Khalas Tv Special Punjab

ਵੰਡ ਵੇਲੇ ‘ਬੂਟਾ ਤੇ ਜੈਨਬ’ ਦੀ ‘ਰੂਹਾਨੀ’ ਕਹਾਣੀ! ‘ਹੈਵਾਨੀਅਤ’ ਨੂੰ ਮਾਤ ਦੇ ਕੇ ‘ਇਨਸਾਨੀਅਤ’ ਨੂੰ ਜ਼ਿੰਦਾ ਰੱਖਿਆ! ਪੰਜਾਬੀਆਂ ਦੇ ਦਿਲ ਨੂੰ ਕੀਲ ਦੇ ਰੱਖ ਦੇਵੇਗੀ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਭਾਰਤ-ਪਾਕਿਸਤਾਨ ਵੰਡ ’ਤੇ ਬਣੀ ਬਾਲੀਵੁੱਡ ਹਿੰਦੀ ਫਿਲਮ ‘ਗਦਰ’ ਤੁਸੀਂ ਜ਼ਰੂਰ ਵੇਖੀ ਹੋਵੇਗੀ ਜਾਂ ਕਹਾਣੀ ਬਾਰੇ ਸੁਣਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਇਸ ਦੀ ਅਸਲੀ ਦਾਸਤਾਨ ਬਾਰੇ ਦੱਸਦੇ ਹਾਂ ਪਰ ਇਹ ਸੱਚਾਈ ’ਤੇ ਅਧਾਰਿਤ ਹੈ। ਇਹ ਕਹਾਣੀ ਤੁਹਾਨੂੰ ਇਨਸਾਨੀਅਤ ਅਤੇ ਹੌਸਲੇ ਦਾ ਪਾਠ ਪੜਾਏਗੀ, ਆਪਣਿਆਂ ਤੋਂ ਮਿਲੇ ਧੋਖੇ ਦੇ ਦਰਦ ਦਾ

Read More
India

ਪ੍ਰਧਾਨ ਮੰਤਰੀ ਮੋਦੀ ਨੇ 11ਵੀਂ ਵਾਰ ਲਾਲ ਕਿਲੇ ‘ਤੇ ਲਹਿਰਾਇਆ ਤਿਰੰਗਾ

ਦਿੱਲੀ  : ਦੇਸ਼ ਅੱਜ 15 ਅਗਸਤ ਨੂੰ ਆਪਣਾ 78ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11ਵੀਂ ਵਾਰ ਲਾਲ ਕਿਲੇ ਤੋਂ ਤਿਰੰਗਾ ਲਹਿਰਾਇਆ। ਇਸ ਤੋਂ ਪਹਿਲਾਂ ਸਵੇਰੇ ਪੀਐਮ ਮੋਦੀ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਮੋਦੀ ਰਾਜਘਾਟ ਤੋਂ ਲਾਲ ਕਿਲੇ ਪਹੁੰਚ ਗਏ ਹਨ। ਇੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ

Read More
Punjab

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ‘ਚ ਲਹਿਰਾਉਣਗੇ ਝੰਡਾ: 1500 ਪੁਲਿਸ ਮੁਲਾਜ਼ਮ ਤਾਇਨਾਤ, 8 ਥਾਵਾਂ ‘ਤੇ ਵਿਸ਼ੇਸ਼ ਨਾਕਾਬੰਦੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਝੰਡਾ ਲਹਿਰਾਉਣਗੇ। ਸੀਐਮ ਸਵੇਰੇ ਸਟੇਡੀਅਮ ਪਹੁੰਚ ਕੇ ਸਲਾਮੀ ਲੈਣਗੇ। ਜਿਸ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ। ਸਮਾਰੋਹ ਨੂੰ ਲੈ ਕੇ ਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਖੁਦ ਇਸ ਕਾਰਨ ਸੜਕਾਂ ‘ਤੇ ਨਿਕਲੇ ਹਨ। ਸ਼ਹਿਰ ਵਿੱਚ ਕਰੀਬ

Read More
Punjab

ਪੰਜਾਬ ‘ਚ ਅੱਜ ਛਾਏ ਕਾਲੇ ਬੱਦਲ, ਮੀਂਹ ਦਾ ਅਲਰਟ, ਮਿਲੇਗੀ ਰਾਹਤ

ਮੁਹਾਲੀ : ਪੰਜਾਬ ਵਿੱਚ ਮਾਨਸੂਨ ਨੇ ਮੁੜ ਦਸਤਕ ਦੇ ਦਿੱਤੀ ਹੈ ਅਤੇ ਇਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਪੰਜਾਬ ‘ਚ ਅੱਜ ਵੀਰਵਾਰ ਨੂੰ ਕੁਝ ਥਾਵਾਂ ‘ਤੇ ਭਾਰੀ ਮੀਂਹ ਪਵੇਗਾ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਹ ਅਲਰਟ ਕਿਸੇ

