The Khalas Tv Blog Punjab ਬਾਪੂ ਸੂਰਤ ਸਿੰਘ ਨੇ ਮੁੜ ਸ਼ੁਰੂ ਕੀਤਾ ਮ ਰਨ ਵਰਤ
Punjab

ਬਾਪੂ ਸੂਰਤ ਸਿੰਘ ਨੇ ਮੁੜ ਸ਼ੁਰੂ ਕੀਤਾ ਮ ਰਨ ਵਰਤ

Bapu Surat Singh restarted his death fast

Bapu Surat Singh restarted his death fast ਬਾਪੂ ਸੂਰਤ ਸਿੰਘ ਖਾਲਸਾ ਨੇ ਆਪਣੇ ਪਿੰਡ ਵਿੱਚ ਮੁੜ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।

‘ਦ ਖ਼ਾਲਸ ਬਿਊਰੋ : ਬਾਪੂ ਸੂਰਤ ਸਿੰਘ ਖਾਲਸਾ ਨੇ ਮੁੜ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਲੁਧਿਆਣਾ ਵਿੱਚ ਆਪਣੇ ਪਿੰਡ ਹਸਨਪੁਰ ਵਿੱਚ ਮਰਨ ਵਰਤ ਸ਼ੁਰੂ ਕੀਤਾ ਹੈ। ਇਹ ਮਰਨ ਵਰਤ ਦੁਬਾਰਾ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਸਰਕਾਰ ਉੱਤੇ ਵਾਅਦਾ ਪੂਰਾ ਨਾ ਕਰਨ ਦੇ ਦੋਸ਼ ਲਗਾਏ ਹਨ। ਸੂਰਤ ਸਿੰਘ ਖ਼ਾਲਸਾ ਲੰਮਾ ਸਮਾਂ ਡੀਐੱਮਸੀ ਵਿੱਚ ਦਾਖ਼ਲ ਰਹੇ ਸਨ।

ਬਾਪੂ ਸੂਰਤ ਸਿੰਘ ਨੇ ਸਾਰੀ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਮੈਂ ਜੋ ਸੰਘਰਸ਼ ਦਾ ਪ੍ਰੋਗਰਾਮ ਆਰੰਭਿਆ ਸੀ, ਉਸਨੂੰ ਮੁਲਤਵੀ ਕੀਤਾ ਹੋਇਆ ਸੀ। ਜੇ ਸਰਕਾਰ ਜਾਂ ਪ੍ਰਸ਼ਾਸਨ ਮੈਨੂੰ ਕੌਮੀ ਇਨਸਾਫ਼ ਮੋਰਚਾ ਵਿੱਚ ਲੈ ਕੇ ਜਾਂਦੀ ਹੈ ਤਾਂ ਮੈਂ ਆਪਣਾ ਪ੍ਰੋਗਰਾਮ ਵਾਪਸ ਲੈ ਲਵਾਂਗਾ।

Exit mobile version