Punjab

“ਖ਼ਤਰੇ ਵਾਲੇ ਕੰਮ ਕਰਦੇ ਕਿਉਂ ਹੋ ਜੇ ਜਾਨ ਨੂੰ ਖ਼ਤਰਾ ਹੈ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧੀਆਂ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਜਿਹੜੇ ਹਾਰ ਗਏ, ਉਹ ਕੁੱਝ ਛੱਡਣ ਨੂੰ ਤਿਆਰ ਹੀ ਨਹੀਂ ਹਨ। ਕੋਈ ਗੰਨਮੈਨ ਛੱਡਣ ਨੂੰ ਤਿਆਰ ਨਹੀਂ, ਉਹ ਕਹਿੰਦੇ ਹਨ ਕਿ ਸਾਡੀ ਜਾਨ ਨੂੰ ਖ਼ਤਰਾ ਹੈ। ਮਾਨ ਨੇ ਤਾੜਨਾ ਕਰਦਿਆਂ ਕਿਹਾ ਕਿ ਫਿਰ ਖ਼ਤਰੇ ਵਾਲੇ ਕੰਮ ਕਰਦੇ ਕਿਉਂ ਹੋ ਜੇ ਜਾਨ ਨੂੰ ਖ਼ਤਰਾ ਹੈ।