Skip to content
  • ਫਿਲੀਪੀਨਜ਼ ਦੇ ਦੂਤਾਵਾਸ ਦਾ ਐਲਾਨ, ਭਾਰਤੀ ਸੈਲਾਨੀਆਂ ਲਈ ਲਾਗੂ ਕੀਤੀ ਵੀਜ਼ਾ ਫ੍ਰੀ ਐਂਟਰੀ
  • ਜਥੇਦਾਰ ਕਾਉਂਕੇ ਦਾ ਪੁੱਤਰ ਪਹੁੰਚਿਆ ਹਾਈ ਕੋਰਟ, ਇਨਸਾਫ਼ ਦੀ ਕੀਤੀ ਮੰਗ
  • ਗਾਜ਼ਾ ਵਿੱਚ ਭੋਜਨ ਲਈ ਭਗਦੜ, 3 ਦੀ ਮੌਤ, 46 ਜ਼ਖਮੀ, 7 ਲਾਪਤਾ
  • ਲੁਧਿਆਣਾ ‘ਚ ਜ਼ਮੀਨ ਪ੍ਰਾਪਤੀ ਵਿਰੁੱਧ ਅਕਾਲੀ ਦਲ ਦਾ ਧਰਨਾ, ਸੁਖਬੀਰ ਬਾਦਲ ਨੇ ਕੀਤਾ ਦੋ ਅਹਿਮ ਐਲਾਨ
  • Vਪੰਜਾਬ ‘ਚ ਵੀ ਆ ਵੜ੍ਹਿਆ ਕੋਰੋਨਾ ਹਰਿਆਣੇ ‘ਚ ਵੀ ਚੇਤਾਵਨੀ ਜਾਰੀ
May 28, 2025
Follow us :
  • ਹੋਮ
  • ਪੰਜਾਬ
  • ਭਾਰਤ
  • ਦੁਨੀਆ
  • ਖਾਲਸ ਟੀਵੀ ਸਪੈਸ਼ਲ
    • ਮਨੁੱਖੀ ਅਧਿਕਾਰ
    • ਖ਼ਾਸ ਲੇਖ
    • ਕਵਿਤਾਵਾਂ
    • ਧਰਮ
  • ਖੇਡਾਂ
  • ਲਾਈਫਸਟਾਈਲ
  • ਤਕਨਾਲੋਜੀ
  • ਧਰਮ
  • ਮਨੋਰੰਜਨ
  • ਖੇਤਬਾੜੀ
  • ਵੀਡੀਉ
  • ਖ਼ਾਲਸ ਟੀਵੀ LIVE
  • ਹੋਮ
  • ਪੰਜਾਬ
  • ਭਾਰਤ
  • ਦੁਨੀਆ
  • ਖਾਲਸ ਟੀਵੀ ਸਪੈਸ਼ਲ
    • ਮਨੁੱਖੀ ਅਧਿਕਾਰ
    • ਖ਼ਾਸ ਲੇਖ
    • ਕਵਿਤਾਵਾਂ
    • ਧਰਮ
  • ਖੇਡਾਂ
  • ਲਾਈਫਸਟਾਈਲ
  • ਤਕਨਾਲੋਜੀ
  • ਧਰਮ
  • ਮਨੋਰੰਜਨ
  • ਖੇਤਬਾੜੀ
  • ਵੀਡੀਉ
  • ਖ਼ਾਲਸ ਟੀਵੀ LIVE
The Khalas Tv Blog Punjab ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, ਗੋਲਡੀ ਬਰਾੜ ਦੇ ਨਾਂ ‘ਤੇ ਖਾਤਾ ਖੁਲਵਾਉਣ ਵਾਲੇ ਦੋ ਦੋ ਸ਼ੀ ਗ੍ਰਿ ਫ ਤਾਰ
Punjab

ਪਠਾਨਕੋਟ ਪੁਲਿਸ ਦੀ ਵੱਡੀ ਕਾਮਯਾਬੀ, ਗੋਲਡੀ ਬਰਾੜ ਦੇ ਨਾਂ ‘ਤੇ ਖਾਤਾ ਖੁਲਵਾਉਣ ਵਾਲੇ ਦੋ ਦੋ ਸ਼ੀ ਗ੍ਰਿ ਫ ਤਾਰ

