ਦੁਸਹਿਰੇ ਵਾਲੇ ਦਿਨ ਮੰਦਿਰ ਜਾ ਰਹੇ ਪਰਿਵਾਰ ਨਾਲ ਵੱਡਾ ਹਾਦਸਾ! 8 ਜੀਆਂ ਦੀ ਮੌਤ, ਇੱਕ ਲਾਪਤਾ, PM ਮੋਦੀ ਨੇ ਜਤਾਇਆ ਦੁੱਖ
- by Preet Kaur
- October 12, 2024
- 0 Comments
ਬਿਉਰੋ ਰਿਪੋਰਟ: ਸ਼ਨੀਵਾਰ ਨੂੰ ਦੁਸਹਿਰੇ ਵਾਲੇ ਦਿਨ ਹਰਿਆਣਾ ਦੇ ਕੈਥਲ ਵਿੱਚ ਆਲਟੋ ਕਾਰ ਨਹਿਰ ’ਚ ਡਿੱਗ ਗਈ। ਇਸ ਹਾਦਸੇ ’ਚ ਕਾਰ ’ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੇ 8 ਲੋਕ ਸ਼ਾਮਲ ਹਨ। ਉਹ ਕੈਥਲ ਦੇ ਦੇਗ ਪਿੰਡ ਦਾ ਰਹਿਣ ਵਾਲੇ ਸਨ। ਪਰਿਵਾਰ ਸ਼ਨੀਵਾਰ ਸਵੇਰੇ ਕਾਰ ਰਾਹੀਂ ਮੰਦਰ ’ਚ ਮੱਥਾ
ਲੁਧਿਆਣਾ ‘ਚ 3 ਬੈਂਕਾਂ ਨੂੰ ਲੁੱਟਣ ਦੀ ਯੋਜਨਾ ਅਸਫਲ, ਹਥਿਆਰਾਂ ਸਮੇਤ ਮੌਕੇ ਤੋਂ 5 ਮੁਲਜ਼ਮ ਕਾਬੂ
- by Preet Kaur
- October 12, 2024
- 0 Comments
ਬਿਉਰੋ ਰਿਪੋਰਟ: ਲੁਧਿਆਣਾ ਪੁਲਿਸ ਨੇ ਸ਼ਹਿਰ ਵਿੱਚ 3 ATM ਲੁੱਟਣ ਦੀ ਯੋਜਨਾ ਬਣਾਉਂਦੇ ਹੋਏ 5 ਅਪਰਾਧੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਇਹ ਬਦਮਾਸ਼ ਪਹਿਲਾਂ ਵੀ ਸ਼ਹਿਰ ਵਿੱਚ ਲੁੱਟ-ਖੋਹ ਅਤੇ ਵਾਹਨ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਿਸ ਨੇ ਮਾਮਲਾ
ਅੰਮ੍ਰਿਤਸਰ ਰਾਵਣ ਦਹਿਨ ‘ਚ ਹਫੜਾ-ਦਫੜੀ: ਪੁਤਲਾ ਫੂਕਦੇ ਹੀ ਲੋਕ ਪਿੱਛੇ ਹਟ ਗਏ, ਬੈਰੀਕੇਡਿੰਗ ਟੁੱਟੀ, ਦੋ ਜ਼ਖਮੀ
- by Gurpreet Singh
- October 12, 2024
- 0 Comments
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਤੀਰਥ ਮੈਦਾਨ ਵਿਖੇ ਰਾਵਣ ਦਹਨ ਕੀਤਾ। ਇਸ ਦੌਰਾਨ ਡੀਸੀ ਸਾਕਸ਼ੀ ਸਾਹਨੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਕੁਲਦੀਪ ਸਿੰਘ ਧਾਲੀਵਾਲ ਸਣੇ ਆਮ ਆਦਮੀ ਪਾਰਟੀ ਦੇ ਕਈ ਆਗੂ ਵੀ ਮੌਜੂਦ ਸਨ। ਅੰਮ੍ਰਿਤਸਰ ‘ਚ ਸੀ.ਐਮ ਭਗਵੰਤ ਮਾਨ ਦੇ ਸਮਾਗਮ ‘ਚ ਜਿਵੇਂ ਹੀ ਰਾਵਣ
ਕੈਨੇਡਾ ’ਚ ਖ਼ਾਲਿਸਤਾਨੀ ਗਰੁੱਪਾਂ ਖ਼ਿਲਾਫ਼ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ’ਤੇ ਹਮਲੇ! ਭਾਰਤੀ ਮੂਲ ਦੇ MP ਚੰਦਰ ਆਰੀਆ ਦਾ ਦਾਅਵਾ
