‘ਦ ਖ਼ਾਲਸ ਬਿਊਰੋ : ਗੈਂ ਗਸਟਰ ਲਾਰੈਂਸ ਬਿਸ਼ਨੋਈ ਨੂੰ ਐਨਕਾਊਂਟਰ ਦਾ ਡਰ ਸਤਾਉਣ ਲੱਗਾ ਹੈ। ਬਿਸ਼ ਨੋਈ ਨੇ ਪੰਜਾਬ ਪੁਲਿਸ ਵੱਲੋਂ ਐਨ ਕਾਊਂਟਰ ਕੀਤੇ ਜਾਣ ਦਾ ਖਦਸ਼ਾ ਜਤਾਇਆ ਹੈ, ਜਿਸ ਕਰਕੇ ਬਿਸ਼ਨੋਈ ਨੇ ਐੱਨਆਈਏ ਕੋਰਟ ਵਿੱਚ ਪਟੀਸ਼ਨ ਪਾਈ ਹੈ। ਲਾਰੈਂਸ ਬਿਸ਼ਨੋਈ ਦਿੱਲੀ ਦੀ ਜੇ ਲ੍ਹ ਵਿੱਚ ਬੰਦ ਹੈ। ਪਰ NIA ਕੋਰਟ ਨੇ ਬਿਸ਼ਨੋਈ ਦੀ ਪਟੀਸ਼ਟਨ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੂਸੇਵਾਲਾ ਕਤ ਲ ਕਾਂ ਡ ਵਿੱਚ ਬਿਸ਼ਨੋਈ ਦਾ ਨਾਂ ਗੂੰਜ ਰਿਹਾ ਹੈ।
![](https://khalastv.com/wp-content/uploads/2022/05/ਸਿੱਧੱ-ਮੂਸੇ-ਵਾਲੇ-ਦੇ-ਕਤਲ-ਕੇਸ-ਵਿੱਚ-ਐਸਆਈਟੀ-ਗਠਤ-33.jpg)