‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਾਬੁਲ ਏਅਰਪੋਰਟ ਦੇ ਬਾਹਰ ਧਮਾਕੇ ਦੀਆਂ ਖਬਰਾਂ ਆ ਰਹੀਆਂ ਹਨ। ਧਮਾਕਾ ਐਬੀ ਗੇਟ ਉੱਤੇ ਹੋਇਆ ਦੱਸਿਆ ਜਾ ਰਿਹਾ ਹੈ, ਜਿੱਥੇ ਬ੍ਰਿਟੇਨ ਦੇ ਸੈਨਿਕ ਮੌਜੂਦ ਸਨ। ਇਸ ਧਮਾਕੇ ਵਿੱਚ 11 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਧਮਾਕੇ ਨੂੰ ਜਾਨਲੇਵਾ ਦੱਸਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਕਾਬੁਲ ਏਅਰਪੋਰਟ ਉੱਤੇ ਧਮਾਕੇ ਦੀ ਕਣਸੋਆਂ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।ਪੈਂਟਾਗਨ ਦੇ ਬੁਲਾਰੇ ਨੇ ਇਸ ਧਮਾਕੇ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ।
Breaking News-ਕਾਬੁਲ ਏਅਰਪੋਰਟ ਉੱਤੇ ਧ ਮਾਕਾ, 11 ਲੋਕਾਂ ਦੇ ਮਾ ਰੇ ਜਾਣ ਦਾ ਖਦਸ਼ਾ