- by Preet Kaur
- October 12, 2024
- 0 Comments
ਬਿਉਰੋ ਰਿਪੋਰਟ: ਕੈਨੇਡਾ ਦੇ ਸੰਸਦ ਮੈਂਬਰ ਚੰਦਰਕਾਂਤ ਚੰਦਰ ਆਰੀਆ (Chandrakanth Chandra Arya) ਨੇ ਮੁੱਦਾ ਚੁੱਕਿਆ ਹੈ ਕਿ ਕੈਨੇਡਾ ਵਿੱਚ ਖ਼ਾਲਿਸਤਾਨ ਦੇ ਮੁੱਦੇ ਦੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ’ਤੇ ਹਮਲੇ ਹੋ ਰਹੇ ਹਨ। ਚੰਦਰ ਆਰੀਆ, ਇੱਕ ਲਿਬਰਲ ਹਨ ਜਿਨ੍ਹਾਂ ਨੇ ਪਹਿਲਾਂ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਵਿੱਚ ਵੱਸਣ ਵਾਲੇ ਹਿੰਦੂਆਂ ਵਿੱਚ ਡਰ ਦੀ
ਹਰਿਆਣਾ CM ਦਾ ਸਹੁੰ ਚੁੱਕ ਸਮਾਗਮ 17 ਨੂੰ! ਤੀਜੀ ਵਾਰ ਬਦਲੀ ਤਾਰੀਖ਼, CM ਨਾਲ 10 ਮੰਤਰੀ ਚੁੱਕ ਸਕਦੇ ਸਹੁੰ
- by Preet Kaur
- October 12, 2024
- 0 Comments
ਬਿਉਰੋ ਰਿਪੋਰਟ: ਹਰਿਆਣਾ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 17 ਅਕਤੂਬਰ ਨੂੰ ਹੋਵੇਗਾ। ਇਹ ਤੀਜੀ ਵਾਰ ਹੈ ਜਦੋਂ ਸਹੁੰ ਚੁੱਕ ਸਮਾਗਮ ਦੀ ਤਾਰੀਖ਼ ਬਦਲੀ ਗਈ ਹੈ। ਪਹਿਲਾਂ ਪਤਾ ਲੱਗਾ ਸੀ ਕਿ ਸਮਾਗਮ 12 ਤੇ ਫਿਰ 15 ਅਕਤੂਬਰ ਨੂੰ ਹੋਵੇਗਾ। 11 ਅਕਤੂਬਰ ਦੀ ਸ਼ਾਮ ਨੂੰ ਕੇਂਦਰੀ ਲੀਡਰਸ਼ਿਪ ਨੇ ਨਿਗਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਈਰਾਨ ਦੀ ਅਮਰੀਕਾ ਦੇ ਤੇਲ ਸਹਿਯੋਗੀਆਂ ਨੂੰ ਵੱਡੀ ਚੇਤਾਵਨੀ, ‘ਇਸਰਾਈਲ ਦੀ ਮਦਦ ਨਾ ਕਰੋ, ਨਹੀਂ ਤਾਂ…’
- by Gurpreet Singh
- October 12, 2024
- 0 Comments
Iran : ਈਰਾਨ ਨੇ ਖਾੜੀ ਵਿੱਚ ਆਪਣੇ ਅਰਬ ਗੁਆਂਢੀਆਂ ਅਤੇ ਅਮਰੀਕਾ ਦੇ ਸਹਿਯੋਗੀਆਂ ਨੂੰ ਚੇਤਾਵਨੀ ਦਿੱਤੀ ਹੈ। ਤਹਿਰਾਨ ਨੇ ਕਿਹਾ ਕਿ ਜੇਕਰ ਉਸ ਦੇ ਖੇਤਰ ਜਾਂ ਹਵਾਈ ਖੇਤਰ ਦੀ ਵਰਤੋਂ ਇਜ਼ਰਾਈਲ ਦੀ ਮਦਦ ਲਈ ਕੀਤੀ ਗਈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ‘ਵਾਲ ਸਟਰੀਟ ਜਨਰਲ’ ਦੀ ਰਿਪੋਰਟ ਮੁਤਾਬਕ ਇਹ ਚਿਤਾਵਨੀ ਸਾਰੇ ਤੇਲ-ਅਮੀਰ ਦੇਸ਼ਾਂ ਜਿਵੇਂ
