India International

ਕੈਨੇਡਾ ਨੇ ਫਿਰ ਭਾਰਤ ਤੇ ਲਗਾਇਆ ਵੱਡਾ ਇਲਜ਼ਾਮ!

ਬਿਊਰੋ ਰਿਪੋਰਟ – ਭਾਰਤ ਅਤੇ ਕੈਨੇਡਾ (INDO-CANADA RELATION) ਦੇ ਸਬੰਧ ਪਹਿਲਾਂ ਹੀ ਚੰਗੇ ਨਹੀਂ ਹਨ ਪਰ ਹੁਣ ਇਕ ਵਾਰ ਦੋਵੇਂ ਦੇਸ਼ਾਂ ਵਿਚ ਕੁੜੱਤਣ ਵਧਦੀ ਹੋਈ ਨਜ਼ਰ ਆ ਰਹੀ ਹੈ। ਕੈਨੇਡਾ ਸਰਕਾਰ (CANADA GOVERNMENT) ਨੇ ਇਕ ਵਾਰ ਇਰ ਭਾਰਤ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (CSIM)ਨੇ ਕਿਹਾ ਹੈ ਕਿ ਭਾਰਤ ਚੀਨ ਨਾਲ ਮਿਲ

Read More
India Punjab

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ FIR ਦਰਜ! LOP ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਟਿੱਪਣੀ ਦਾ ਮਾਮਲਾ

ਬਿਉਰੋ ਰਿਪੋਰਟ: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ FIR ਦਰਜ ਕੀਤੀ ਗਈ ਹੈ। ਇਹ ਮਾਮਲਾ ਲੋਕ ਸਭਾ ਵਿੱਚ ਵਿਰੋਧ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਉਨ੍ਹਾਂ ਵੱਲੋਂ ਕੀਤੀਆਂ ਸਖ਼ਤ ਟਿੱਪਣੀਆਂ ਨਾਲ ਸਬੰਧਿਤ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ ਵਿਚ ਸਿੱਖਾਂ ਦੀ ਸਥਿਤੀ ਬਾਰੇ ਅਮਰੀਕਾ ਵਿੱਚ ਦਿੱਤੇ ਬਿਆਨ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਲਗਾਤਾਰ

Read More
Punjab

ਮਤਰੇਏ ਪਿਤਾ ਨੇ ਕੀਤਾ 11 ਸਾਲ ਦੇ ਪੁੱਤਰ ਦਾ ਕਤਲ

ਸਰਦੂਲਗੜ੍ਹ ਦੇ ਵਾਰਡ ਨੰਬਰ 1 ਵਿੱਚ ਰਹਿੰਦੇ ਇਕ ਵਿਅਕਤੀ ਨੇ ਆਪਣੇ 11 ਸਾਲਾਂ ਮਤਰੇਏ ਪੁੱਤ ਦਾ ਕਤਲ ਕਰ ਦਿੱਤਾ।  ਮ੍ਰਿਤਕ ਬੱਚੇ ਦੇ ਮਾਮੇ ਵਕੀਲ ਸਿੰਘ ਪੁੱਤਰ ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਜੋ ਕਿ ਪਹਿਲਾਂ ਪਿੰਡ ਰੋੜਾਂਵਾਲੀ ਦੇ ਗੁਰਪ੍ਰੀਤ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਭੈਣ ਦੀ ਕੁੱਖੋਂ ਦੋ ਬੱਚੇ ਲੜਕੀ

Read More
India International Punjab

ਜਲੰਧਰ ਦਾ ਨੌਜਵਾਨ ਬ੍ਰਿਟਸ਼ ਆਰਮੀ ‘ਚ ਭਰਤੀ ਹੋਇਆ…ਪੰਜਾਬ ਦਾ ਨਾਮ ਕੀਤਾ ਰੌਸ਼ਨ

ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਣਾ ਜਿੱਥੇ ਪੰਜਾਬੀਆਂ ਆਪਣੇ ਨਾਮ ਦੇ ਝੰਡੇ ਨਾ ਗੱਡੇ ਹੋਣ। ਪੰਜਾਬੀਆਂ ਨੇ ਹਰ ਦੇਸ਼ ਵਿੱਚ ਵੱਖਰੀ ਭਾਸ਼ਾ ਹੇਣ ਦੇ ਬਾਵਜੂਦ ਸਖਤ ਮਿਹਨਤਾ ਦੇ ਸਦਕਾ ਵੱਡੀਆ ਪੁਲਾਂਘਾਂ ਪੱਟੀਆਂ ਹਨ। ਅਜਿਹਾ ਇੱਕ ਮਾਮਲਾ ਯੂਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਬ੍ਰਿਟਸ਼ ਆਰਮੀ ‘ਚ ਪੰਜਾਬ ਦਾ ਨੌਜਵਾਨ ਭਰਤੀ ਹੋਇਆ ਹੈ। ਪੰਜਾਬ ਦੇ ਜੰਮਪਲ

