ਹਾਲੇ ਰਿਲੀਜ਼ ਨਹੀਂ ਹੋਵੇਗੀ ਦਿਲਜੀਤ ਦੀ ਫ਼ਿਲਮ ਪੰਜਾਬ ’95! ਸੈਂਸਰ ਬੋਰਡ ਨੇ ਹੁਣ 120 ਸੀਨ ਕੱਟਣ ਲਈ ਕਿਹਾ! ਫ਼ਿਲਮ ਦੇ ਨਾਂ ’ਤੇ ਵੀ ਇਤਰਾਜ਼
ਬਿਉਰੋ ਰਿਪੋਰਟ – ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ (JASWANT SINGH KHALRA) ’ਤੇ ਬਣੀ ਫਿਲਮ ਪੰਜਾਬ ’95 (FILM PUNJAB ’95) ਦੀਆਂ ਮੁਸ਼ਕਿਲਾਂ