇ ਜੈਤਪੁਰ ਵਿੱਚ ਇੱਕ ਹਸਪਤਾਲ ਵਿੱਚ ਦਾਖਲ ਹੋ ਕੇ ਇੱਕ ਡਾਕਟਰ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਨੀਮਾ ਹਸਪਤਾਲ ਜੈਤਪੁਰ ਦੀ ਹੈ। ਇਸ ਘਟਨਾ ਨਾਲ ਇਲਾਕੇ ‘ਚ ਹੜਕੰਪ ਮਚ ਗਿਆ। ਨੀਮਾ ਹਸਪਤਾਲ ਦੇ ਸਟਾਫ ਮੁਤਾਬਕ ਦੋ ਅੱਲ੍ਹੜ ਉਮਰ ਦੇ ਨੌਜਵਾਨ ਦੇਰ ਰਾਤ ਹਸਪਤਾਲ ਪਹੁੰਚੇ।ਉਹਨਾਂ ਨੇ ਪੈਰ
ਖੰਨਾ ‘ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ, ਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
- by Gurpreet Singh
- October 3, 2024
- 0 Comments
ਖੰਨਾ ‘ਚ ਇੱਕ ਬਜ਼ੁਰਗ ਔਰਤ ਦਾ ਬੇਹਰਿਮੀ ਨਾਲ ਕਤਲ ਕਰ ਦਿੱਤਾ ਹੈ। ਜਾਣਕਾਰੀ ਇਹ ਘਟਨਾ ਖੰਨਾ ਦੇ ਪਿੰਡ ਉੱਚਾ ਵੇਹੜਾ ਇਲਾਕੇ ਦੀ ਹੈ। ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ। ਜਿਸ ਦੀ ਲਾਸ਼ ਕਮਰੇ ਵਿੱਚ ਖੂਨ ਨਾਲ ਲੱਥਪੱਥ ਪਈ ਹੋਈ ਸੀ। ਮ੍ਰਿਤਕ ਔਰਤ ਦੀ ਪਛਾਣ ਕਮਲੇਸ਼ ਰਾਣੀ (65) ਵਜੋਂ ਹੋਈ ਹੈ। ਪੁਲਿਸ ਨੇ ਕਤਲ
ਜਪਾਨ ‘ਚ ਦੂਜੀ ਵਿਸ਼ਵ ਜੰਗ ਸਮੇਂ ਦਾ ਅਮਰੀਕੀ ਬੰਬ ਹਵਾਈ ਅੱਡੇ ’ਤੇ ਫਟਿਆ,
- by Gurpreet Singh
- October 3, 2024
- 0 Comments
ਜਪਾਨ ( Japan) ਦੇ ਇਕ ਹਵਾਈ ਅੱਡੇ ਵਿੱਚ ਦੱਬਿਆ ਹੋਇਆ ਦੂਜੀ ਵਿਸ਼ਵ ਜੰਗ ਦੇ ਸਮੇਂ ਦਾ ਇਕ ਅਮਰੀਕੀ ਬੰਬ ( World War II-era American bomb exploded ) ਅੱਜ ਅਚਾਨਕ ਫਟ ਗਿਆ। ਇਸ ਨਾਲ ਟੈਕਸੀਵੇਅ ਵਿੱਚ ਵੱਡਾ ਟੋਆ ਬਣ ਗਿਆ ਅਤੇ 80 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ। ਹਾਲਾਂਕਿ, ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ
