CM ਮਾਨ ਦੇ ਸੰਗਰੂਰ ਘਰ ਦਾ ਘਿਰਾਓ ਕਰਨ ਲਈ ਨਿਕਲੇ ਕਿਸਾਨ, ਰਸਤੇ ‘ਚ ਰੋਕੇ ਜਾਣ ‘ਤੇ ਪੁਲਿਸ-ਕਿਸਾਨਾਂ ‘ਚ ਝੜਪ, ਚੰਡੀਗੜ੍ਹ-ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇ ਜਾਮ
ਪੰਜਾਬ ਵਿੱਚ ਟਰੈਵਲ ਏਜੰਟ ਨੂੰ ਬਲੈਕਮੇਲ ਕਰਨ ਦੇ ਮਾਮਲੇ ਵਿੱਚ ਫੜੇ ਗਏ ਬਲਾਗਰ ਭਾਨਾ ਸਿੱਧੂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਸਾਹਮਣੇ ਆ ਗਈਆਂ