ਕਿਸਾਨਾਂ ਲਈ ਖ਼ੁਸ਼ਖ਼ਬਰੀ! ਕੋਆਪਰੇਟਿਵ ਬੈਂਕਾਂ ਤੋਂ ਮਿਲੇਗਾ ਸਸਤਾ ਕਰਜ਼ਾ, ਪ੍ਰਕਿਰਿਆ ਮੁੜ ਚਾਲੂ
ਬਿਊਰੋ ਰਿਪੋਰਟ (ਜਲੰਧਰ, 20 ਨਵੰਬਰ 2025): ਪੰਜਾਬ ਵਿੱਚ ਕੋਆਪਰੇਟਿਵ ਬੈਂਕਾਂ ਰਾਹੀਂ ਕਿਸਾਨਾਂ ਨੂੰ ਸਸਤੇ ਕਰਜ਼ੇ ਦੇਣ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਹੋ ਗਈ ਹੈ। ਜਲੰਧਰ ਦੇ ਆਦਮਪੁਰ ਤੋਂ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਪਵਨ ਟੀਨੂੰ ਨੇ ਜਲੰਧਰ ਤੋਂ ਇਸ ਕਰਜ਼ਾ ਵੰਡ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਵੀਰਵਾਰ ਨੂੰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ
