The Khalas Tv Blog International ਅਮਰੀਕਾ ਦੇ ਰਾਸ਼ਟਰਪਤੀ ਦਾ ਵੱਡਾ ਐਲਾਨ, ਯੂਕ ਰੇਨ ਨੂੰ ਦਿਤੇ ਜਾਣਗੇ ਹਥਿ ਆਰ
International

ਅਮਰੀਕਾ ਦੇ ਰਾਸ਼ਟਰਪਤੀ ਦਾ ਵੱਡਾ ਐਲਾਨ, ਯੂਕ ਰੇਨ ਨੂੰ ਦਿਤੇ ਜਾਣਗੇ ਹਥਿ ਆਰ

‘ਦ ਖ਼ਾਲਸ ਬਿਊਰੋ :ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕ ਰੇਨ ਨੂੰ ਸਹਾਇਤਾ ਦੇ ਰੂਪ ਵਿੱਚ 1 ਬਿਲੀਅਨ ਡਾਲਰ ਦੀ ਨਵੀਂ ਸੁਰੱਖਿਆ ਸਹਾਇਤਾ ਅਤੇ ਲੰਬੀ ਦੂਰੀ ਦੇ ਹਥਿ ਆਰਾਂ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰੂਸ ਖ਼ਿਲਾਫ਼ ਜੰ ਗ ਵਿੱਚ ਯੂਕ ਰੇਨ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ।
ਪਿਛਲੇ ਹਫਤੇ ਕਾਂਗਰਸ ਨੇ ਯੂਕ ਰੇਨ ਦੀ ਰਾਜਧਾਨੀ ਕੀਵ ਨੂੰ ਘੇਰਾ ਪਾਉਣ ਵਾਲੇ ਰੂਸੀ ਬਲਾਂ ਨਾਲ ਲੜਨ ਲਈ ਪ੍ਰਵਾਨਿਤ ਸਹਾਇਤਾ ਪੈਕੇਜ ਦੀ ਪ੍ਰਵਾਨਗੀ ਦਿੱਤੀ ਸੀ।

Exit mobile version