Manoranjan Punjab

‘ਸੁੱਚਾ ਸੂਰਮਾ’ ਨੇ ਕੀਤਾ ਵੱਡਾ ਕਮਾਲ! ਪੰਜਾਬੀ ਸਿਨੇਮਾ ’ਚ ਪਹਿਲੀ ਵਾਰ ਰਿਲੀਜ਼ ਤੋਂ ਹਫ਼ਤਾ ਪਹਿਲਾਂ ਖੁੱਲ੍ਹੀ ਐਡਵਾਂਸ ਬੁਕਿੰਗ

ਬਿਉਰੋ ਰਿਪੋਰਟ: ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦਾ ਗੌਰਵ ਮੰਨੇ ਜਾਂਦੇ ਬੱਬੂ ਮਾਨ ਨੇ ਇੱਕ ਵਾਰ ਫਿਰ ਫਿਲਮ ਉਦਯੋਗ ਵਿੱਚ ਇੱਕ ਗੌਰਵਮਈ ਸਫਲਤਾ ਸਥਾਪਿਤ ਕੀਤੀ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਸੁੱਚਾ ਸੂਰਮਾ’ (Sucha Soorma) ਪੰਜਾਬ ਦੀ ਪਹਿਲੀ ਅਜਿਹੀ ਫਿਲਮ ਬਣ ਗਈ ਹੈ, ਜਿਸਦੀ ਟਿਕਟ ਬੁਕਿੰਗ ਰਿਲੀਜ਼ ਤੋਂ ਪੂਰਾ ਇੱਕ ਹਫ਼ਤਾ ਪਹਿਲਾਂ ਆਨਲਾਈਨ ਖੋਲ੍ਹੀ ਗਈ ਹੈ।

Read More
Punjab

ਪੰਜਾਬ ਦੇ ਇਸ ਜ਼ਿਲ੍ਹੇ ‘ਚ ਕੱਲ੍ਹ ਰਹੇਗੀ ਸਰਕਾਰੀ ਛੁੱਟੀ!

ਬਿਊਰੋ ਰਿਪੋਰਟ – ਜਲੰਧਰ (Jalandhar) ਵਿੱਚ ਕੱਲ੍ਹ 17 ਸਤੰਬਰ ਨੂੰ ਸਰਕਾਰ ਛੁੱਟੀ (Government Holiday) ਰਹੇਗੀ। ਬਾਬਾ ਸੋਢਲ ਦੇ ਮੇਲੇ ਦੇ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜਲੰਧਰ ਵਿੱਚ ਕੱਲ੍ਹ ਸਾਰੇ ਸਰਕਾਰੀ ਦਫ਼ਤਰ, ਸਕੂਲ-ਕਾਲਜ ਤੇ ਹੋਰ ਸਰਕਾਰੀ ਅਦਾਰੇ ਵੀ ਬੰਦ ਰਹਿਣਗੇ। ਦੱਸ ਦੇਈਏ ਕਿ ਇਹ ਮੇਲਾ ਜਲੰਧਰ ਜ਼ਿਲ੍ਹੇ ਵਿੱਚ ਵਿਸ਼ੇਸ਼ ਮਹੱਤਤਾ

Read More
International Sports

Cristiano Ronaldo ਨੂੰ ਪੁਰਤਗਾਲ ਨੇ ਦਿੱਤਾ ਵੱਡਾ ਸਨਮਾਨ! ਸਦੀਆਂ ਤੱਕ ਕਾਇਮ ਰਹੇਗੀ ਰੋਨਾਲਡੋ ਦੀ ਵਿਰਾਸਤ

ਬਿਉਰੋ ਰਿਪੋਰਟ: ਕ੍ਰਿਸਟੀਆਨੋ ਰੋਨਾਲਡੋ ਇੱਕ ਅਜਿਹਾ ਨਾਮ ਹੈ ਜੋ ਫੁੱਟਬਾਲ ਦੀ ਮਹਾਨਤਾ ਅਤੇ ਬੇਮਿਸਾਲ ਪ੍ਰਾਪਤੀਆਂ ਨਾਲ ਜੁੜਿਆ ਹੋਇਆ ਹੈ। ਉਸ ਨੇ ਆਪਣੇ ਦੇਸ਼ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਭ ਤੋਂ ਵੱਧ ਮਹੱਤਵਪੂਰਨ ਉਸ ਨੇ ਆਪਣੇ ਦੇਸ਼ ਪੁਰਤਗਾਲ ਨੂੰ ਯੂਰੋ 2016 ਵਿੱਚ ਇਤਿਹਾਸਕ ਜਿੱਤ ਦਿਵਾਈ। ਇਸ ਦੇ ਇਵਜ਼ ’ਚ ਅਥਾਹ ਸਤਿਕਾਰ ਅਤੇ ਪ੍ਰਸ਼ੰਸਾ ਦੇ ਸੰਕੇਤ ਵਜੋਂ,

