‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਹੂੰਝਾ ਫ਼ੇਰ ਜਿੱਤ ਪ੍ਰਾਪਤ ਕਰਮ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ 12 ਮਾਰਚ ਨੂੰ ਰਾਜਪਾਲ ਬਨ੍ਹਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗੇ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਆਪ ਦਾ ਚੋਣਾਂ ਦੋਰਾਨ ਪ੍ਰਦਰਸ਼ਨ ਕਾਫ਼ੀ ਵੱਧੀਆ ਰਿਹਾ ਹੈ ਤੇ 92 ਸੀਟਾਂ ਜਿੱਤ ਕੇ ਪਾਰਟੀ ਸਪਸ਼ਟ ਬਹੁਮਤ ਹਾਸਿਲ ਕਰ ਚੁੱਕੀ ਹੈ।