Read More
India Punjab

ਰਾਸ਼ਟਰਪਤੀ ਨੇ ਆਜ਼ਾਦੀ ਦਿਹਾੜੇ ਮੌਕੇ 103 ਵੀਰਤਾ ਪੁਰਸਕਾਰਾਂ ਨੂੰ ਦਿੱਤੀ ਮਨਜ਼ੂਰੀ

ਬਿਉਰੋ ਰਿਪੋਰਟ – ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ 78ਵੇਂ ਅਜ਼ਾਦੀ ਦਿਹਾੜੇ ‘ਤੇ ਕੇਂਦਰੀ ਸ਼ਸਤਰ ਪੁਲਿਸ ਬਲਾਂ ਦੇ ਮੁਲਾਜ਼ਮਾਂ ਦੇ ਲਈ 103 ਵੀਰਤਾ ਅਵਾਰਡ ਨੂੰ ਮਨਜ਼ੂਰੀ ਦਿੱਤੀ ਹੈ। ਜਿਸ ਵਿੱਚ 4 ਕੀਰਤੀ ਚੱਕਰ, 18 ਸ਼ੋਅਰੇ ਚੱਕਰ ਅਤੇ 9 ਮਰਨੋ ਉਪਰਾਂਤ ਪੁਰਸਕਾਰ ਹਨ। ਹਵਾਈ ਫੌਜ ਦੇ 2 ਬਹਾਦੁਰ ਜਵਾਨਾਂ ਨੂੰ ਸ਼ੋਅਰੇ ਚੱਕਰ ਅਤੇ 6 ਜਵਾਨਾਂ ਨੂੰ ਹਵਾਈ ਫੌਜ

Read More
India

ਹਰਿਆਣਾ ਦੇ ਨੌਜਵਾਨ ਨਾਲ ਜਰਮਨੀ ‘ਚ ਵਾਪਰਿਆ ਭਿਆਨਕ ਹਾਦਸਾ

ਹਰਿਆਣਾ (Haryana) ਦੇ ਨੌਜਵਾਨ ਦੀ ਜਰਮਨੀ (Germany) ਵਿੱਚ ਮੌਤ ਹੋਈ ਹੈ। ਹਰਿਆਣਾ ਦੇ ਨੌਜਵਾਨ ਤਰਨਦੀਪ ਸਿੰਘ ਜਰਮਨੀ ਮੂਲ ਦੇ ਬੱਚੇ ਨੂੰ ਡੁੱਬਣ ਤੋਂ ਬਚਾ ਰਿਹਾ ਸੀ। ਇਸ ਦੌੌਰਾਨ ਉਸ ਦੀ ਮੌਤ ਹੋ ਗਈ। ਤਰਨਦੀਪ ਸਿੰਘ ਆਪਣੇ ਦੋਸਤਾਂ ਨਾਲ ਰੀਵਾ ਦੇਲ ਗਾਰਦਾ ਘੰਮਣ ਗਿਆ ਸੀ। ਉਸ ਦੇ ਦੋਸਤ ਨੇ ਦੱਸਿਆ ਕਿ ਉਹ ਪੰਜ ਦੋਸਤ ਰੀਵਾ ਦੇਲ

Read More
Punjab

30 ਸਾਲ ਬਾਅਦ ਬੰਦੀ ਸਿੰਘ ਨੂੰ ਮਿਲੀ ਪੱਕੀ ਜ਼ਮਾਨਤ! ਬਾਹਰ ਆਉਂਦੇ ਦਿੱਤੇ ਤਾਰਾ ਤੇ ਭਿਉਰਾ ਦਾ ਸੁਨੇਹਾ ਸਾਂਝਾ ਕੀਤਾ! ਮਾਂ ਨੇ ਵੀ ਕੀਤੀ ਪੰਥ ਨੂੰ ਅਪੀਲ

ਉਰੋ ਰਿਪੋਰਟ – ਬੰਦੀ ਸਿੰਘਾਂ (SIKH PRISONER) ਦੀ ਰਿਹਾਈ ਨੂੰ ਲੈਕੇ ਵੱਡੀ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਬੇਅੰਤ ਸਿੰਘ ਕਤਲਕਾਂਡ ਵਿੱਚ 30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਗੁਰਮੀਤ ਸਿੰਘ (GURMEET SINGH) ਨੂੰ ਪੱਕੀ ਜ਼ਮਾਨਤ (BAIL) ਮਿਲਣ ਤੋਂ ਬਾਅਦ ਜੇਲ੍ਹ ਤੋਂ ਬੁੱਧਵਾਰ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਜ਼ਿਲ੍ਹਾਂ ਅਦਾਲਤ ਵਿੱਚ ਗੁਰਮੀਤ ਸਿੰਘ

Read More