International Punjab

ਯੁਕਰੇਨ ‘ਚ ਫ ਸੇ ਪੰਜਾਬੀਆਂ ਦੀ ਮਦਦ ਲਈ ਭਗਵੰਤ ਮਾਨ ਨੇ ਵਧਾਇਆ ਹੱਥ

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਨੇ ਵੀ ਯੂਕਰੇਨ ਵਿੱਚ ਚੱਲ ਰਹੇ ਜੰਗ ਦੇ ਸੰਕਟ ਵਿੱਚ ਫ ਸੇ ਪੰਜਾਬੀਆਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ। ਆਮ  ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਨੇ ਟਵੀਟ ਕਰਕੇ ਯੂਕਰੇਨ ਵਿੱਚ ਫ ਸੇ ਪੰਜਾਬੀਆਂ ਲਈ ਇੱਕ ਨੰਬਰ ਜਾਰੀ ਕੀਤਾ ਹੈ। ਮਾਨ ਨੇ ਕਿਹਾ ਕਿ ਯੂਕਰੇਨ ਵਿੱਚ ਫ ਸੇ ਪੰਜਾਬੀਆਂ ਨੂੰ ਉਪਰੋਕਤ ਵਟਸਐਪ ਨੰਬਰ ‘ਤੇ ‘ਤੇ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਪਾਰਟੀ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।ਦੱਸ ਦਈਏ ਕਿ ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਿਹਾ ਤਣਾ ਅ ਇਸ ਸਮੇਂ ਚਿੰ ਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਵੱਡੀ ਗਿਣਤੀ ਭਾਰਤੀ ਲੋਕ ਉੱਥੇ ਫ ਸੇ ਹੋਏ ਹਨ।