India

ਬਰਡ ਫਲੂ ਨੇ ਬੱਚੀ ਦੀ ਲਈ ਜਾਨ

ਬਿਉਰੋ ਰਿਪੋਰਟ – ਆਧਰਾਂ ਪ੍ਰਦੇਸ਼ ਵਿਚ ਇਕ ਦੋ ਸਾਲਾ ਬੱਚੀ ਦੀ ਬਰਡ ਫਲੂ ਕਾਰਨ ਜਾਨ ਚਲੀ ਗਈ। ਉਸ ਲੜਕੀ ਦੀ ਜਾਨ 15 ਮਾਰਚ ਨੂੰ ਗਈ ਸੀ ਜਿਸ ਤੋਂ ਬਾਅਦ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਨੇ ਜਾਂਚ ਕਰ ਦੱਸਿਆ ਕਿ ਉਸ ਦੀ ਜਾਨ ਬਰਡ ਫਲੂ ਕਾਰਨ ਗਈ ਹੈ। ਇਸ ਬਾਬਤ ਅਧਿਕਾਰੀਆਂ ਨੇ ਦੱਸਿਆ ਕਿ ਏਮਜ਼-ਮੰਗਲਗਿਰੀ ਵਿੱਚ ਇਲਾਜ ਦੌਰਾਨ ਬੱਚੀ ਦੀ ਮੌਤ ਬਰਡ ਫਲੂ ਨਾਲ ਹੋਈ।

ਇਹ ਵੀ ਪੜ੍ਹੋ – ਜਲੰਧਰ ‘ਚ ਇਕ ਹੋਰ ਦਾ ਢਾਹਿਆ ਘਰ