ਮੋਹਾਲੀ ਦੇ ਸੁਨਿਆਰੇ ਨੂੰ ਜਾਨੋਂ ਮਾਰਨ ਦੀ ਧਮਕੀ, ਫ਼ੋਨ ਕਰਕੇ ਮੰਗੀ ਫਿਰੌਤੀ
ਬਿਊਰੋ ਰਿਪੋਰਟ (11 ਨਵੰਬਰ 2025): ਮੋਹਾਲੀ ਦੇ ਅਨਮੋਲ ਜਿਊਲਰ ਨੂੰ ਫਿਰੌਤੀ ਲਈ ਫੋਨ ਕਾਲ ਆਈ ਹੈ। ਮੁਲਜ਼ਮ ਨੇ ਫੋਨ ਕਰਕੇ ਧਮਕੀ ਦਿੱਤੀ ਸੀ।
ਲੁਧਿਆਣਾ ਦੀ ਸਬਜ਼ੀ ਮੰਡੀ ’ਚ ਭਿਆਨਕ ਅੱਗ, ਕਈ ਦੁਕਾਨਦਾਰਾਂ ਦਾ ਭਾਰੀ ਨੁਕਸਾਨ
ਬਿਊਰੋ ਰਿਪੋਰਟ (ਲੁਧਿਆਣਾ, 11 ਨਵੰਬਰ 2025): ਲੁਧਿਆਣਾ ਵਿੱਚ ਮੰਗਲਵਾਰ ਦੁਪਹਿਰ ਕਰੀਬ ਸਵਾ 2 ਵਜੇ ਸਬਜ਼ੀ ਮੰਡੀ ਵਿੱਚ ਅਚਾਨਕ ਪਲਾਸਟਿਕ ਦੀਆਂ ਕ੍ਰੇਟਾਂ ਵਿੱਚ ਭਿਆਨਕ
ਪਾਕਿਸਤਾਨ ਦੀ ਜ਼ਿਲ੍ਹਾ ਅਦਾਲਤ ਨੇੜੇ ਆਤਮਘਾਤੀ ਹਮਲਾ, 12 ਮੌਤਾਂ
ਬਿਊਰੋ ਰਿਪੋਰਟ (11 ਨਵੰਬਰ, 2025): ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਜ਼ਿਲ੍ਹਾ ਅਦਾਲਤ ਦੇ ਨੇੜੇ ਮੰਗਲਵਾਰ ਦੁਪਹਿਰ 1 ਵਜੇ ਇੱਕ ਜ਼ੋਰਦਾਰ ਧਮਾਕਾ ਹੋਇਆ। ਪਾਕਿਸਤਾਨੀ
ਦਿੱਲੀ ਧਮਾਕੇ ਮਗਰੋਂ ਪਾਕਿਸਤਾਨੀ ਹਵਾਈ ਸੈਨਾ ਅਲਰਟ ’ਤੇ, ਸਰਹੱਦ ’ਤੇ ਲੜਾਕੂ ਜਹਾਜ਼ਾਂ ਦੀ ਗਸ਼ਤ
ਬਿਊਰੋ ਰਿਪੋਰਟ (11 ਨਵੰਬਰ 2025): ਦਿੱਲੀ ਵਿੱਚ ਹੋਏ ਧਮਾਕੇ ਤੋਂ ਬਾਅਦ, ਪਾਕਿਸਤਾਨ ਨੇ ਘਬਰਾਹਟ ਵਿੱਚ ਰਾਜਸਥਾਨ ਨਾਲ ਲੱਗਦੀ ਸਰਹੱਦ ’ਤੇ ਹਵਾਈ ਸੈਨਾ ਦੀ
ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਕਾਰ ਵਿੱਚ ਧਮਾਕ, ਮੈਟਰੋ ਸਟੇਸ਼ਨ ਕੋਲ ਖੜ੍ਹੀ ਕਾਰ ਫਟੀ
ਬਿਊਰੋ ਰਿਪੋਰਟ (10 ਨਵੰਬਰ, 2025): ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ-1 ਦੇ ਕੋਲ ਸੋਮਵਾਰ ਨੂੰ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ
ਜੰਮੂ-ਕਸ਼ਮੀਰ ਪੁਲਿਸ ਨੇ 2900 ਕਿਲੋ ਵਿਸਫੋਟਕ ਕੀਤਾ ਜ਼ਬਤ, 3 ਡਾਕਟਰਾਂ ਸਣੇ 7 ਗ੍ਰਿਫ਼ਤਾਰ
ਬਿਊਰੋ ਰਿਪੋਰਟ (10 ਨਵੰਬਰ, 2025): ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਡਾਕਟਰ ਦੇ ਘਰੋਂ 360 ਕਿੱਲੋ ਵਿਸਫੋਟਕ (ਸੰਭਾਵਿਤ ਅਮੋਨੀਅਮ ਨਾਈਟ੍ਰੇਟ) ਬਰਾਮਦ ਕੀਤਾ ਗਿਆ ਹੈ।
ਪੰਜਾਬ ’ਚ ਮੋਡੀਫਾਈਡ ਗੱਡੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਗੱਡੀ ਵਿੱਚ ਬਦਲਾਅ ਨਹੀਂ ਕਰ ਸਕਦੇ ਮਾਲਕ
ਬਿਊਰੋ ਰਿਪੋਰਟ (ਲੁਧਿਆਣਾ, 10 ਨਵੰਬਰ 2025): ਲੁਧਿਆਣਾ ਵਿੱਚ ਡੀਜੀਪੀ ਟ੍ਰੈਫਿਕ ਏ.ਐੱਸ. ਰਾਏ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਵਿੱਚ ਪੰਜਾਬ
