VIDEO-Rahul ਵਾਲੇ ਮਸਲੇ ‘ਤੇ 2 BJP ਲੀਡਰਾਂ ਖਿਲਾਫ ਪਰਚੇ । KHALAS TV
- by Manpreet Singh
- September 19, 2024
- 0 Comments
ਸਿਹਤ ਮੰਤਰੀ ਨੇ ਡਾਕਟਰਾਂ ਦੇ ਆਯੂਸ਼ਮਾਨ ਯੋਜਨਾ ਤਹਿਤ 600 ਕਰੋੜ ਬਕਾਏ ਦਾ ਦਾਅਵਾ ਕੀਤਾ ਖਾਰਜ! ਸਿਰਫ਼ 10 ਫੀਸਦੀ ਹੀ ਬਕਾਇਆ ਬਾਕੀ
- by Preet Kaur
- September 19, 2024
- 0 Comments
ਬਿਉਰੋ ਰਿਪੋਰਟ: ਲੁਧਿਆਣਾ (LUDHIANA) ਵਿੱਚ ਪ੍ਰਾਈਵੇਟ ਡਾਕਟਰਾਂ (PRIVATE DOCTOR) ਦੀ ਐਸੋਸੀਏਸ਼ਨ ਨੇ ਆਯੂਸ਼ਮਾਨ ਭਾਰਤ ਸਕੀਮ (AYUSHMAN BHARAT SCHEME) ਅਧੀਨ ਪੰਜਾਬ ਸਰਕਾਰ ਵੱਲੋਂ 600 ਕਰੋੜ ਬਕਾਇਆ ਨਾ ਦੇਣ ਦੀ ਵਜ੍ਹਾ ਕਰਕੇ ਇਲਾਜ ਕਰਨ ਤੋਂ ਸਾਫ ਮਨਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਦੇ ਸਿਹਤ ਮੰਤਰ ਡਾਕਟਰ ਬਲਬੀਰ ਸਿੰਘ (PUNJAB HEALTH MINISTER DR BALBIR SINGH)
ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਸਹਾਇਤਾ ਲਈ ‘ਸਾਂਝ ਰਾਹਤ ਪ੍ਰੋਜੈਕਟ’ ਦੀ ਸ਼ੁਰੂਆਤ
- by Preet Kaur
- September 19, 2024
- 0 Comments
ਚੰਡੀਗੜ੍ਹ: ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੇ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਘਰੇਲੂ ਹਿੰਸਾ ਦੇ ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਦੇ ਮੱਦੇਨਜ਼ਰ ‘ਸਾਂਝ ਰਾਹਤ ਪ੍ਰੋਜੈਕਟ’ ਦੀ ਸ਼ੁਰੂਆਤ ਕੀਤੀ। ਇਸ ਪ੍ਰੋਜੈਕਟ ਦਾ ਉਦੇਸ਼ ਘਰੇਲੂ ਹਿੰਸਾ ਦੇ ਪੀੜਤਾਂ ਨੂੰ ਸਸ਼ਕਤ ਕਰਨ ਲਈ ਜ਼ਰੂਰੀ
ਟੀਮ ਇੰਡੀਆ ਦੇ ਟਾਪ ਆਰਡਰ ਨੇ ਬੰਗਲਾਦੇਸ਼ ਸਾਹਮਣੇ ਗੋਢੇ ਟੇਕੇ! ਅਸ਼ਵਿਨ ਤੇ ਜਡੇਜਾ ਨੇ ਲਾਜ ਬਚਾਈ!
- by Preet Kaur
- September 19, 2024
- 0 Comments
ਬਿਉਰੋ ਰਿਪੋਰਟ – ਭਾਰਤ-ਬੰਗਲਾਦੇਸ਼ (INDIA-BANGLADESH TEST SERIES) ਦੇ ਵਿਚਾਲੇ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਬਾਅਦ ਵਿੱਚੋਂ ਆਲ ਰਾਊਂਡਰ ਅਸ਼ਵਿਨ (RAVICHANDREN ASHVIN) ਦੇ ਸੈਂਕੜੇ ਅਤੇ ਰਵਿੰਦਰ ਜਡੇਜਾ (RAVINDER JADEJA) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਟੀਮ ਇੰਡੀਆ ਨੇ ਖੇਡ ਵਿੱਚ ਸ਼ਾਨਦਾਰ ਵਾਪਸੀ ਕੀਤੀ। ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ
VIDEO – 3 ਦਿਨ ਸਰਕਾਰੀ ਬੱਸਾਂ ਬੰਦ | 7 ਵੱਡੀਆਂ ਖ਼ਬਰਾਂ | THE KHALAS TV
- by Preet Kaur
- September 19, 2024
- 0 Comments
ਪੰਜਾਬ ਦਾ ਇੱਕ ਹੋਰ ਜਵਾਨ ਸਰਹੱਦ ’ਤੇ ਸ਼ਹੀਦ! 9 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ, 7 ਮਹੀਨੇ ਪਹਿਲਾਂ ਪਿਤਾ ਦਾ ਦੇਹਾਂਤ
- by Preet Kaur
- September 19, 2024
- 0 Comments
ਬਿਉਰੋ ਰਿਪੋਰਟ – ਰੂਪਨਗਰ ਦਾ ਲਾਂਸ ਨਾਇਕ ਬਲਜੀਤ ਸਿੰਘ ਸ਼ਹੀਦ ਹੋ ਗਿਆ ਹੈ। 9 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ, ਪਤਨੀ ਅਮਨਦੀਪ ਕੌਰ ਦੇ ਹੱਥਾਂ ਦਾ ਚੂੜਾ ਵੀ ਨਹੀਂ ਉਤਰਿਆਂ ਸੀ ਜਦੋਂ ਉਸਨੇ ਪਤੀ ਨੂੰ ਅੰਤਿਮ ਵਿਦਾਈ ਦਿੱਤੀ। ਸਿਰਫ ਇੰਨਾਂ ਹੀ ਨਹੀਂ, ਸ਼ਹੀਦ ਦੇ ਪਿਤਾ ਦਾ ਵੀ 7 ਮਹੀਨੇ ਪਹਿਲਾਂ ਦਿਹਾਂਤ ਹੋਇਆ ਸੀ।
PM ਮੋਦੀ ਦੇ ਦੌਰੇ ਤੋਂ ਪਹਿਲਾਂ ਅਮਰੀਕੀ ਅਦਾਲਤ ਨੇ ਭਾਰਤ ਨੂੰ ਭੇਜਿਆ ਸੰਮਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਜਵਾਬ
- by Preet Kaur
- September 19, 2024
- 0 Comments
ਬਿਉਰੋ ਰਿਪੋਰਟ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਠੀਕ ਪਹਿਲਾਂ ਇੱਕ ਅਮਰੀਕੀ ਅਦਾਲਤ ਨੇ ਭਾਰਤ ਨੂੰ ਸੰਮਨ ਭੇਜਿਆ ਹੈ। ਇਹ ਸੰਮਨ ਸਿੱਖਸ ਫਾਸ ਜਸਟਿਸ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮਾਂ ਨਾਲ ਸਬੰਧਿਤ ਹਨ। ਪੰਨੂ ਨੇ ਉਸ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਅਮਰੀਕੀ ਅਦਾਲਤ ਵਿੱਚ
