The Khalas Tv Blog Lok Sabha Election 2024 ਭਾਜਪਾ ਨੇ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ
Lok Sabha Election 2024 Punjab

ਭਾਜਪਾ ਨੇ ਪੰਜਾਬ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ

ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਜ਼ੋਰਾ ਸ਼ੋਰਾ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਜਪਾ ਵੱਲੋਂ ਵੀ ਕਮਰ ਕੱਸਦਿਆਂ ਹੋਇਆਂ ਪੰਜਾਬ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਸ਼ਾਮਿਲ ਹੈ।

ਇਸ ਤੋਂ ਇਲਾਵਾ ਨਿਤਿਨ ਗਡਕਰੀ, ਜੇਪੀ ਨੱਢਾ, ਸੁਨੀਲ ਜਾਖੜ, ਤਰੁਣ ਚੁੱਘ, ਸਮ੍ਰਿਤੀ ਇਰਾਨੀ, ਗਜੇਂਦਰ ਸਿੰਘ ਸ਼ੇਖਾਵਤ, ਹਰਦੀਪ ਪੁਰੀ, ਅਸ਼ਵਨੀ ਸ਼ਰਮਾ, ਅਨਿਵਾਸ਼ ਰਾਏ ਖੰਨਾ, ਮਨਜਿੰਦਰ ਸਿੰਘ ਸਿਰਸਾ, ਮਨਪ੍ਰੀਤ ਸਿੰਘ ਬਾਦਲ, ਸੋਮ ਪ੍ਰਕਾਸ਼, ਮਨੋਹਰ ਲਾਲ ਖੱਟਰ, ਹੇਮਾ ਮਾਲਿਨੀ, ਚਰਨਜੀਤ ਸਿੰਘ ਅਟਵਾਲ ਅਤੇ ਵਿਜੇ ਸਾਂਪਲਾ ਦਾ ਨਾਮ ਵੀ ਸ਼ਾਮਿਲ ਹੈ।

 

ਇਹ ਵੀ ਪੜ੍ਹੋ – ਚੰਨੀ ਵਿਵਾਦ ’ਤੇ ਬੀਬੀ ਜਗੀਰ ਕੌਰ- “ਮੈਂ ਤਾਂ ਚੰਨੀ ਬਾਰੇ ਕੁੱਝ ਨਹੀਂ ਬੋਲੀ, ਨਾ ਕੋਈ ਸ਼ਿਕਾਇਤ ਕੀਤੀ, ਵੁਮੈਨ ਕਮਿਸ਼ਨ ਨੇ ਚੰਨੀ ਨੂੰ ਕਿਸ ਗੱਲ ਦਾ ਨੋਟਿਸ ਜਾਰੀ ਕੀਤਾ?”

 

Exit mobile version