ਪੰਜਾਬ ਦੇ ਸਭ ਤੋਂ ਵੱਡੇ ਸਨਅਤਕਾਰ ਨੇ 21 ਕਰੋੜ ਦਾ ਸਭ ਤੋਂ ਵੱਡਾ ਦਾਨ ਕੀਤਾ! ਸੂਬੇ ਵਿੱਚ ‘ਅੰਬਾਨੀ’ ਨਾਲ ਹਨ ਮਨਹੂਰ! ਪਦਮਸ਼੍ਰੀ ਅਵਾਰਡ ਵੀ ਮਿਲਿਆ
ਬਿਉਰੋ ਰਿਪੋਰਟ – ਪੰਜਾਬ ਦੇ ਸਭ ਤੋਂ ਵੱਡੇ ਸਨਅਤਕਾਰ ਨੇ 21 ਕਰੋੜ ਦਾ ਸਭ ਤੋਂ ਵੱਡਾ ਦਾਨ ਦਿੱਤਾ ਹੈ। ਟੈਕਸਟਾਈਲ ਸਨਅਤ ਦੇ ਮਾਲਿਕ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਤਿਰੂਪਤੀ ਬਾਲਾਜੀ ਮੰਦਰ ਨੂੰ 21 ਕਰੋੜ ਦਾ ਦਾਨ ਦਿੱਤਾ ਹੈ। ਇਹ ਰਕਮ ਰਜਿੰਦਰ ਗੁਪਤਾ ਨੇ ਮੰਦਰ ਪਹੁੰਚ ਕੇ ਤਿਰੂਮਲਾ ਤਿਰੂਪਤੀ ਦੇਵਸਥਾਨਮ ਦੇ SV ਪ੍ਰਾਣਦਾਨ ਟਰੱਸਟ ਨੂੰ ਦਿੱਤੀ ਹੈ,