‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੇ ਲ੍ਹ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ ਹੈ। ਇਹ ਮੀਟਿੰਗ ਅੱਜ ਦੁਪਹਿਰ ਬਾਅਦ 2.30 ਵਜੇ ਪੰਜਾਬ ਭਵਨ ਵਿਚ ਹੋਵੇਗੀ। ਇਸ ਮੀਟਿੰਗ ਵਿਚ ਮੁੱਖ ਮੰਤਰੀ ਜੇ ਲ੍ਹਾਂ ਅੰਦਰਲੇ ਹਾਲਾਤ ਬਾਰੇ ਜਾਇਜ਼ਾ ਲੈਣਗੇ।
![](https://khalastv.com/wp-content/uploads/2022/03/ਚੰਡੀਗੜ੍ਹ-ਚ-ਲਾਗੂ-ਹੋਏ-ਕੇਂਦਰੀ-ਸੇਵਾ-ਨਿਯਮ-ਕੇਂਦਰ-ਸਰਕਾਰ-ਨੇ-ਜਾਰੀ-ਕੀਤਾ-ਨੋਟੀਫਿਕੇਸ਼ਨ-6.jpg)