70ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ! ‘ਬਾਗੀ ਦੀ ਧੀ’ ਬੈਸਟ ਪੰਜਾਬੀ ਫ਼ਿਲਮ, ‘ਗੁਲਮੋਹਰ’ ਬਣੀ ਸਰਵੋਤਮ ਹਿੰਦੀ ਫਿਲਮ, ਰਿਸ਼ਭ ਸ਼ੈਟੀ ‘ਕੰਤਾਰਾ’ ਲਈ ਸਰਵੋਤਮ ਅਦਾਕਾਰ
ਬਿਉਰੋ ਰਿਪੋਰਟ: ਅੱਜ ਸ਼ੁੱਕਰਵਾਰ ਨੂੰ 70ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਇਸ ਵਿੱਚ ‘ਬਾਗੀ ਦੀ ਧੀ’ ਨੂੰ ਬੈਸਟ ਪੰਜਾਬੀ ਫੀਚਰ ਫ਼ਿਲਮ