  • July 16, 2022
Facebook Twitter Whatsapp

‘ਦ ਖ਼ਾਲਸ ਬਿਊਰੋ : ਪਠਾਨਕੋਟ ਪੁਲਿਸ ਨੇ ਗੈਂ ਗਸਟਰ ਗੋਲਡੀ ਬਰਾੜ ਦਾ ਫਰਜ਼ੀ ਬੈਂਕ ਖਾਤਾ ਖੁਲਵ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਦੋ ਦੋ ਸ਼ੀਆਂ ਨੂੰ ਗ੍ਰਿ ਫਤਾਰ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਲੋਕ ਫਰਜ਼ੀ ਬੈਂਕ ਖਾਤੇ ਖੁਲਵਾਉਣ ਦਾ ਗਰੋਹ ਚਲਾ ਰਹੇ ਸਨ। ਜੋ ਇੰਨ੍ਹਾਂ ਖਾਤਿਆਂ ਨੂੰ ਬੇਨਾਮੀ, ਧੋ ਖਾ ਧ ੜੀ ਜਾਂ ਫਿਰੌਤੀ ਲਈ ਅੱਗੇ ਵੇਚ ਦਿੰਦੇ ਸਨ।ਗੈਂ ਗ ਦੇ ਮੁਖੀ ਦਾ ਚਿਹਰਾ ਕੈਨੇਡਾ ਬੈਠੇ ਮੂਸੇਵਾਲਾ ਕ ਤਲ ਕਾਂ ਡ ਦੇ ਮਾਸਟਰ ਮਾਈਂਡ ਗੈਂਗ ਸਟਰ ਗੋਲਡੀ ਬਰਾੜ ਨਾਲ ਮਿਲਦਾ ਹੈ।

ਫੜੇ ਗਏ ਮੁਲ ਜ਼ਮ ਮੁਨੀਸ਼ ਅਤੇ ਅਨੂਪ ਸ਼ਰਮਾ ਫਿਰੋਜ਼ਪੁਰ ਕਲਾਂ ਸੁਜਾਨਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਜੀਜਾ ਗੈਂ ਗ ਦਾ ਸਰਗਨਾ ਹੈ, ਜੋ ਅਜੇ ਫਰਾਰ ਹੈ।ਫੜੇ ਗਏ ਮੁਲਜ਼ ਮਾਂ ਤੋਂ ਪਤਾ ਲੱਗਾ ਕਿ ਜਾਅਲੀ ਬੈਂਕ ਖਾਤੇ ਬਣਾ ਕੇ ਚੰਗੀ ਰਕਮ ਮਿਲਦੀ ਸੀ। ਇਸ ਕਾਰਨ ਉਨ੍ਹਾਂ ਨੇ ਬੈਂਕ ਖਾਤਿਆਂ ਨੂੰ ਵੇਚਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਜੀਰਾ ਫਿਰੋਜ਼ਪੁਰ ਦਾ ਰਹਿਣ ਵਾਲਾ ਉਨ੍ਹਾਂ ਦਾ ਜੀਜਾ ਇਹ ਕੰਮ ਕਰਦਾ ਸੀ। ਬਾਅਦ ਵਿੱਚ ਕਮਾਈ ਵੇਖ ਕੇ ਉਸ ਨੇ ਆਪਣੇ ਸਾਲੇ ਵੀ ਨਾਲ ਮਿਲਾ ਲਏ। ਫ਼ਿਰੋਜ਼ਪੁਰ ਤੋਂ ਬਾਅਦ ਉਸ ਨੇ ਹੋਰ ਸ਼ਹਿਰਾਂ ਵਿੱਚ ਵੀ ਖਾਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ। ਪੁਲਿਸ ਇਨ੍ਹਾਂ ਸਾਰਿਆਂ ਦਾ ਪਤਾ ਕਰ ਰਹੀ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਕ ਵਿਅਕਤੀ ਪਠਾਨਕੋਟ ਦੇ ਢਾਂਗੂ ਰੋਡ ਸਥਿਤ ਬੈਂਕ ਵਿਚ ਪਹੁੰਚਿਆ ਸੀ। ਉਸ ਨੇ ਬੈਂਕ ਖਾਤਾ ਖੁੱਲ੍ਹਵਾਉਣ ਲਈ ਡਾਕੂਮੈਂਟ ਦਿੱਤੇ। ਇਸ ਵਿਚ ਨਾਂ ਰਾਜਸਥਾਨ ਦੇ ਵਿਅਕਤੀ ਦਾ ਸੀ। ਉਥੇ ਆਧਾਰ ਕਾਰਡ ‘ਤੇ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲਗੀ ਸੀ। ਦੋਸ਼ੀ ਜੀਜੇ ਦੀ ਸ਼ਕਲ ਗੋਲਡੀ ਨਾਲ ਮਿਲਦੀ ਹੈ। ਹਾਲਾਂਕਿ ਮੂਸੇਵਾਲਾ ਹੱਤਿਆਕਾਂਡ ਦੀ ਵਜ੍ਹਾ ਨਾਲ ਗੋਲਡੀ ਦੀ ਫੋਟੋ ਸਾਰੇ ਪਛਾਣਦੇ ਸਨ ਜਿਸ ਵਜ੍ਹਾ ਨਾਲ ਬੈਂਕ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਪਰ ਦੋਸ਼ੀ ਉਥੋਂ ਭੱਜ ਨਿਕਲਿਆ।