Read More
India Manoranjan Punjab

ਦਿਲਜੀਤ ਦੇ Dil-Luminati Tour ਦੀ ਟਿਕਟ ਨਹੀਂ ਮਿਲੀ ਤਾਂ ਨਿਰਾਸ਼ ਨਾ ਹੋਵੋ! ਹਾਲੇ ਵੀ ਇੰਝ ਬੁੱਕ ਕਰ ਸਕਦੇ ਹੋ ਟਿਕਟਾਂ

ਬਿਉਰੋ ਰਿਪੋਰਟ: ਦਿਲਜੀਤ ਦੁਸਾਂਝ ਦੇ ਦਿਲ-ਲੁਮਿਨਾਟੀ ਟੂਰ 2024 (Dil-Luminati Tour 2024) ਵਿੱਚ ਟਿਕਟਾਂ ਦੀ ਵਿਕਰੀ ਦਾ ਇੱਕ ਜਨੂੰਨ ਦੇਖਣ ਨੂੰ ਮਿਲਿਆ ਹੈ। ਲਗਭਗ ਹਰ ਸ਼ਹਿਰ ਵਿੱਚ ਸਾਰੇ ਸ਼ੋਅ ਪੂਰੀ ਤਰ੍ਹਾਂ ਵਿਕ ਗਏ ਹਨ। 26 ਅਕਤੂਬਰ, 2024 ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸ਼ੁਰੂ ਹੋਣ ਵਾਲਾ ਇਹ ਟੂਰ ਤੇਜ਼ੀ ਨਾਲ ਸਾਲ ਦੇ ਸਭ ਤੋਂ

Read More
Punjab

ਟੈਂਕਰ ਨੇ ਚਾਰ ਮਜ਼ਦੂਰ ਕੁਚਲੇ! ਚਾਲਕ ਪੁਲਿਸ ਦੇ ਕੀਤਾ ਹਵਾਲੇ

ਬਿਊਰੋ ਰਿਪੋਰਟ – ਸੰਗਰੂਰ (Sangrur) ਦੇ ਪਿੰਡ ਬਿਸ਼ਨਪੁਰਾ (Bishanpura) ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਕ ਟੈਂਕਰ ਵੱਲੋਂ ਮਨਰੇਗਾ ਮਜ਼ਦੂਰਾਂ ਨੂੰ ਕੁਚਲ ਦਿੱਤਾ ਗਿਆ ਹੈ। ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਜੈਲਾ, ਹਰਪਾਲ ਸਿੰਘ ਪਾਲਾ, ਛੋਟਾ ਸਿੰਘ ਪੁਰੀ ਅਤੇ ਗੁਰਦੇਵ ਕੌਰ ਵਾਸੀ ਪਿੰਡ ਬਿਸ਼ਨਪੁਰਾ ਵਜੋਂ ਹੋਈ ਹੈ। ਮਨਰੇਗਾ

Read More
India

ਕੁਲਦੀਪ ਬਿਸ਼ਨੋਈ ਨੂੰ ਲੋਕਾਂ ਦਿਖਾਏ ਦਿਨੇ ਤਾਰੇ! ਪ੍ਰੋਗਰਾਮ ਛੱਡ ਪਰਤੇ ਵਾਪਸ

ਬਿਊਰੋ ਰਿਪੋਰਟ – ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Election) ਦਾ ਪ੍ਰਚਾਰ ਸਿਖਰਾਂ ਤੇ ਹੈ ਅਤੇ ਜਜਪਾ (JJP) ਦੇ ਨਾਲ-ਨਾਲ ਭਾਜਪਾ (BJP) ਦੇ ਲੀਡਰਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹੈ ਹੈ। ਅੱਜ ਭਾਜਪਾ ਦੇ ਸੀਨੀਅਰ ਆਗੂ ਕੁਲਦੀਪ ਬਿਸ਼ਨੋਈ (Kuldeep Bishnoi) ਦਾ ਵਿਰੋਧ ਹੋਇਆ ਹੈ। ਉਹ ਆਦਮਪੁਰ ਸੀਟ ‘ਤੇ ਆਪਣੇ ਪੁੱਤਰ ਭਵਿਆ ਬਿਸ਼ਨੋਈ ਲਈ

Read More
India Punjab

ਅਕਾਲੀ ਦਲ ਦੇ ਥਿੰਕ ਟੈਂਕ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ! 3 ਸੂਬਿਆਂ ਦੀਆਂ ਹੱਦਾਂ ਤੈਅ ਕਰਨ ’ਚ ਨਿਭਾਈ ਸੀ ਅਹਿਮ ਭੂਮਿਕਾ

ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਐਤਵਾਰ ਨੂੰ 91 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ। ਸਿੱਖ ਧਰਮ ਦੇ ਸੰਪਰਦਾਇਕ ਸਿਆਸਤਦਾਨ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਵਿਸ਼ੇਸ਼ ਮੁਕਾਮ ਰੱਖਣ ਵਾਲੇ ਰੋਮਾਣਾ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਸਾਬਕਾ ਮੁੱਖ ਮੰਤਰੀ ਬਾਦਲ

Read More