Read More
Punjab

ਪੰਜਾਬ ਦੇ ਇਸ ਸ਼ਹਿਰ ‘ਚ ਚੱਲੀਆਂ ਗੋਲੀਆਂ! ਲੋਕ ਸਹਿਮੇ

ਬਿਊਰੋ ਰਿਪੋਰਟ –  ਡੇਰਾਬੱਸੀ (Derabassi) ਵਿਚ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਪ੍ਰਾਪਤ ਹੋਈ ਜਾਣਾਕਰੀ ਮੁਤਾਬਕ ਡੇਰਾਬੱਸੀ ਵਿਚ ਥਾਣੇ ਦੇ ਪਿਛਲੇ ਪਾਸੇ ਇਕ ਇਮੀਗਰੇਸ਼ਨ ਸੈਂਟਰ (Immigration Centre) ਹੈ, ਜਿਸ ਦੇ ਮਾਲਕ ਨੂੰ ਇਹ ਹਮਲਾਵਰ ਫਿਰੌਤੀ ਦੀ ਚਿੱਠੀ ਦੇਣ ਲਈ ਆਏ ਸਨ। ਹਮਲਾਵਰ ਨੇ ਇੰਮੀਗਰੇਸ਼ਨ ਸੈਂਟਰ ਵਿਚ ਦਾਖਲ ਹੋ ਕੇ ਪਹਿਲਾਂ ਕਾਊਂਟਰ ‘ਤੇ ਬੈਠੀ ਲੜਕੀ ਨੂੰ

Read More
Punjab

ਨੌਜਵਾਨ ਨੇ ਨਹਿੰਗ ਸਿੰਘ ਤੇ ਗੁੱਟ ਵੱਢਣ ਦਾ ਲਗਾਇਆ ਇਲਜ਼ਾਮ! ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ

ਬਿਊਰੋ ਰਿਪੋਰਟ – ਅੰਮ੍ਰਿਤਸਰ (Amritsar) ਵਿੱਚ ਇਕ ਨੌਜਵਾਨ ਨੇ ਨਹਿੰਗ ਸਿੰਘ (Nihang Singh) ਅਤੇ ਉਸ ਦੇ ਸਾਥੀਆਂ ‘ਤੇ ਹਮਲਾ ਕਰਕੇ ਗੁੱਟ ਵੱਢਣ ਦਾ ਇਲਜ਼ਾਮ ਲਗਾਇਆ ਹੈ। ਇਸ ਤੋਂ ਬਾਅਦ ਪੂਰੇ ਇਲਾਕੇ ਵਿਚ ਸਹਿਮ ਪਾਇਆ ਜਾ ਰਿਹਾ ਹੈ। ਜ਼ਖ਼ਮੀ ਹੋਏ ਨੌਜਵਾਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਐ ਹੈ ਅਤੇ ਉਹ ਇਲਾਜ ਅਧੀਨ ਹੈ। ਇਸ ਸਬੰਧੀ ਪੀੜਤ

Read More
Punjab Technology

ਮੰਡੀ ਗੋਬਿੰਦਗੜ੍ਹ ਨੂੰ ਮਿਲੇਗੀ ਵੱਡੀ ਸੁਗਾਤ! ਸੈਂਕੜੇ ਕਰੋੜ ਦਾ ਹੋਵੇਗਾ ਨਿਵੇਸ਼, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਬਿਉਰੋ ਰਿਪੋਰਟ: ਪੰਦਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਸੋਸ਼ਲ ਮੀਡੀਆ ਤੋਂ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਹੈ ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਅਗਲੇ ਮਹੀਨੇ ਤੋਂ

Read More
India

ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਬਿਆਨ ਤੇ ਭਖੀ ਸਿਆਸਤ! ਅਮਿਤ ਸ਼ਾਹ ਨੇ ਰਾਹੁਲ ‘ਤੇ ਕੱਸਿਆ ਤੰਜ

ਬਿਊਰੋ ਰਿਪੋਰਟ – ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਆਰਟੀਕਲ 370 (Article 370)ਅਤੇ 35ਏ ਨੂੰ ਤੇ ਕਾਂਗਰਸ ਅਤੇ JKNC ਨੂੰ ਜੋ ਸਮਰਥਨ ਦਿੱਤਾ ਹੈ, ਉਸ ਨਾਲ ਇਕ ਵਾਰ ਫਿਰ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਅਤੇ ਪਾਕਿਸਤਾਨ ਦੇ ਇਰਾਦੇ ਇਕੋ ਜਿਹੇ

Read More