Punjab

ਭਾਜਪਾ ਨੇ ਖਿੱਚੀ ਜਲੰਧਰ ਪੱਛਮੀ ਜ਼ਿਮਨੀ ਚੋਣ ਦੀ ਤਿਆਰੀ, ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੀਤਲ ਅੰਗੁਰਾਲ (Sheetal Angural) ਵੱਲੋਂ ਜਲੰਧਰ ਪੱਛਮੀ (Jalandhar west) ਹਲਕੇ ਤੋਂ ਜਿੱਤ ਹਾਸਲ ਕੀਤੀ ਗਈ ਸੀ। ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਕਾਰਨ ਇਹ ਸੀਟ ਖਾਲੀ ਹੋ ਗਈ। ਇਹ ਸੀਟ ਉੱਤੇ 10 ਜੁਲਾਈ ਨੂੰ ਜ਼ਿਮਨੀ ਚੋਣ ਹੋ ਰਹੀ ਹੈ। ਭਾਜਪਾ ਨੇ ਇਸ ਹਲਕੇ ਤੋਂ ਸੀਤਲ ਕੁਮਾਰ ਅਗੁਰਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਿਸ ਤੋਂ ਬਾਅਦ ਪਾਰਟੀ ਨੇ ਹੁਣ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 38 ਲੋਕਾਂ ਨੂੰ ਥਾਂ ਦਿੱਤੀ ਗਈ ਹੈ।

1. ਸੁਨੀਲ ਜਾਖੜ
2 ਨਾਇਬ ਸਿੰਘ ਸੈਣੀ
3 ਸੌਦਾਨ ਸਿੰਘ

4  ਤਰੁਣ ਚੁੱਘ
5 ਗਜੇਂਦਰ ਸਿੰਘ ਸ਼ੇਖਾਵਤ
6. ਅਰਜੁਨ ਰਾਮ ਮੇਘਵਾਲ
7 ਰਵਨੀਤ ਸਿੰਘ ਬਿੱਟੂ

8 ਅਨੁਰਾਗ ਠਾਕੁਰ
9  ਸੋਮ ਪ੍ਰਕਾਸ਼
10  ਵਿਜੇ ਰੁਪਾਣੀ
11 ਡਾ: ਨਰਿੰਦਰ ਸਿੰਘ ਰੈਣਾ

12ਕੈਪਟਨ ਅਮਰਿੰਦਰ ਸਿੰਘ
13ਮਨੋਰੰਜਨ ਕਾਲੀਆ
14 ਹੇਮਾ ਮਾਲਿਨੀ
15. ਚਰਨਜੀਤ ਸਿੰਘ ਅਟਵਾਲ

16 ਅਸ਼ਵਨੀ ਸ਼ਰਮਾ
17 ਅਵਿਨਾਸ਼ ਰਾਏ ਖੰਨਾ
18  ਹਰਜੀਤ ਸਿੰਘ ਗਰੇਵਾਲ
19  ਮਨਜਿੰਦਰ ਸਿੰਘ ਸਿਰਸਾ
20 ਮਨੋਜ ਤਿਵਾੜੀ
21  ਸ਼ਵੈਤ ਮਲਿਕ
22. ਕੇਵਲ ਸਿੰਘ ਢਿੱਲੋਂ
23  ਵਿਜੇ ਸਾਂਪਲਾ
24.  ਜੰਗੀ ਲਾਲ ਮਹਾਜਨ
25 ਮਨਪ੍ਰੀਤ ਸਿੰਘ ਬਾਦਲ
26 ਫਤਿਹਜੰਗ ਸਿੰਘ ਬਾਜਵਾ

27 ਅਸ਼ਵਨੀ ਸੇਖੜੀ
28 ਰਵੀ ਕਿਸ਼ਨ
29 ਦਿਨੇਸ਼ ਲਾਲ ਯਾਦਵ
30 ਸ਼੍ਰੀਮਤੀ ਪ੍ਰੀਤਿ ਸਪਰੂ
31 ਮੰਥਰੀ ਸ਼੍ਰੀਨਿਵਾਸਲੁ
32 ਰਾਕੇਸ਼ ਰਾਠੌਰ
33 ਦਿਆਲ ਸਿੰਘ ਸੋਢੀ

34  ਅਨਿਲ ਸਰੀਨ
35 ਜਗਮੋਹਨ ਸਿੰਘ ਰਾਜੂ
36.  ਪਰਮਿੰਦਰ ਸਿੰਘ ਬਰਾੜ
37  ਰਾਣਾ ਗੁਰਮੀਤ ਸਿੰਘ ਸੋਢੀ
38. ਸੁਸ਼ੀਲ ਕੁਮਾਰ ਰਿੰਕੂ

ਇਹ ਵੀ ਪੜ੍ਹੋ –  ਦਿਲਜੀਤ ਤੇ ਪ੍ਰਭਾਸ ਦਾ ਗਾਣਾ ‘Bhairava Anthem’ ਰਿਲੀਜ਼! ਪ੍ਰਭਾਸ ਨੇ ਸਜਾਈ ‘ਤੁਰਲੇ ਵਾਲੀ ਪੱਗ’ ਐਕਸ ’ਤੇ ਕਰ ਰਿਹਾ ਟਰੈਂਡ