ਪੰਜਾਬ ਯੂਨੀਵਰਸਿਟੀ ਵਿੱਚ 3603 ਵਿਦੇਸ਼ੀ ਵਿਦਿਆਰਥੀਆਂ ਨੇ ਕੀਤਾ ਅਪਲਾਈ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿੱਚ ਦਾਖ਼ਲੇ ਲਈ 3603 ਵਿਦੇਸ਼ੀ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਹ ਅਰਜ਼ੀਆਂ ਬੋਤਸਵਾਨਾ, ਭੂਟਾਨ, ਕੀਨੀਆ, ਇਥੋਪੀਆ, ਘਾਨਾ, ਤਨਜ਼ਾਨੀਆ, ਫਿਜੀ, ਸੀਰੀਆ, ਨਾਈਜੀਰੀਆ, ਨਾਮੀਬੀਆ, ਕਾਂਗੋ ਗਣਰਾਜ, ਮਿਸਰ, ਅੰਗੋਲਾ, ਨਬੀਨਾ ਮਾਲਦੀਵ, ਮਿਆਂਮਾਰ, ਲੈਸੋਥੋ ਆਦਿ ਦੇਸ਼ਾਂ ਤੋਂ ਆਈਆਂ ਹਨ। ਨੇਪਾਲ ਤੋਂ 484 ਅਤੇ ਬੰਗਲਾਦੇਸ਼ ਤੋਂ 400 ਅਰਜ਼ੀਆਂ ਆਈਆਂ ਹਨ। ਵਿਦੇਸ਼ੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