‘ਦ ਖਾਲਸ ਬਿਊਰੋ:-ਕੋਰੋਨਾਵਾਇਰਸ ਦੇ ਇਲਾਜ ਦਾ ਦਾਅਵਾ ਕਰਨ ਵਾਲੀ ਦਵਾਈ ਨੂੰ ਲੈ ਕੇ ਬਾਬਾ ਰਾਮਦੇਵ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਜੈਪੁਰ ਦੇ ACP ਅਸ਼ੋਕ ਗੁਪਤਾ ਨੇ ਮੁਤਾਬਿਕ ਕਿ ਉਨ੍ਹਾਂ ਨੂੰ ਬਾਬਾ ਰਾਮਦੇਵ ਖ਼ਿਲਾਫ਼ ਕਈ ਸ਼ਿਕਾਇਤਾਂ ਆ ਰਹੀਆਂ ਸਨ ਕਿ ਉਨ੍ਹਾਂ ਨੇ ਬਿਨਾਂ ਟ੍ਰਾਇਲ ਤੋਂ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਹੀ ਨਹੀਂ ਬਾਬਾ ਰਾਮਦੇਵ ਤੋਂ ਇਲਾਵਾ ਬਾਲਕ੍ਰਿਸ਼ਨ ਅਤੇ ਹੋਰਨਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।

 

ਹਾਲਾਕਿ ਸਰਕਾਰ ਨੇ ਕੁੱਝ ਪਹਿਲਾ ਹੀ ਕੋਰੋਨਾ ਦੇ 100 ਫੀਸਦੀ ਇਲਾਜ ਦਾ ਦਾਅਵਾ ਕਹਿ ਕੇ ਬਣਾਈ ਤੇ ਰੋਕ ਲਾ ਦਿੱਤੀ ਸੀ।