Tags:

two people who opened an account in the name of Goldie Brar were arrested.

Share This Post:

Facebook Twitter Whatsapp
Previous Post

ਰਾਸ਼ਟਰਪਤੀ ਉਮੀਦਵਾਰ ਦੀ ਹਿਮਾਇਤ ‘ਤੇ AAP ਨੇ ਪੱਤੇ ਖੋਲ੍ਹੇ,ਪਰ ਮੁੜ ਹੋਈ ਪੰਜਾਬ ਦੀ ਅਣਦੇਖੀ !

Next Post

ਪੰਜਾਬ ਪੁਲਿਸ ਨੇ ਬੇਕਸੂਰਾਂ ਦੇ ਫੇਰਿਆ ਪਟਾ, ਡੀਐਸਪੀ ਨੇ ਤਿੰਨ ਛੋਟੇ ਥਾਣੇਦਾਰ ਕਰ ਦਿੱਤੇ ਮੁਅੱਤਲ

Related Post

Search NEWS

Latest NEWS

  • ਫਿਲੀਪੀਨਜ਼ ਦੇ ਦੂਤਾਵਾਸ ਦਾ ਐਲਾਨ, ਭਾਰਤੀ ਸੈਲਾਨੀਆਂ ਲਈ ਲਾਗੂ ਕੀਤੀ ਵੀਜ਼ਾ ਫ੍ਰੀ ਐਂਟਰੀ
  • ਜਥੇਦਾਰ ਕਾਉਂਕੇ ਦਾ ਪੁੱਤਰ ਪਹੁੰਚਿਆ ਹਾਈ ਕੋਰਟ, ਇਨਸਾਫ਼ ਦੀ ਕੀਤੀ ਮੰਗ
  • ਗਾਜ਼ਾ ਵਿੱਚ ਭੋਜਨ ਲਈ ਭਗਦੜ, 3 ਦੀ ਮੌਤ, 46 ਜ਼ਖਮੀ, 7 ਲਾਪਤਾ
  • ਲੁਧਿਆਣਾ ‘ਚ ਜ਼ਮੀਨ ਪ੍ਰਾਪਤੀ ਵਿਰੁੱਧ ਅਕਾਲੀ ਦਲ ਦਾ ਧਰਨਾ, ਸੁਖਬੀਰ ਬਾਦਲ ਨੇ ਕੀਤਾ ਦੋ ਅਹਿਮ ਐਲਾਨ
  • Vਪੰਜਾਬ ‘ਚ ਵੀ ਆ ਵੜ੍ਹਿਆ ਕੋਰੋਨਾ ਹਰਿਆਣੇ ‘ਚ ਵੀ ਚੇਤਾਵਨੀ ਜਾਰੀ

Categories

  • Headlines
  • Hukamnama
  • Human Rights
  • India
  • International
  • Khaas Lekh
  • Khabran da Prime Time
  • Khalas Tv Special
  • Khetibadi
  • Kitabi Gallan
  • Lifestyle
  • Lok Sabha Election 2024
  • Manoranjan
  • Others
  • Poetry
  • Punjab
  • Religion
  • Slider
  • Sports
  • Technology
  • Video

About Us

The Khalas TV is a voice of Humanity. We have been born to raise voice against human rights violations. We only give importance to the journalist and the reader. We are free from political ownership. We pledge for not to broadcast fake news.

Follow Us

  • Punjab
  • India
  • International
  • Religion
  • Khetibadi
  • Khaas Lekh
  • Privacy Policy
© 2024 Khalas TV. All Rights Reserved.