ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਦੀ ਭਾਰਤ ਨਿਆਂ ਯਾਤਰਾ: 14 ਜਨਵਰੀ ਤੋਂ 20 ਮਾਰਚ ਤੱਕ ਚੱਲੇਗੀ, ਮਨੀਪੁਰ ਤੋਂ ਮੁੰਬਈ ਤੱਕ 14 ਰਾਜਾਂ 6200 ਕਿਲੋਮੀਟਰ ਦਾ ਸਫ਼ਰ
ਦਿੱਲੀ : 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਾਂਸਦ ਰਾਹੁਲ ਗਾਂਧੀ ਭਾਰਤ ਨਿਆਂ ਯਾਤਰਾ ਸ਼ੁਰੂ ਕਰਨਗੇ। ਇਹ 14 ਜਨਵਰੀ ਨੂੰ ਮਣੀਪੁਰ
